Amitabh Bachchan ਜਾਂ Akshay Kumar! ਜਾਣੋ – ਕੌਣ ਹੈ ਦੇਸ਼ ਦੀ ਸਭ ਤੋਂ ਭਰੋਸੇਯੋਗ ਸੈਲੇਬ੍ਰਿਟੀ | Pro Punjab TV

ਬਾਲੀਵੁੱਡ ਦੇ ਅਭਿਨੇਤਾ ਅਮਿਤਾਭ ਬੱਚਨ ਸਿਨੇਮਾ ਤੇ ਸਮਾਜ ਦੇ ਖ਼ੇਤਰ ‘ਚ ਅਹਿਮ ਯੋਗਦਾਨ ਦੇ ਰਹੇ ਹਨ। ਉਨ੍ਹਾਂ ਵੱਲੋਂ ਸਿਨੇਮਾ ‘ਚ ਕੀਤੇ ਗਏ ਭਰੋਸੇਯੋਗ ਕੰਮ ਨੇ ਬਿਗ-ਬੀ ਨੂੰ ਵੱਖ ਮੁਕਾਮ ‘ਤੇ ਖੜ੍ਹਾ ਕਰ ਦਿੱਤਾ ਹੈ ਤੇ ਅੱਜ ਅਮਿਤਾਭ ਨੇ ਹਰ ਕਿਸੇ ਦੇ ਦਿਲ ‘ਚ ਥਾਂ ਬਣਾ ਲਈ ਹੈ। ਹੁਣ ਅਮਿਤਾਭ ਬੱਚਨ ਦੇਸ਼ ਦੇ ਸਭ ਤੋਂ ਭਰੋਸੇਯੋਗ […]

ਸ਼ੂਟਿੰਗ ਦੌਰਾਨ ਆਪਣੇ-ਆਪ ਖੁੱਲ੍ਹ ਜਾਂਦੀ ਸੀ ਅਕਸ਼ੇ ਕੁਮਾਰ ਦੀ ਸਾੜ੍ਹੀ, ਦੱਸਿਆ- ਹੁੰਦੀ ਸੀ ਕਾਫੀ ਮੁਸ਼ਕਲ | Pro Punjab TV

ਬਾਲੀਵੁੱਡ ਦੇ ਖਿਡਾਰੀ ਕੁਮਾਰ ਭਾਵ ਅਕਸ਼ੇ ਕੁਮਾਰ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਤਮਾਮ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਪਰ Upcoming movie ‘ਲਕਸ਼ਮੀ ਬਮ’ ‘ਚ ਅਕਸ਼ੇ ਜਿਹੇ ਕਿਰਦਾਰ ਤੇ ਲੁਕ ‘ਚ ਨਜ਼ਰ ਆਉਣ ਵਾਲੇ ਹਨ ਵੈਸੇ ਉਨ੍ਹਾਂ ਨੂੰ ਕਦੇ ਪਹਿਲਾ ਪਰਦੇ ‘ਤੇ ਨਹੀਂ ਅਜਿਹੇ ਕਿਰਦਾਰ ‘ਚ ਨਹੀਂ ਦੇਖਿਆ ਹੋਵੇਗਾ। ਖ਼ੁਦ ਅਕਸ਼ੇ ਦਾ ਇਹ ਕਹਿਣਾ ਹੈ ਕਿ […]

ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਰਾਸ਼ਟਰੀ ਇਨਸਾਫ ਮਾਰਚ ਨੇ ਮੋਹਾਲੀ ‘ਚ ਕੱਢਿਆ ਰੋਸ ਮਾਰਚ

ਮੋਹਾਲੀ : ਕੌਮੀ ਇਨਸਾਫ ਮੋਰਚਾ (National Justice Morch) ਵੱਲੋਂ ਅੱਜ ਮੋਹਾਲੀ ਵਿੱਚ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਰਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਵੀ […]

ਮਾਨ ਸਰਕਾਰ ਨੇ ਗਾਵਾਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਖ਼ਰੀਦੀਆਂ 25 ਲੱਖ ਖ਼ੁਰਾਕਾਂ: ਲਾਲਜੀਤ ਭੁੱਲਰ

ਚੰਡੀਗੜ੍ਹ, 25 ਜਨਵਰੀ: ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਸਰਕਾਰ ਨੇ ਲੰਪੀ ਸਕਿਨ ਬਿਮਾਰੀ ਤੋਂ ਗਾਵਾਂ ਦੇ ਅਗਾਊਂ ਬਚਾਅ ਲਈ ਮੈਗਾ ਟੀਕਾਕਰਨ ਮੁਹਿੰਮ ਵਿੱਢਣ ਵਾਸਤੇ ਗੋਟ ਪੋਕਸ ਵੈਕਸੀਨ ਦੀਆਂ 25 ਲੱਖ ਖ਼ੁਰਾਕਾਂ ਏਅਰਲਿਫ਼ਟ ਕਰ ਲਈਆਂ ਹਨ। ਉਨ੍ਹਾਂ […]

ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ, 25 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਅਗਵਾਈ ਵਾਲੀ ਸੂਬਾ ਸਰਕਾਰ ਮੁਲਾਜ਼ਮ ਵਰਗ ਦੇ ਹਿੱਤਾਂ ਦੀ ਰਾਖੀ ਲਈ ਪੂਰਨ ਤੌਰ ‘ਤੇ ਵਚਨਬੱਧ ਹੈ। ਇਸੇ ਸਿਲਸਿਲੇ ਤਹਿਤ ਸਰਕਾਰ ਵੱਲੋਂ ਵਣ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਸੁਰੱਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਇਹ ਵਿਚਾਰ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ […]

ਚੁਕੰਦਰ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਹੈ ਕਾਰਗਰ, ਪੜ੍ਹੋ ਇਸ ਦੇ ਫਾਇਦਿਆਂ ਬਾਰੇ

ਚੁਕੰਦਰ (Beetroot) ਇਕ ਅਜਿਹਾ ਸੁਪਰ ਫੂਡ ਹੈ, ਜਿਸ ਦਾ ਸੇਵਨ ਸਾਡੀ ਸਿਹਤ ਨਾਲ ਜੁੜੀਆਂ ਕਈ ਵੱਡੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਕਾਰਗਰ ਹੈ। ਚੁਕੰਦਰ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਵੇਂ ਕਿ ਪੋਟਾਸ਼ੀਅਮ, ਜ਼ਿੰਕ, ਕੈਲਸ਼ੀਅਮ, ਆਇਓਡੀਨ, ਮੈਗਨੀਸ਼ੀਅਮ, ਫਾਸਫੋਰਸ, ਸਲਫਰ ਅਤੇ ਹੋਰ ਕਈ ਵਿਟਾਮਿਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਚੁਕੰਦਰ ਖਾਣ ਨਾਲ […]

ਦੇਰ ਰਾਤ ਸਿੱਖ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ, ਜਾਣੋ ਕੀ ਹੈ ਮਾਮਲਾ

ਜਲੰਧਰ : ਸ਼ਰਾਰਤੀ ਅਨਸਰ ਲਗਾਤਾਰ ਸ਼ਹਿਰ ਦੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਸ਼ਰਾਰਤੀ ਅਨਸਰਾਂ ਨੇ ਸਥਾਨਕ ਸ਼ਹੀਦ ਬਾਬੂ ਲਾਭ ਸਿੰਘ ਨਗਰ, ਗੁਲਾਬ ਦੇਵੀ ਰੋਡ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ (Shaheed Baba Deep Singh Ji)  ਦੇ ਜਨਮ ਦਿਹਾੜੇ ਮੌਕੇ ਲਗਾਏ ਗਏ ਹੋਰਡਿੰਗ ਨੂੰ ਪਹਿਲਾਂ ਪਾੜ ਦਿੱਤਾ ਅਤੇ ਬਾਅਦ ਵਿੱਚ ਉਤਾਰ ਦਿੱਤਾ। ਜਾਣਕਾਰੀ […]

ਵਿਰੋਧ ਦੇ ਵਿਚਕਾਰ ਰਿਲੀਜ਼ ਹੋਈ ‘ਪਠਾਨ’, ਪਹਿਲੇ ਸ਼ੋਅ ਨੇ ਮਚਾਇਆ ਤਹਿਲਕਾ

ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਅਭਿਨੇਤਰੀ ਦੀਪਿਕਾ ਪਾਦੁਕੋਣ ਦੀ ਫਿਲਮ ‘ਪਠਾਨ’ ਅੱਜ ਭਾਰੀ ਵਿਰੋਧ ਦੇ ਵਿਚਕਾਰ ਸਿਨੇਮਾਘਰਾਂ ‘ਚ ਆਈ। ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਫਿਲਮ ‘ਪਠਾਨ’ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ, ਜਿਸ ਕਾਰਨ ਸਿਨੇਮਾਘਰਾਂ ਦੇ ਬਾਹਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਪਠਾਨ ਦੇ ਪਹਿਲੇ ਹੀ ਸ਼ੋਅ ਨੇ ਹਲਚਲ ਮਚਾ ਦਿੱਤੀ ਹੈ।ਸ਼ਾਹਰੁਖ ਖਾਨ ਨੇ […]

ਹਿੰਦੂ ਸੰਗਠਨ ਨੇ ਇੰਦੌਰ ‘ਚ ਪਠਾਣਾਂ ਦਾ ਕੀਤਾ ਜ਼ਬਰਦਸਤ ਵਿਰੋਧ, Show ਰੱਦ ⋆ D5 News

ਸ਼ਾਹਰੁਖ ਖਾਨ ਦੀ ਫਿਲਮ ਪਠਾਨ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਪ੍ਰਸ਼ੰਸਕ ਇਸ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ।  ਫਿਲਮ ਦਾ ਕਾਫੀ ਵਿਰੋਧ ਹੋਇਆ ਸੀ। ਇਹੀ ਕਾਰਨ ਹੈ ਕਿ ਮੁੰਬਈ ‘ਚ ਸਿਨੇਮਾਘਰਾਂ ਦੇ ਬਾਹਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਪਠਾਨ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਭਾਰੀ ਉਤਸ਼ਾਹ ਹੈ, ਹਾਲਾਂਕਿ ਇੰਦੌਰ ‘ਚ ਸਪਨਾ […]