ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਕ੍ਰਿਸ ਹਿਪਕਿਨਜ਼, ਜੈਸਿੰਡਾ ਆਰਡਰਨ ਦੀ ਲੈਣਗੇ ਥਾਂ

ਨਿਊਜ਼ੀਲੈਂਡ: ਲੇਬਰ ਪਾਰਟੀ ਦੀ ਅਗਵਾਈ ਕਰਨ ਲਈ ਇਕੱਲੇ ਉਮੀਦਵਾਰ ਵਜੋਂ ਉਭਰਨ ਤੋਂ ਬਾਅਦ ਕ੍ਰਿਸ ਹਿਪਕਿਨਜ਼ (Chris Hipkins) ਨਿਊਜ਼ੀਲੈਂਡ (New Zealand) ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਜੈਸਿੰਡਾ ਆਰਡਰਨ (Jacinda Ardern) ਦੀ ਥਾਂ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਲੇਬਰ ਪਾਰਟੀ ਨੇ ਸ਼ਨੀਵਾਰ ਨੂੰ ਕਿਹਾ ਕਿ ਕ੍ਰਿਸ ਹਿਪਕਿੰਸ ਨੂੰ ਐਤਵਾਰ ਨੂੰ ਲੇਬਰ ਪਾਰਟੀ ਦੇ 64 ਸੰਸਦ ਮੈਂਬਰਾਂ […]