ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ Kangana Ranaut ਨੂੰ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਵਿਵਾਦਿਤ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਵਿਰੋਧ ਸੁਰਖੀਆਂ ‘ਚ ਹੈ। ਇਸ ਅੰਦੋਲਨ ‘ਚ ਕੰਗਣਾ ਰਣੌਤ ਵੀ ਸੁਰਖੀਆਂ ‘ਚ ਆ ਗਈ ਹੈ ਕਿਉਂਕਿ ਉਸਨੇ ਨਾ ਸਿਰਫ਼ ਕਿਸਾਨਾਂ ਦੇ ਅੰਦੋਲਨ ਦਾ ਵਿਰੋਧ ਕੀਤਾ ਬਲਕਿ ਇੱਕ ਬਜ਼ੁਰਗ ਔਰਤ ਬਾਰੇ ਟਵੀਟ ਕਰਦਿਆਂ ਅਪਮਾਨਜਨਕ ਭਾਸ਼ਾ ਵੀ ਲਿਖੀ।
🔴LIVE||ਅੱਧੀ ਰਾਤ ਨੂੰ ਸੱਦਿਆ ਪਾਰਲੀਮੈਂਟ ਸੈਸ਼ਨ!ਬੀਜੇਪੀ ਨੇ ਮੰਨਿਆ, ਖੇਤੀ ਕਾਨੂੰਨ ਕਿਸਾਨਾਂ ਲਈ ਗਲਤ?ਹੁਣ ਹੋਣਗੇ ਰੱਦ!
ਕੰਗਣਾ ਨੂੰ ਆਪਣੇ ਟਵੀਟ ਲਈ ਸੋਸ਼ਲ ਮੀਡੀਆ ‘ਤੇ ਇੰਨ੍ਹੀ ਸ਼ਰਮ ਦਾ ਸਾਹਮਣਾ ਕਰਨਾ ਪਿਆ ਕਿ ਉਸਨੇ ਇਹ ਟਵੀਟ ਵੀ ਡਿਲੀਟ ਕਰ ਦਿੱਤਾ। ਹੁਣ ਕੰਗਣਾ ਨੂੰ ਬਜ਼ੁਰਗ ‘ਦਾਦੀ’ ਦਾ ਜਵਾਬ ਵੀ ਮਿਲ ਗਿਆ ਹੈ।