ਗਣਤੰਤਰ ਦਿਵਸ ਨੂੰ ਲੈ ਕੇ ਪੰਜਾਬ ‘ਚ ਅਲਰਟ, ਸਰਚ ਆਪਰੇਸ਼ਨ ਜਾਰੀ

ਲੁਧਿਆਣਾ : ਗਣਤੰਤਰ ਦਿਵਸ (Republic Day) ਮੌਕੇ ਪੀ.ਸੀ.ਆਰ. ਜ਼ੋਨ-4 ਦੀ ਟੀਮ ਨੇ ਚੰਡੀਗੜ੍ਹ ਰੋਡ (Chandigarh Road) ‘ਤੇ ਸਥਿਤ ਕੁਝ ਇਲਾਕਿਆਂ ‘ਚ ਚੈਕਿੰਗ ਅਭਿਆਨ ਚਲਾਇਆ ਗਿਆ। ਉਨ੍ਹਾਂ ਬਿਹਾਰੀ ਕਲੋਨੀ, ਸੰਜੇ ਗਾਂਧੀ ਕਲੋਨੀ ਅਤੇ ਹੋਰ ਇਲਾਕਿਆਂ ਵਿੱਚ ਤਲਾਸ਼ੀ ਲਈ। ਜ਼ੋਨ-4 ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ […]