ਐਡਵਾਂਸ ਬੁਕਿੰਗ ‘ਚ ਸ਼ਾਹਰੁਖ ਦੀ ਫਿਲਮ ਨੇ ਤੋੜਿਆ ਕਈ ਵੱਡੀਆਂ ਫਿਲਮਾਂ ਦਾ ਰਿਕਾਰਡ

ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਪਠਾਨ’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਸ਼ਾਹਰੁਖ ਅਤੇ ਪਠਾਨ ਦੀ ਪੂਰੀ ਟੀਮ ਇਸ ਤਸਵੀਰ ਨੂੰ ਹਿੱਟ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਪਠਾਨ ਦੀ ਅਧਿਕਾਰਤ ਐਡਵਾਂਸ ਬੁਕਿੰਗ ਅੱਜ ਤੋਂ ਭਾਰਤ ਵਿੱਚ ਸ਼ੁਰੂ ਹੋ ਗਈ ਹੈ।ਬਾਲੀਵੁੱਡ ਦੇ ਮਸ਼ਹੂਰ ਫਿਲਮ ਆਲੋਚਕ ਤਰਨ ਆਦਰਸ਼ ਨੇ ਪਠਾਨ ਫਿਲਮ ਦੀ […]