ਫੈਕਟਰੀ ‘ਚ ਰੱਖੇ ਫਰਿੱਜ ਦਾ ਕੰਪ੍ਰੈਸ਼ਰ ਫਟਣ ਕਾਰਨ ਹੋਇਆ ਧਮਾਕਾ, ਅੱਠ ਵਿਅਕਤੀ ਜ਼ਖ਼ਮੀ

ਲਾਲੜੂ : ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲਾਲੜੂ ਵਿਖੇ ਸਥਿਤ ਟੀਸੀ ਸਪਿਨਰਜ਼ ਫੈਕਟਰੀ (factory) ਦੇ ਅੰਦਰ ਖੁੱਲ੍ਹੀ ਇੱਕ ਨਿੱਜੀ ਦੁਕਾਨ ਵਿੱਚ ਰੱਖੇ ਫਰਿੱਜ ਦੇ ਕੰਪ੍ਰੈਸਰ (compressor) ਵਿੱਚ ਜ਼ੋਰਦਾਰ ਧਮਾਕਾ ਹੋਣ ਕਾਰਨ ਚਾਰ ਬੱਚਿਆਂ ਅਤੇ ਦੋ ਔਰਤਾਂ ਸਮੇਤ ਅੱਠ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਅਤੇ ਸਿਵਲ ਹਸਪਤਾਲ ਅੰਬਾਲਾ ਸਹਿਰ ਵਿਖੇ ਇਲਾਜ ਲਈ ਦਾਖਲ […]