ਰੁਬਿਨਾ ਬਾਜਵਾ ਤੇ ਗੁਰਬਖਸ਼ ਦਾ ਟਵਿੱਟਰ ਅਕਾਊਂਟ ਕੀਤਾ ਸਸਪੈਂਡ

ਚੰਡੀਗੜ੍ਹ : ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਨੇ ਭਾਰਤੀ-ਅਮਰੀਕੀ ਕਾਰੋਬਾਰੀ ਗੁਰਬਖਸ਼ ਸਿੰਘ ਚਾਹਲ (Gurbaksh Singh Chahal) ਅਤੇ ਰੁਬਿਨਾ ਬਾਜਵਾ (Rubina Bajwa) ਦੇ ਟਵਿੱਟਰ ਅਕਾਊਂਟਸ ਸਸਪੈਂਡ ਕਰ ਦਿੱਤੇ ਗਏ। ਬੀ. ਐੱਨ. ਐੱਨ. ਵੈੱਬਸਾਈਟ ਮੁਤਾਬਕ, ਗੁਰਬਖਸ਼ ਚਾਹਲ ਅਤੇ ਰੁਬਿਨਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਵੀਡੀਓਜ਼ ਪੋਸਟ ਕੀਤੀਆਂ ਸਨ ਅਤੇ ਕੁਝ ਘੰਟੇ ਬਾਅਦ ਦੋਹਾਂ […]