ਜੇਕਰ ਘੱਟ ਉਮਰ ‘ਚ ਚਿੱਟੇ ਹੋ ਰਹੇ ਹਨ ਵਾਲ ਤਾਂ ਅਪਨਾਓ ਇਹ 3 ਘਰੇਲੂ ਨੁਸਖ਼ੇ

Health News: ਪਹਿਲਾਂ ਜਿੱਥੇ ਵਧਦੀ ਉਮਰ ਦੇ ਲੋਕਾਂ ਨੂੰ ਸਫੇਦ ਵਾਲਾਂ ਦੀ ਪ੍ਰੇਸ਼ਾਨੀ ਹੁੰਦੀ ਹੈ। ਉੱਥੇ ਹੀ ਅੱਜ ਕੱਲ੍ਹ ਛੋਟੇ ਬੱਚੇ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇਸ ਦਾ ਕਾਰਨ ਗਲਤ ਡਾਇਟ, ਲਾਈਫ ਸਟਾਈਲ ਅਤੇ ਮਾਨਸਿਕ ਤਣਾਅ ਹੋ ਸਕਦਾ ਹੈ। ਉੱਥੇ ਹੀ ਵਾਲਾਂ ਨੂੰ ਕਾਲੇ ਕਰਨ ਲਈ ਬਾਜ਼ਾਰ ‘ਚ ਕਈ ਤਰ੍ਹਾਂ ਦੇ ਪ੍ਰੋਡਕਟਸ ਮਿਲਦੇ ਹਨ। […]