ਕੱਲ੍ਹ ਹਰਿਆਣੇ ‘ਚ ਹੋਵੇਗਾ ਅਨੋਖਾ ਸਮਾਗਮ, ਨਿਕਲੇਗੀ ਬੇਰੁਜ਼ਗਾਰਾਂ ਦੀ ਬਾਰਾਤ

ਹਰਿਆਣਾ : ਹਰਿਆਣਾ (Haryan) ਵਿੱਚ ਕੱਲ੍ਹ ਇੱਕ ਅਨੋਖੀ ਘਟਨਾ ਦੇਖਣ ਨੂੰ ਮਿਲੇਗੀ। ਕੱਲ੍ਹ ਰੋਹਤਕ (Rohtak) ‘ਚ ਹੋਵੇਗੀ ‘ਬੇਰੁਜ਼ਗਾਰਾਂ (Unemployed) ਦੀ ਬਾਰਾਤ’। ‘ਆਪ’ ਦੇ ਸਾਬਕਾ ਸੂਬਾ ਪ੍ਰਧਾਨ ਨਵੀਨ ਜੈਹਿੰਦ ਨੇ ਵੀ ਆਪਣੇ ਟਵਿੱਟਰ ‘ਤੇ ਬੇਰੁਜ਼ਗਾਰਾਂ ਦੇ ਜਲੂਸ ਦਾ ਸੱਦਾ ਪੱਤਰ ਸਾਂਝਾ ਕੀਤਾ ਹੈ। ਇਹ ਸੱਦਾ ਹੁਣ ਵਾਇਰਲ ਹੋ ਰਿਹਾ ਹੈ। ਬੇਰੁਜ਼ਗਾਰਾਂ ਦੀ ਬਾਰਾਤ ਭਾਜਪਾ ਦੇ ਸੂਬਾ […]