ਕੈਨੇਡਾ ਸਰਕਾਰ ਨੇ ਫੈਮਿਲੀ ਵੀਜ਼ਾ ਲੈਣ ਵਾਲਿਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

ਕੈਨੇਡਾ : ਕੈਨੇਡਾ ਸਰਕਾਰ (Canada Government) ਨੇ ਕੈਨੇਡਾ ਜਾਣ ਵਾਲਿਆਂ ਨੂੰ ਖੁਸ਼ਖ਼ਬਰੀ ਦਿੱਤੀ ਹੈ। ਕੈਨੇਡਾ ਨੇ ਵੱਖ-ਵੱਖ ਦੇਸ਼ਾਂ ‘ਚ ਰਹਿ ਰਹੇ ਪਰਿਵਾਰਾਂ ਨੂੰ ਕੈਨੇਡਾ (Canada) ‘ਚ ਇਕੱਠੇ ਕਰਨ ਲਈ ਫੈਮਿਲੀ ਵੀਜ਼ਿਆਂ (family visa) ਦੀ ਪ੍ਰਕਿਰਿਆ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਸਪਾਊਸ ਵੀਜ਼ਾ ਸ਼੍ਰੇਣੀ ਵਿੱਚ ਹੁਣ ਪਤੀ-ਪਤਨੀ ਲਈ ਅਰਜ਼ੀ ਦੇਣਗੇ ਤਾਂ […]

ਕੈਨੇਡਾ ‘ਚ ਇੱਕ ਉੱਚਾ ਪੈਦਲ ਮਾਰਗ ਡਿੱਗਣ ਕਾਰਨ 17 ਬੱਚਿਆਂ ਸਮੇਤ 18 ਲੋਕ ਜ਼ਖ਼ਮੀ

ਓਟਾਵਾ : ਮੱਧ ਕੈਨੇਡਾ (Canada) ਵਿੱਚ ਇੱਕ ਉੱਚਾ ਪੈਦਲ ਮਾਰਗ ਡਿੱਗਣ ਕਾਰਨ 17 ਬੱਚਿਆਂ ਸਮੇਤ ਘੱਟੋ-ਘੱਟ 18 ਲੋਕ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਵਿਨੀਪੈਗ ਦੇ ਸੇਂਟ ਬੋਨੀਫੇਸ ਇਲਾਕੇ ਦੇ ਫੋਰਟ ਜਿਬਰਾਲਟਰ ਵਿਖੇ ਬੀਤੀ ਸਵੇਰੇ ਕਰੀਬ 10 ਵਜੇ (1500 ਜੀ.ਐੱਮ.ਟੀ.) ਉਸ ਸਮੇਂ ਵਾਪਰਿਆ, ਜਦੋਂ ਸੇਂਟ ਜੌਨਜ਼-ਰੇਵੇਨਸਕੋਰਟ ਸਕੂਲ ਦੇ 10-11 […]

ਕੈਨੇਡਾ ਦੇ ਐਟਲਾਂਟਿਕ ਤੱਟ ‘ਤੇ ਜੰਗਲਾਂ ‘ਚ ਲੱਗੀ ਭਿਆਨਕ ਅੱਗ

ਹੈਲੀਫੈਕਸ: ਕੈਨੇਡਾ (Canada) ਦੇ ਐਟਲਾਂਟਿਕ ਤੱਟ ‘ਤੇ ਜੰਗਲ ਦੀ ਅੱਗ ਨੇ ਲਗਭਗ 200 ਘਰਾਂ ਅਤੇ ਹੋਰ ਢਾਂਚੇ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਲਗਭਗ 16,000 ਲੋਕਾਂ ਨੂੰ ਬਾਹਰ ਕੱਢਿਆ ਗਿਆ। ਹੈਲੀਫੈਕਸ ਫਾਇਰ ਵਿਭਾਗ ਦੇ ਡਿਪਟੀ ਚੀਫ ਡੇਵਿਡ ਮੇਲਡਰਮ ਨੇ ਦੱਸਿਆ ਕਿ ਹੈਲੀਫੈਕਸ ਖੇਤਰ ‘ਚ ਐਤਵਾਰ ਨੂੰ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਕੋਸ਼ਿਸ਼ ਕਰਦੇ […]

ਕੈਨੇਡਾ ਦੇ ਅਲਬਰਟਾ ‘ਚ ਹੋ ਰਹੀਆਂ ਹਨ ਚੋਣਾਂ, ਭਾਰਤੀ ਮੂਲ ਦੇ 25 ਉਮੀਦਵਾਰ ਲੜ ਰਹੇ ਹਨ ਚੋਣ

ਚੰਡੀਗੜ੍ਹ : ਕੈਨੇਡਾ (Canda) ਦੇ ਅਲਬਰਟਾ (Alberta) ਵਿੱਚ ਚੋਣਾਂ ਹੋ ਰਹੀਆਂ ਹਨ। ਇਸ ਦੇ ਲਈ ਅੱਜ ਯਾਨੀ 29 ਮਈ ਨੂੰ ਵੋਟਿੰਗ ਹੋਵੇਗੀ। ਇਸ ਚੋਣ ਵਿੱਚ ਭਾਰਤੀ ਮੂਲ ਦੇ 25 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ 17 ਪੰਜਾਬੀ ਮੂਲ ਦੇ ਹਨ। ਇਸ ਵਿਧਾਨ ਸਭਾ ਵਿੱਚ ਕੁੱਲ 87 ਹਲਕੇ ਹਨ ਅਤੇ ਇਨ੍ਹਾਂ ਵਿੱਚੋਂ 19 ਹਲਕੇ ਅਜਿਹੇ […]

ਕੈਨੇਡਾ ਵਿਚ ਪੰਜਾਬੀ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ

ਵੈਂਕੂਵਰ(ਕੈਨੇਡਾ) : ਗੈਂਗਸਟਰ ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਅਣਪਛਾਤੇ ਹਮਲਾਵਰਾਂ ਨੇ ਇਕ ਫਰੇਜ਼ਰਵਿਊ ਹਾਲ ਵਿਚ ਰਿਸੈਪਸ਼ਨ ਪਾਰਟੀ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਸਵੇਰੇ 1.30 ਵਜੇ ਵਾਪਰੀ ਜਦੋਂ ਉਹ ਉਹ ਅੱਧੇ ਘੰਟੇ ਤੋਂ ਵਿਆਹ ਪਾਰਟੀ ਵਿਚ ਨੱਚਣ ਮਗਰੋਂ ਬਾਹਰ ਆ ਰਿਹਾ ਸੀ। ਉਹ ਟਾਪ 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਵਿਚ ਸ਼ਾਮਲ ਸੀ। […]

ਕੈਨੇਡਾ: ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ

ਵੈਂਕੂਵਰ, 29 ਮਈ, 2023: ਗੈਂਗਸਟਰ ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਅਣਪਛਾਤੇ ਹਮਲਾਵਰਾਂ ਨੇ ਇਕ ਫਰੇਜ਼ਰਵਿਊ ਹਾਲ ਵਿਚ ਰਿਸੈਪਸ਼ਨ ਪਾਰਟੀ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਸਵੇਰੇ 1.30 ਵਜੇ ਵਾਪਰੀ ਜਦੋਂ ਉਹ ਉਹ ਅੱਧੇ ਘੰਟੇ ਤੋਂ ਵਿਆਹ ਪਾਰਟੀ ਵਿਚ ਨੱਚਣ ਮਗਰੋਂ ਬਾਹਰ ਆ ਰਿਹਾ ਸੀ। ਉਹ ਟਾਪ 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਵਿਚ […]

ਕੈਨੇਡਾ ‘ਚ ਰਹਿ ਰਹੇ ਸਿੱਖ ਭਾਈਚਾਰੇ ਲਈ ਖ਼ੁਸ਼ਖ਼ਬਰੀ

ਟੋਰਾਂਟੋ: ਕੈਨੇਡਾ (Canada) ਵਿਚ ਰਹਿ ਰਹੇ ਸਿੱਖ ਭਾਈਚਾਰੇ ਲਈ ਖ਼ੁਸ਼ਖ਼ਬਰੀ ਹੈ। ਕੈਨੇਡਾ ਦੇ ਸਸਕੈਚਵਾਨ ਸੂਬੇ ਦੀ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ (Sikh motorcyclists) ਨੂੰ ‘ਚੈਰਿਟੀ ਰਾਈਡ’ (‘Charity Rides’) ਵਰਗੇ ਵਿਸ਼ੇਸ਼ ਸਮਾਗਮਾਂ ਦੌਰਾਨ ਹੈਲਮੇਟ ਪਾਉਣ ਤੋਂ ਅਸਥਾਈ ਛੋਟ ਦੇ ਦਿੱਤੀ ਹੈ। ਇਹ ਕਦਮ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਬਾਹਰ ਸਥਿਤ ਇੱਕ ਮੋਟਰਸਾਈਕਲ ਸਮੂਹ, ਲੀਜੈਂਡਰੀ ਸਿੱਖ ਰਾਈਡਰਜ਼ ਦੀ […]

ਕੈਨੇਡਾ: ਅਲਬਰਟਾ ਦੀਆਂ ਸੂਬਾਈ ਚੋਣਾਂ ’ਚ 15 ਪੰਜਾਬੀ ਉਮੀਦਵਾਰ ਮੈਦਾਨ ’ਚ

ਓਟਵਾ, 27 ਮਈ, 2023: ਕੈਨੇਡਾ ਦੇ ਅਲਬਰਟਾ ਸੂਬੇ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਇਸ ਵਿਚ 15 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਹਨ। ਚੋਣਾਂ 29 ਮਈ ਨੂੰ ਹੋਣੀਆਂ ਹਨ। ਰਾਜਨ ਸਾਹਨੀ ਕੈਲਗਰੀ ਨਾਰਥ ਵੈਸਟ ਤੋਂ ਯੂ ਸੀ ਪੀ ਦੀ ਟਿਕਟ ’ਤੇ ਚੋਣ ਲੜ ਰਹੇ ਹਨ, ਵਿਧਾਇਕ ਦਵਿੰਦਰ ਤੂਰ ਕੈਲਗਰੀ ਫੈਲਕੋਨਰਿਜ ਤੋਂ ਮੁੜ ਯੂ ਸੀ ਪੀ ਦੀ […]

ਕੈਨੇਡਾ: ਪਰਿਵਾਰਾਂ ਦੀ ਪੀ ਆਰ ਨੂੰ ਲੈ ਕੇ ਹੋਇਆ ਵੱਡਾ ਐਲਾਨ, ਸਪਾਊਸ ਤੇ ਫੈਮਿਲੀ ਕਲਾਸ ਬਿਨੈਕਾਰਾਂ ਲਈ ਦਿੱਤੇ ਜਾਣਗੇ ਨਵੇਂ ਓਪਨ ਵਰਕ ਪਰਮਿਟ

ਓਟਵਾ, 27 ਮਈ, 2023: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਪਰਿਵਾਰਾਂ ਦੀ ਪੀ ਆਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।ਉਹਨਾਂ ਟਵੀਟ ਕੀਤਾ ਹੈ ਕਿ ਪਰਿਵਾਰਾਂ ਨੂੰ ਹੁਣ ਪੀ ਆਰ ਦੀ ਉਡੀਕ ਨਹੀਂ ਕਰਨੀ ਪਵੇਗੀ ਤੇ ਉਹਨਾਂ ਨੂੰ ਆਰਜ਼ੀ ਪ੍ਰਬੰਧਾਂ ਤਹਿਤ ਕੈਨੇਡਾ ਆਉਣ ਦੀ ਛੋਟ ਦਿੱਤੀ ਜਾਵੇਗੀ। ਤੇਜ਼ੀ ਨਾਲ ਟੀ ਆਰ ਵੀ ਪ੍ਰੋਸੈਸਿੰਗ ਕੀਤੀ […]

ਕੈਨੇਡਾ: ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ

ਓਟਵਾ, 27 ਮਈ, 2023: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਲੈ ਕੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਦੇਸ਼ ਲਈ ਕੀਤੇ ਜਾਂਦੇ ਯੋਗਦਾਨ ਦੀ ਕਦਰ ਕਰਦੀ ਹੈ ਤੇ ਉਹ ਘੁਟਾਲਿਆਂ ਦਾ ਸ਼ਿਕਾਰ ਹੋਏ ਪੀੜਤਾਂ ਦੇ ਨਾਲ ਹੈ ਤੇ ਹਰ ਕੇਸ ਦੀ ਘੋਖ ਕੀਤੀ ਜਾ ਰਹੀ ਹੈ।ਉਹਨਾਂ ਦੱਸਿਆ ਕਿ […]