ਕਈ ਵਾਰ ਦੇਖਿਆ ਜਾਂਦਾ ਹੈ ਕਿ ਸਰੀਰ ਦੇ ਕਿਸੇ ਹਿੱਸੇ ‘ਤੇ ਦਰਦ ਸ਼ੁਰੂ ਹੋ ਜਾਂਦਾ ਹੈ, ਜਿਸ ‘ਚੋਂ ਇਕ ਹੈ ਅੱਡੀ ‘ਚ ਦਰਦ। ਹਾਲਾਂਕਿ ਇਹ ਇਕ ਆਮ ਸਮੱਸਿਆ ਹੈ ਪਰ ਜੇਕਰ ਇਸ ਦਾ ਦਰਦ ਵਧ ਜਾਂਦਾ ਹੈ ਤਾਂ ਇਹ ਤੁਹਾਨੂੰ ਕਾਫ਼ੀ ਪਰੇਸ਼ਾਨੀ ‘ਚ ਪਾ ਸਕਦਾ ਹੈ। ਉੱਚੀ ਅੱਡੀ ਵਾਲੇ ਸੈਂਡਲ, ਗਲਤ ਬੂਟ, ਗਲਤ ਜੁੱਤੀਆਂ ਜਾਂ […]