ਅੰਮ੍ਰਿਤਸਰ : ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ ਗਦਰ 2 ਵਿਵਾਦਾਂ ‘ਚ ਘਿਰ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਦੇ ਇਕ ਸੀਨ ‘ਤੇ ਇਤਰਾਜ਼ ਜਤਾਇਆ ਹੈ। SGPC ਨੇ ਸੰਨੀ ਦੇ ਨਾਲ-ਨਾਲ ਫਿਲਮ ਨਿਰਦੇਸ਼ਕ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ। ਫਿਲਮ ਦਾ ਇੱਕ ਸੀਨ ਗੁਰਦੁਆਰੇ ਵਿੱਚ ਸ਼ੂਟ ਕੀਤਾ ਗਿਆ […]
ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ ਗਦਰ 2 ਵਿਵਾਦਾਂ ‘ਚ ਘਿਰ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਦੇ ਇਕ ਸੀਨ ‘ਤੇ ਇਤਰਾਜ਼ ਜਤਾਇਆ ਹੈ। SGPC ਨੇ ਸੰਨੀ ਦੇ ਨਾਲ-ਨਾਲ ਫਿਲਮ ਨਿਰਦੇਸ਼ਕ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ। ਫਿਲਮ ਦਾ ਇੱਕ ਸੀਨ ਗੁਰਦੁਆਰੇ ਵਿੱਚ ਸ਼ੂਟ ਕੀਤਾ ਗਿਆ ਹੈ। ਇਸ […]
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਵਿਚ ਰਾਜਨੀਤਕ ਲੋਕ ਕਿੰਨੇ ਜ਼ਿੰਮੇਵਾਰ, ਸੰਵਿਧਾਨਕ ਅਤੇ ਪਾਰਦਰਸ਼ਤਾ ਵਾਲੇ ਹੋਣੇ ਚਾਹੀਦੇ ਹਨ, ਦਾ ਪਤਾ ਉਦੋਂ ਲਗਦਾ ਹੈ ਜਦੋਂ ਛੋਟੀਆਂ ਗਲਤੀਆਂ ਭਾਵੇਂ ਜਾਣਬੁੱਝ ਕੇ ਕੀਤੀਆਂ ਹੋਣ ਚਾਹੇ ਅਣਜਾਣ ਪੁਣੇ ਵਿਚ ਹੋਈਆਂ ਹੋਣ ਦੇ ਕਾਰਨ ਮੰਤਰਾਲਾ ਤੱਕ ਛਡਾ ਲਿਆ ਜਾਂਦਾ ਹੈ। ਇਸ ਵੇਲੇ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਸ੍ਰੀ ਮਾਈਕਲ ਵੁੱਡ […]
ਓਟਾਵਾ : ਮੱਧ ਕੈਨੇਡਾ (Canada) ਵਿੱਚ ਇੱਕ ਉੱਚਾ ਪੈਦਲ ਮਾਰਗ ਡਿੱਗਣ ਕਾਰਨ 17 ਬੱਚਿਆਂ ਸਮੇਤ ਘੱਟੋ-ਘੱਟ 18 ਲੋਕ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਵਿਨੀਪੈਗ ਦੇ ਸੇਂਟ ਬੋਨੀਫੇਸ ਇਲਾਕੇ ਦੇ ਫੋਰਟ ਜਿਬਰਾਲਟਰ ਵਿਖੇ ਬੀਤੀ ਸਵੇਰੇ ਕਰੀਬ 10 ਵਜੇ (1500 ਜੀ.ਐੱਮ.ਟੀ.) ਉਸ ਸਮੇਂ ਵਾਪਰਿਆ, ਜਦੋਂ ਸੇਂਟ ਜੌਨਜ਼-ਰੇਵੇਨਸਕੋਰਟ ਸਕੂਲ ਦੇ 10-11 […]
ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦਾ ਦਾ ਇੱਕ ਤਾਜਾ ਬਿਆਨ ਸਾਹਮਣ੍ਹੇ ਆਇਆ ਤੇ ਓਹਨਾਂ ਨੇ ਆਖਿਆ ਕਿ ਮੁਸਲਮਾਨਾਂ ਨਾਲ ਨਫ਼ਰਤ ਕਰਨਾ ਅੱਜਕੱਲ੍ਹ ਇੱਕ ਫੈਸ਼ਨ ਬਣ ਗਿਆ ਹੈ। ਪੜ੍ਹੇ-ਲਿਖੇ ਲੋਕਾਂ ਵਿਚ ਵੀ ਇਹ ਫੈਸ਼ਨਯੋਗ ਹੈ। ਅਸੀਂ ਇਸ ਧਰਮ ਨਿਰਪੱਖ, ਜਮਹੂਰੀਅਤ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਹਰ ਚੀਜ਼ ਵਿੱਚ ਧਰਮ ਨੂੰ ਕਿਉਂ ਪੇਸ਼ ਕਰ ਰਹੇ ਹੋ? ਇੱਕ […]
ਅੰਕਾਰਾ: ਤੁਰਕੀ (Turkish) ਦੇ ਰਾਸ਼ਟਰਪਤੀ ਰਜਬ ਤੈਯਬ ਏਰਦੋਗਨ (President Recep Tayyip Erdogan) ਨੇ ਜਿੱਤ ਹਾਸਲ ਕੀਤੀ ਹੈ। ਉਹ ਇੱਕ ਵਾਰ ਫਿਰ ਸੱਤਾ ਸੰਭਾਲਣ ਜਾ ਰਹੇ ਹਨ। ਤੁਰਕੀ ਦੀ ਅਧਿਕਾਰਤ ਅਨਾਦੋਲੂ ਨਿਊਜ਼ ਏਜੰਸੀ ਨੇ ਗੈਰ ਰਸਮੀ ਤੌਰ ‘ਤੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰਤ ਚੋਣ ਨਤੀਜੇ ਦਾ ਐਲਾਨ ਹੋਣਾ ਅਜੇ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ […]
ਸਿਡਨੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਪਾਪੂਆ ਨਿਊ ਗਿਨੀ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਅੱਜ ਆਸਟ੍ਰੇਲੀਆ ਲਈ ਰਵਾਨਾ ਹੋ ਗਏ। ਜਾਪਾਨ ਤੋਂ ਸ਼ੁਰੂ ਹੋਏ ਉਨ੍ਹਾਂ ਦੇ ਤਿੰਨ ਦੇਸ਼ਾਂ ਦੇ ਦੌਰੇ ਦਾ ਇਹ ਤੀਜਾ ਅਤੇ ਆਖਰੀ ਸਟਾਪ ਹੈ। ਉਸੇ ਸਮੇਂ ਜਦੋਂ ਪੀ.ਐਮ ਮੋਦੀ ਸਿਡਨੀ ਲਈ ਰਵਾਨਾ ਹੋਣ ਲੱਗੇ ਤਾਂ ਉੱਥੇ ਇੱਕ ਜੋੜਾ […]
ਬਰੈਂਪਟਨ: ਕੈਨੇਡਾ (Canada) ਵਿਖੇ ਬਰੈਂਪਟਨ (Brampton) ਸਿਟੀ ਵਿਚ ਬੀਤੇ ਦਿਨ ਇਕ ਪੰਜਾਬੀ ਵਿਅਕਤੀ ਨੂੰ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਨਵ ਨਿਸ਼ਾਨ ਸਿੰਘ ਨੇ ਸ਼ੁੱਕਰਵਾਰ ਨੂੰ ਦਵਿੰਦਰ ਕੌਰ (Davinder Kaur) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ ਬੀਤੇ ਦਿਨ ਸ਼ਾਮ ਦੇ ਲਗਭਗ 6:00 ਵਜੇ ਦੇ ਕਰੀਬ ਪੀਲ ਰੀਜਨਲ ਪੁਲਿਸ ਨੂੰ […]
ਅਮਰੀਕਾ : ਅਮਰੀਕਾ (America) ‘ਚ ਗੋਲ਼ੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਘਟਨਾ ਟੈਕਸਾਸ ਦੀ ਹੈ। ਟੈਕਸਾਸ ਦੇ ਇਕ ਸ਼ਾਪਿੰਗ ਮਾਲ ‘ਚ ਗੋਲ਼ੀਬਾਰੀ ਹੋਈ ਹੈ, ਜਿਸ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬੱਚਿਆਂ ਸਮੇਤ ਕਈ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਟੈਕਸਾਸ ਦੇ ਡਲਾਸ […]
ਨੇਪਾਲ : ਪੂਰਬੀ ਨੇਪਾਲ (Eastern Nepal) ‘ਚ ਅੱਜ ਇਕ ਹੈਲੀਕਾਪਟਰ ਹਾਦਸਾਗ੍ਰਸਤ (Helicopter crashed) ਹੋ ਗਿਆ, ਜਿਸ ‘ਚ ਪਾਇਲਟ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ। ਨੇਪਾਲੀ ਫੌਜ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਾਦਸਾਗ੍ਰਸਤ ਹੈਲੀਕਾਪਟਰ, ਨੇਪਾਲ ਦੀ ਇੱਕ ਨਿੱਜੀ ਹੈਲੀਕਾਪਟਰ ਸੇਵਾ ਪ੍ਰਦਾਤਾ ਕੰਪਨੀ ਦਾ ਸੀ। ਇਹ ਹਾਦਸਾ ਸੰਖੂਵਾਸਭਾ ਜ਼ਿਲ੍ਹੇ ਵਿੱਚ ਭੋਟੇਖੋਲਾ ਨਦੀ ਨੇੜੇ ਵਾਪਰਿਆ, ਜਿੱਥੇ ਨਿਰਮਾਣ […]