ਬਹਿਰਾਮਪੁਰ : ਥਾਣਾ ਬਹਿਰਾਮਪੁਰ (Bahrampur police station) ਅਧੀਨ ਪੈਂਦੇ ਇਕ ਪਿੰਡ ਦੇ ਨੌਜਵਾਨ ਦੀ ਨਵ-ਵਿਆਹੀ ਪਤਨੀ 5 ਦਿਨਾਂ ਬਾਅਦ ਘਰੋਂ ਫਰਾਰ ਹੋ ਗਈ। ਨੌਜਵਾਨ ਦਾ 8 ਜਨਵਰੀ ਨੂੰ ਵਿਆਹ ਹੋਇਆ ਸੀ। ਪੀੜਤ ਪਰਿਵਾਰ ਨੇ ਬਹਿਰਾਮਪੁਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾ ਕੇ ਲਾੜੀ ਦੀ ਭਾਲ ਦੀ ਮੰਗ ਕੀਤੀ ਹੈ। ਪੀੜਤ ਤਰਸੇਮ ਚੰਦ ਨੇ ਦੱਸਿਆ ਕਿ ਉਸ […]