ਹੁਣ ਇਸ ਮਾਮਲੇ ਨੂੰ ਲੈ ਕੇ ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ

ਪਾਕਿਸਤਾਨ: ਇਮਰਾਨ ਖਾਨ (Imran Khan) ਦੀਆਂ ਮੁਸ਼ਕਿਲਾਂ ਖਤਮ ਨਹੀਂ ਹੋ ਰਹੀਆਂ ਹਨ। ਪਾਕਿਸਤਾਨੀ ਪੁਲਿਸ (Pakistani police) ਨੇ ਇਮਰਾਨ ਖਾਨ ਦੇ ਘਰ ਦੀ ਘੇਰਾਬੰਦੀ ਕਰ ਲਈ ਹੈ ਕਿਉਂਕਿ ਕਥਿਤ ਤੌਰ ‘ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਸ਼ੱਕੀਆਂ ਨੂੰ ਸੌਂਪਣ ਲਈ 24 ਘੰਟੇ ਦੀ ਸਮਾਂ ਸੀਮਾ ਵੀਰਵਾਰ ਨੂੰ ਖਤਮ ਹੋ ਗਈ ਹੈ। ਪੰਜਾਬ ਪੁਲਿਸ ਨੇ ਲਾਹੌਰ ਦੇ […]

ਚੀਨ ਨੇ ਕੈਨੇਡਾ ਦੇ ਇਸ ਫ਼ੈਸਲੇ ਦਾ ਲਿਆ ਬਦਲਾ

ਬੀਜਿੰਗ: ਓਟਾਵਾ ਵੱਲੋਂ ਇੱਕ ਕੈਨੇਡੀਅਨ ਸੰਸਦ ਮੈਂਬਰ ਅਤੇ ਉਸ ਦੇ ਪਰਿਵਾਰ ਨੂੰ ਕਥਿਤ ਤੌਰ ‘ਤੇ ਧਮਕੀਆਂ ਦੇਣ ਦੇ ਦੋਸ਼ ਵਿੱਚ ਚੀਨੀ ਕੌਂਸਲਰ ਅਧਿਕਾਰੀ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤੇ ਜਾਣ ਤੋਂ ਬਾਅਦ ਚੀਨ ਭੜਕ ਗਿਆ ਹੈ। ਕੈਨੇਡਾ ਦੀ ਇਸ ਹਰਕਤ ਦਾ ਬਦਲਾ ਲੈਂਦੇ ਹੋਏ ਚੀਨ ਨੇ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਨਿਰਦੇਸ਼ ਜਾਰੀ ਕੀਤੇ […]

ਮੈਲਬੌਰਨ ਵਿਖੇ ਮਰਹੂਮ ਸਿੱਧੂ ਮੂਸੇ ਵਾਲਾ ਦੀ ਯਾਦ ‘ਚ ਇਸ ਦਿਨ ਹੋਵੇਗਾ ਸਰਧਾਂਜਲੀ ਸਮਾਗਮ

ਮੈਲਬੌਰਨ : ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) (Sidhu Moosewala) ਦੀ ਯਾਦ ਵਿੱਚ ਉਨ੍ਹਾਂ ਦੀ ਪਹਿਲੀ ਬਰਸੀ ਮੈਲਬੌਰਨ (Melbourne) ਵਿੱਚ ਮਨਾਈ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮਾਲਵਾ ਕਲਚਰਲ ਐਂਡ ਸਪੋਰਟਸ ਕਲੱਬ ਦੇ ਗੁਰਕੀਰਤ ਸਿੰਘ ਧਾਲੀਵਾਲ ਅਤੇ ਸ਼ਮਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਦੀ ਪਹਿਲੀ ਬਰਸੀ 29 […]

ਅਮਰੀਕਾ ਇਸ ਸਾਲ 10 ਲੱਖ ਤੋਂ ਵੱਧ ਭਾਰਤੀਆਂ ਨੂੰ ਵੀਜ਼ਾ ਦੇਣ ਦੀ ਕਰ ਰਿਹਾ ਹੈ ਤਿਆਰੀ

ਵਾਸ਼ਿੰਗਟਨ : ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਬਿਡੇਨ ਪ੍ਰਸ਼ਾਸਨ (Biden administration) ਇਸ ਗਰਮੀ ਵਿੱਚ ਉਹਨਾਂ ਸਾਰੇ ਭਾਰਤੀਆਂ ਲਈ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਨੂੰ ਪੂਰਾ ਕਰੇਗਾ ਜਿਨ੍ਹਾਂ ਦੇ ਸਕੂਲ ਸਤੰਬਰ ਵਿੱਚ ਸ਼ੁਰੂ ਹੋਣ ਵਾਲੇ ਹਨ। ਡੋਨਾਲਡ ਲੂ, ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਅਸਿਸਟੈਂਟ ਸੈਕਟਰੀ ਆਫ ਸਟੇਟ ਨੇ ਇਸ ਹਫਤੇ ਕਿਹਾ ਕਿ ਉਹ ਵਰਕ ਵੀਜ਼ਿਆਂ ਨੂੰ ਵੀ ਤਰਜੀਹ […]

ਇਸ ਸਿੱਖ ਦੀ ਹੈ ਵਿਸ਼ਵ ਵਿੱਚ ਸਭ ਤੋਂ ਲੰਮੀ ਦਾੜ੍ਹੀ, ਆਪਣੇ ਨਾਮ ਕੀਤਾ ਰਿਕਾਰਡ

ਕੈਨੇਡਾ  : ਕੈਨੇਡਾ ਵਿਚ ਰਹਿਣ ਵਾਲੇ ਸਰਵਣ ਸਿੰਘ ਨੇ ਦੁਨੀਆ ਵਿੱਚ ਸਭ ਤੋਂ ਲੰਮੀ ਦਾੜ੍ਹੀ ਦਾ ਰਿਕਾਰਡ ਆਪਣੇ ਕਰਵਾਇਆ ਹੈ।ਉਨ੍ਹਾਂ ਦੀ ਦਾੜ੍ਹੀ ਦੀ ਲੰਬਾਈ 8 ਫੁੱਟ 25 ਇੰਚ ਯਾਨੀ 2.49 ਮੀਟਰ ਹੈ । ਇਹ ਖਿਤਾਬ ਉਨ੍ਹਾਂ ਨੂੰ ਦੂਜੀ ਵਾਰ ਮਿਲੀਆ ਹੈ ਅਤੇ ਉਹ ਵਿਸ਼ਵ ਵਿੱਚ ਸਭ ਤੋਂ ਲੰਮੀ ਦਾੜ੍ਹੀ ਰੱਖਣ ਵਾਲੇ ਵਿਆਕਤੀ ਹਨ। ਸਰਵਣ ਸਿੰਘ […]

ਸਲਮਾਨ ਖਾਨ ਦੀ ਧਮਕੀ ਮਾਮਲੇ ‘ਚ ਆਇਆ ਵੱਡਾ ਅਪਡੇਟ, ਪੁਲਸ ਨੂੰ ਇਸ ਦੇਸ਼ ਤੋਂ ਮਿਲਿਆ ਈਮੇਲ ਲਿੰਕ

ਹਾਲ ਹੀ ‘ਚ ਸਲਮਾਨ ਖਾਨ ਨੂੰ ਗੋਲਡੀ ਬਰਾੜ ਦਾ ਧਮਕੀ ਭਰਿਆ ਮੇਲ ਆਇਆ ਸੀ, ਜਿਸ ਤੋਂ ਬਾਅਦ ਅਦਾਕਾਰ ਨੇ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਇਸ ਮਾਮਲੇ ‘ਚ ਪੁਲਿਸ ਨੇ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਨੂੰ ਇਸ ਈਮੇਲ ਦਾ ਲਿੰਕ ਯੂਕੇ ਤੋਂ ਮਿਲਿਆ ਹੈ। ਹਾਲਾਂਕਿ ਸਲਮਾਨ ਨੂੰ ਇਹ ਮੇਲ ਕਿਸ ਈਮੇਲ ਰਾਹੀਂ ਭੇਜਿਆ ਗਿਆ […]

ਪੰਜ ਸਾਲਾਂ ਵਿੱਚ 450 ਘੰਟੇ ਦੀ ਸ਼ੂਟਿੰਗ, ਇਸ ਤੋਂ ਬਾਦ 39 ਮਿੰਟਾਂ ਦੀ ਡਾਕੂਮੈਂਟਰੀ ⋆ D5 News

ਊਟੀ ਵਿੱਚ ਜੰਮੀ ਅਤੇ ਵੱਡੀ ਹੋਈ, ਕਾਰਤਿਕੀ ਨੇ ਬਚਪਨ ਤੋਂ ਹੀ ਆਪਣੇ ਆਲੇ-ਦੁਆਲੇ ਹਾਥੀਆਂ ਨੂੰ ਦੇਖਿਆ। ਹਾਥੀਆਂ ‘ਤੇ ਹੁੰਦੇ ਅੱਤਿਆਚਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਸਨ। ਉਹ ਹਮੇਸ਼ਾ ਹਾਥੀਆਂ ਦੀ ਰੱਖਿਆ ਕਰਨਾ ਚਾਹੁੰਦੀ ਸੀ। ਮੁਦੁਮਲਾਈ ਟਾਈਗਰ ਰਿਜ਼ਰਵ ਦੇ ਨੇੜੇ ਥੇਪਾਕਾਡੂ ਹਾਥੀ ਕੈਂਪ ਜਿੱਥੇ ਇਹ ਦਸਤਾਵੇਜ਼ੀ ਸ਼ੂਟ ਕੀਤੀ ਗਈ ਸੀ, ਅਸਲ ਵਿੱਚ ਕਾਰਤਿਕ ਦੇ ਘਰ ਤੋਂ ਅੱਧੇ […]

ਨਿਊਜ਼ੀਲੈਂਡ ‘ਚ ਭੂਚਾਲ ਕਾਰਨ ਹਿੱਲੀ ਧਰਤੀ, ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ ਮਾਪੀ ਗਈ 6.1

ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੁਚਾਲਾਂ ਤੋਂ ਕੋਈ ਉੱਭਰਿਆ ਨਹੀਂ ਹੈ ਕਿ ਨਿਊਜ਼ੀਲੈਂਡ ਵਿੱਚ ਵੀ ਭਿਆਨਕ ਭੂਚਾਲ ਆ ਗਿਆ ਹੈ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.1 ਮਾਪੀ ਗਈ ਹੈ।ਭੂਚਾਲ ਦਾ ਕੇਂਦਰ ਨਿਊਜ਼ੀਲੈਂਡ ਦੇ ਲੋਅਰ ਹੱਟ ਤੋਂ 78 ਕਿਲੋਮੀਟਰ ਉੱਤਰ-ਪੱਛਮ ‘ਚ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤੁਰਕੀ ਅਤੇ ਸੀਰੀਆ ‘ਚ 7.8 ਤੀਬਰਤਾ […]

ਇਸ ਸਾਬਕਾ ਕ੍ਰਿਕਟਰ ਖਿਲਾਫ਼ ਮੁੰਬਈ ਪੁਲਿਸ ਨੇ ਦਰਜ ਕੀਤਾ ਕੇਸ ⋆ D5 News

ਮੁੰਬਈ : ਮੁੰਬਈ ਪੁਲਿਸ ਨੇ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਦੇ ਖਿਲਾਫ ਉਪਨਗਰ ਬਾਂਦਰਾ ਵਿੱਚ ਆਪਣੇ ਘਰ ਵਿੱਚ ਨਸ਼ੇ ਦੀ ਹਾਲਤ ਵਿੱਚ ਆਪਣੀ ਪਤਨੀ ਨਾਲ ਕਥਿਤ ਤੌਰ ‘ਤੇ ਹਮਲਾ ਕਰਨ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਹੋਈ ਕਥਿਤ ਘਟਨਾ ਦੇ ਸਬੰਧ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ […]

ਪੰਜਾਬ ਦੇ ਇਸ ਜ਼ਿਲ੍ਹੇ ‘ਚ ਮਿਲਿਆ ਬੰਬ, ਦਹਿਸ਼ਤ ਦਾ ਮਾਹੌਲ

ਮੋਗਾ: ਮੋਗਾ (Moga) ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਪੰਡੋਰੀ (Pandori village) ਵਿੱਚ ਦੇਰ ਰਾਤ ਹੈਂਡ ਗਰਨੇਡ ਅਤੇ ਕਾਰਤੂਸ ਮਿਲੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਪਿੰਡ ਪੰਡੋਰੀ ਦੀ ਖੁਦਾਈ ਦੌਰਾਨ ਅਚਾਨਕ 2 ਹੈਂਡ ਗ੍ਰਨੇਡ ਅਤੇ 37 ਕਾਰਤੂਸ ਬਰਾਮਦ ਹੋਏ, ਜਿਨ੍ਹਾਂ ਨੂੰ ਲੁਧਿਆਣਾ ਤੋਂ ਆਏ ਬੰਬ ਨਿਰੋਧਕ ਦਸਤੇ […]