ਹਾਲੀਵੁੱਡ ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। 1960 ਦੇ ਦਹਾਕੇ ‘ਚ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰ ਕੇ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾਉਣ ਵਾਲੀ ਅਭਿਨੇਤਰੀ ਰਾਕੇਲ ਵੇਲਚ ਦਾ ਦਿਹਾਂਤ ਹੋ ਗਿਆ ਹੈ। ਰਾਕੇਲ ਵੇਲਚ ਨੇ 82 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਮਸ਼ਹੂਰ ਅਭਿਨੇਤਰੀ ਅਤੇ ਅੰਤਰਰਾਸ਼ਟਰੀ ਸੈਕਸ ਸਿੰਬਲ ਦੇ ਤੌਰ […]
ਜੇਕਰ ਦੱਖਣ ਭਾਰਤੀ ਅਭਿਨੇਤਰੀ ਅਮਲਾ ਪਾਲ ਦੀ ਮੰਨੀਏ ਤਾਂ ਉਸ ਨੂੰ ਹਾਲ ਹੀ ਵਿੱਚ ਕੇਰਲ ਦੇ ਏਰਨਾਕੁਲਮ ਸਥਿਤ ਤਿਰੂਵਾਰੀਕੁਲਮ ਮਹਾਦੇਵ ਮੰਦਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।ਉਸ ਨੇ ਮੰਦਰ ਪ੍ਰਬੰਧਨ ‘ਤੇ ਆਪਣੇ ਨਾਲ ਧਾਰਮਿਕ ਵਿਤਕਰੇ ਦਾ ਦੋਸ਼ ਲਗਾਇਆ ਹੈ। ਦੱਸਿਆ ਜਾਂਦਾ ਹੈ ਕਿ ਅਦਾਕਾਰਾ ਸੋਮਵਾਰ ਨੂੰ ਮੰਦਰ ਪਹੁੰਚੀ ਸੀ। ਉਸ ਅਨੁਸਾਰ ਮੰਦਰ […]
ਮਸ਼ਹੂਰ ਇਤਾਲਵੀ ਅਭਿਨੇਤਰੀ ਜੀਨਾ ਲੋਲੋਬ੍ਰਿਜੀਡਾ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਜੀਨਾ ਦੇ ਦੇਹਾਂਤ ਨਾਲ ਪੂਰੀ ਹਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਛਾ ਗਈ ਹੈ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।ਮੀਡੀਆ ਰਿਪੋਰਟਾਂ ਮੁਤਾਬਕ ਜੀਨਾ ਦੇ ਪੱਟ ਦੀ ਹੱਡੀ ਪਿਛਲੇ ਸਾਲ ਸਤੰਬਰ (2021) ਵਿੱਚ ਟੁੱਟ […]