Amazon ਯੂਜ਼ਰਜ਼ ਨੂੰ ਜਲਦ ਮਿਲ ਸਕਦੀ ਹੈ ਵੱਡੀ ਖ਼ੁਸ਼ਖ਼ਬਰੀ

ਗੈਜੇਟ ਡੈਸਕ: ਭਾਰਤ ’ਚ ਐਮਾਜ਼ੋਨ ਪ੍ਰਾਈਮ ਦੀ ਕੀਮਤ (Amazon Prime Price) ਸਾਲ ਭਰ ਲਈ 1,499 ਰੁਪਏ ਹੈ ਪਰ ਯੂਜ਼ਰਜ਼ ਨੂੰ ਜਲਦ ਕੰਪਨੀ ਖ਼ੁਸ਼ਖ਼ਬਰੀ ਦੇ ਸਕਦੀ ਹੈ। ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਦੇ ਸਸਤੇ ਪਲਾਨ ਨੂੰ ਜਲਦ ਦੇਸ਼ ’ਚ ਕੰਪਨੀ ਲਾਂਚ ਕਰ ਸਕਦੀ ਹੈ। ਦੱਸ ਦੇਈਏ ਕਿ ਦਸੰਬਰ 2021 ਤੱਕ ਇਸਦੀ ਕੀਮਤ 999 ਰੁਪਏ ਸੀ। ਪਰ ਹੁਣ ਕੰਪਨੀ […]