ਪੁਲਿਸ ਕਾਰ ਦੀ ਦੂਸਰੀ ਕਾਰ ਨਾਲ ਹੋਈ ਟੱਕਰ

ਆਸਟ੍ਰੇਲੀਆ : ਆਸਟ੍ਰੇਲੀਆ ਦੇ ਐਨ ਐਸ ਡਬਲਿਯੂ ਦੇ ਪਾਈਵ ਡਾਕ ਇਲਾਕੇ ਵਿੱਚ ਪੁਲਿਸ ਕਾਰ ਦੀ ਇੱਕ ਦੂਸਰੀ ਕਾਰ ਨਾਲ ਹੋਈ ਟੱਕਰ । ਕਾਰ ਵਿਚ ਦੋ ਐਨ ਐਸ ਡਬਲਿਯੂ ਪੁਲਸ ਅਧਿਕਾਰੀ ਸਵਾਰ ਸਨ ਜੋ ਕਿ ਮਦਦ ਲਈ ਪੁਕਾਰਣ ਦਾ ਜਵਾਬ ਦਿੰਦੇ ਹੋਏ ਜਾ ਰਹੇ ਸਨ। ਦੱਸਿਆ ਗਿਆ ਹੈ ਕਿ ਪੁਲਿਸ ਟ੍ਰੈਫਿਕ ਲਾਈਟ ‘ਤੇ ਤੇਜ਼ੀ ਨਾਲ ਅੱਗੇ […]

ਮਿਆਂਮਾਰ ਦੀ ਫੌਜ ਨੇ ਬੋਧੀ ਮੱਠ ‘ਚ ਲੋਕਾਂ ਨੂੰ ਮੱਠ ਦੀ ਕੰਧ ਦੇ ਸਾਹਮਣੇ ਖੜ੍ਹਾ ਕਰ ਗੋਲੀਆਂ ਚਲਾਈਆਂ, 28 ਦੀ ਮੌਤ

ਮਿਆਂਮਾਰ ਦੀ ਫੌਜ ਨੇ ਇੱਕ ਬੋਧੀ ਮੱਠ ‘ਤੇ ਹਮਲਾ ਕਰਕੇ 28 ਲੋਕਾਂ ਦੀ ਹੱਤਿਆ ਕਰ ਦਿੱਤੀ। ਇਹ ਹਮਲਾ ਮਿਆਂਮਾਰ ਦੇ ਸ਼ਾਨ ਸੂਬੇ ਦੇ ਇੱਕ ਪਿੰਡ ਵਿੱਚ ਕੀਤਾ ਗਿਆ। ਇੱਕ ਬਾਗੀ ਸੰਗਠਨ ਕਰੇਨੀ ਨੈਸ਼ਨਲਿਸਟ ਡਿਫੈਂਸ ਫੋਰਸ (ਕੇਐਨਡੀਐਫ) ਨੇ ਇਹ ਦਾਅਵਾ ਕੀਤਾ ਹੈ। ਮਿਆਂਮਾਰ ਵਿੱਚ ਫੌਜੀ ਤਖ਼ਤਾ ਪਲਟ ਨੂੰ ਕਰੀਬ ਦੋ ਸਾਲ ਹੋ ਗਏ ਹਨ ਅਤੇ ਉਦੋਂ […]

ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਫਿਰ ਤੋਂ ਕਰ ਰਹੀ ਹੈ ਨੌਕਰੀ ਤੋਂ ਕੱਢਣ ਦੀ ਤਿਆਰੀ , ਆਉਣ ਵਾਲੇ ਮਹੀਨਿਆਂ ‘ਚ ਜਾ ਸਕਦੀਆਂ ਹਨ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ

ਪਿਛਲੇ ਕੁਝ ਸਾਲਾਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਦਿੱਗਜ ਤਕਨੀਕੀ ਕੰਪਨੀ ਮੇਟਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਪਲੇਟਫਾਰਮ ਅਗਲੇ ਕੁਝ ਮਹੀਨਿਆਂ ‘ਚ ਕਈ ਦੌਰ ‘ਚ ਵਾਧੂ ਛਾਂਟੀ ਕਰਨ ਦੀ ਤਿਆਰੀ ਕਰ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਕੰਪਨੀ ਪਿਛਲੇ ਸਾਲ ਦੀ […]

ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ MP ਪ੍ਰੀਤ ਕੌਰ ਗਿੱਲ ਨੂੰ ਮਿਲੀ ਧਮਕੀ ਭਰੀ ਈਮੇਲ

ਲੰਡਨ: ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਹੈ ਕਿ ਧਮਕੀ ਭਰਿਆ ਈਮੇਲ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਨਾਲ ਸੰਪਰਕ ਕਰਨਾ ਪਿਆ ਹੈ। ਈਮੇਲ ਵਿੱਚ ਲਿਖਿਆ ਸੀ, ‘ਵਾਪਸ ਦੇਖੋ’। ਬਰਮਿੰਘਮ, ਐਜਬੈਸਟਨ ਲਈ ਸੀਨੀਅਰ ਲੇਬਰ ਐਮਪੀ ਨੇ ਕਿਹਾ ਕਿ ਈਮੇਲ ਤੋਂ ਬਾਅਦ ਉਸ ਨੂੰ ਆਪਣੇ ਹਲਕੇ ਦੀਆਂ ਮੀਟਿੰਗਾਂ ਵਿੱਚ ਬਾਡੀਗਾਰਡ […]

ਸੋਚ ਬਦਲਿਆ ਕਰ

ਮੋਮਬੱਤੀਆਂ, ਦੀਵਿਆਂ ਵਾਂਗ ਆਖਰ ਬੁੱਝ ਹੀ ਜਾਣਾ,ਜੀਵਨ ਹੋਰਾਂ ਦਾ ਰੌਸ਼ਨ ਕਰਨ ਲਈ ਬਲਿਆ ਕਰ ।ਰੀਸ ਹੋਰਾਂ ਦੀ ਨਹੀਂ ਜੇ ਕਰ ਸਕਦਾ,ਤਰੱਕੀ ਕਰਦਿਆਂ ਨੂੰ ਦੇਖ ਨਾ ਜਲਿਆ ਕਰ ।ਗ਼ੈਰਾਂ ਨੂੰ ਐਵੇਂ ਹਰ ਪਲ ਨਿੰਦੀ ਜਾਵੇਂ,ਚੰਗਾ ਕਰਨ ਲਈ ਨਾਲ ਰਲ ਚਲਿਆ ਕਰ ।ਹਿੰਮਤ ਕੀਤੇ ਬਿਨਾਂ ਤਾਂ ਸਭ ਕੁੱਝ ਨਹੀਂ ਮਿਲਦਾ,ਸੋਚ ਸੋਚ ਨਾ ਦਿਲ ਆਪਣੇ ਨੂੰ ਤਲਿਆ ਕਰ […]

ਸਵਰਾ ਭਾਸਕਰ ਦੇ ਵਿਆਹ ‘ਤੇ ਗੁੱਸੇ ‘ਚ ਆਈ ਸਾਧਵੀ ਪ੍ਰਾਚੀ, ਕਿਹਾ- ਯਾਦ ਕਰੋ ਸ਼ਰਧਾ ਦੇ 35 ਟੁਕੜੇ! ਜਲਦ ਹੀ ਹੋਵੇਗਾ ਤਲਾਕ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਵਰਾ ਭਾਸਕਰ ਨੇ ਹਾਲ ਹੀ ‘ਚ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਨਾਲ ਕੋਰਟ ਮੈਰਿਜ ਕੀਤੀ ਹੈ। ਪਰ ਫਹਾਦ ਨਾਲ ਵਿਆਹ ਕਰਨ ਤੋਂ ਤੁਰੰਤ ਬਾਅਦ ਹੀ ਅਭਿਨੇਤਰੀ ਟ੍ਰੋਲਸ ਦੇ ਨਿਸ਼ਾਨੇ ‘ਤੇ ਆ ਗਈ ਹੈ। ਦਰਅਸਲ, ਅਦਾਕਾਰਾ ਸਵਰਾ ਦੇ ਪਤੀ ਫਹਾਦ ਅਹਿਮਦ ਮੁਸਲਮਾਨ ਹਨ ਅਤੇ ਉਹ ਹਿੰਦੂ ਹਨ, ਉਨ੍ਹਾਂ ਨੇ ਅੰਤਰ-ਧਰਮ ਵਿਆਹ […]

ਟੋਰਾਂਟੋ ਦੇ ਉੱਤਰੀ ਖੇਤਰ ਦੇ ਬੈਂਕ ‘ਚ ਚੋਰਾਂ ਨੇ ਮਾਰੀਆਂ ਡਾਕਾ, ਪੁਲਿਸ ਕਰ ਰਹੀ ਜਾਂਚ

ਟੋਰਾਂਟੋ : ਟੋਰਾਂਟੋ ਦੇ ਉੱਤਰੀ ਖੇਤਰ ਦੇ ਇੱਕ ਬੈਂਕ ਵਿੱਚ ਲੁੱਟ ਖੋਹ ਦੀ ਖ਼ਬਰ ਸਾਹਮਣੇ ਆਈ ਹੈ| ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸੋਮਵਾਰ ਸ਼ਾਮ 6 ਵਜੇ ਬਾਥਰਸਟ ਸਟਰੀਟ ਅਤੇ ਸਟੀਲਜ਼ ਐਵੇਨਿਊ ਦੇ ਖੇਤਰ ਵਿੱਚ ਵਾਪਰੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਬੈਂਕ ਵਿੱਚ ਚੋਰਾਂ ਵੱਲੋਂ ਕੀਤੀ ਗਈ ਲੁੱਟ-ਖੋਹ ਦੀ ਰਿਪੋਰਟ ਮਿਲੀ […]

ਫਿਲਮ ‘ਤਾਰੇ ਜ਼ਮੀਨ ਪਰ’ ‘ਚ ਕੰਮ ਕਰ ਚੁੱਕੀ ਮਸ਼ਹੂਰ ਕਲਾਕਾਰ ਲਲਿਤਾ ਲਾਜਮੀ ਦਾ ਦਿਹਾਂਤ

ਮਸ਼ਹੂਰ ਕਲਾਕਾਰ ਲਲਿਤਾ ਲਾਜਮੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 90 ਸਾਲਾਂ ਦੀ ਸੀ। ਲਲਿਤਾ ਲਾਜਮੀ ਨਿਰਦੇਸ਼ਕ-ਅਦਾਕਾਰ ਗੁਰੂ ਦੱਤ ਦੀ ਭੈਣ ਸੀ। ਉਨ੍ਹਾਂ ਨੇ ਆਮਿਰ ਖਾਨ ਦੀ ਫਿਲਮ ‘ਤਾਰੇ ਜ਼ਮੀਨ ਪਰ’ ‘ਚ ਕੰਮ ਕੀਤਾ ਸੀ।ਫਿਲਮ ‘ਚ ਉਨ੍ਹਾਂ ਦੀ ਖਾਸ ਭੂਮਿਕਾ ਸੀ। ਲਲਿਤਾ ਲਾਜਮੀ ਇੱਕ ਮਸ਼ਹੂਰ ਚਿੱਤਰਕਾਰ ਸੀ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਜਹਾਂਗੀਰ ਨਿਕੋਲਸਨ […]

ਪਠਾਨ ਦੀ ਕੁੱਲ ਵਿਸ਼ਵ ਵਿਆਪੀ ਕੁਲੈਕਸ਼ਨ ਪਾਰ ਕਰ ਗਈ 900 ਕਰੋੜ ਰੁਪਏ ਦੇ ਅੰਕੜੇ ਨੂੰ

ਸ਼ਾਹਰੁਖ ਖਾਨ ਦੀ ਫਿਲਮ ਪਠਾਨ ਦਾ ਬਾਕਸ ਆਫਿਸ ‘ਤੇ ਦਬਦਬਾ ਜਾਰੀ ਹੈ। ਸ਼ਰਾਜ ਬੈਨਰ ਦੁਆਰਾ ਜਾਰੀ ਪ੍ਰੈਸ ਨੋਟ ਦੇ ਅਨੁਸਾਰ, ਪਠਾਨ ਦੀ ਕੁੱਲ ਵਿਸ਼ਵ ਵਿਆਪੀ ਕੁਲੈਕਸ਼ਨ 900 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਜੇਕਰ ਘਰੇਲੂ ਕਮਾਈ ਦੀ ਗੱਲ ਕਰੀਏ ਤਾਂ ਪਠਾਨ ਨੇ ਭਾਰਤ ‘ਚ ਕੁੱਲ 558.40 ਕਰੋੜ ਰੁਪਏ ਦੀ ਕਮਾਈ ਕੀਤੀ ਹੈ, […]

ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਨੇ ਦੁਨੀਆ ਭਰ ‘ਚ ਕਰ ਲਿਆ 700 ਕਰੋੜ ਦਾ ਅੰਕੜਾ ਪਾਰ ⋆ D5 News

ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ, ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਸਟਾਰਰ ਪਠਾਨ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 700 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।  ਇਸਨੂੰ ਗਣਤੰਤਰ ਦਿਵਸ ਤੋਂ ਪਹਿਲਾਂ 25 ਜਨਵਰੀ 2023 ਨੂੰ ਰਿਲੀਜ਼ ਕੀਤਾ ਗਿਆ ਸੀ। ਭਾਰਤ ਵਿੱਚ, ਫਿਲਮ ਪਠਾਨ ਨੇ ਆਪਣੀ ਰਿਲੀਜ਼ ਦੇ ਅੱਠ ਦਿਨਾਂ ਵਿੱਚ 336 ਕਰੋੜ […]