ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow) ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਲਖਨਊ ਦੇ ਪਾਸ਼ ਬਾਜ਼ਾਰ ਹਜ਼ਰਤਗੰਜ ਵਿੱਚ ਇੱਕ ਨੌਜਵਾਨ ਅਤੇ ਇੱਕ ਲੜਕੀ ਸੜਕ ਦੇ ਵਿਚਕਾਰ ਅਸ਼ਲੀਲਤਾ ਦੀ ਹੱਦ ਪਾਰ ਕਰਦੇ ਦੇਖੇ ਗਏ। ਵਾਇਰਲ ਵੀਡੀਓ ‘ਚ ਇਕ ਨੌਜਵਾਨ ਜੋੜਾ ਚੱਲਦੀ ਸਕੂਟੀ ‘ਤੇ ਇਕ ਦੂਜੇ ਨੂੰ ਜੱਫੀ ਪਾਉਂਦਾ ਦਿਖਾਈ […]