ਜ਼ਮੀਨ ਖਾ ਗਈ ਜਾਂ ਅਸਮਾਨ ਨਿਗਲ ਗਿਆ, 9 ਸਾਲ ਬਾਅਦ ਵੀ ਨਹੀਂ ਸੁਲਝਿਆ MH370 ਦਾ ਭੇਤ

9 ਸਾਲ ਪਹਿਲਾਂ ਮਲੇਸ਼ੀਅਨ ਏਅਰਲਾਈਨਜ਼ (MH370) ਦਾ ਇੱਕ ਜਹਾਜ਼ ਅਚਾਨਕ ਲਾਪਤਾ ਹੋ ਗਿਆ ਸੀ। 8 ਮਾਰਚ 2014 ਨੂੰ, ਜਹਾਜ਼ ਨੇ ਕੁਆਲਾਲੰਪੁਰ ਤੋਂ ਬੀਜਿੰਗ ਲਈ ਉਡਾਣ ਭਰੀ। ਇਸ ਜਹਾਜ਼ ‘ਚ ਕਰੂ ਮੈਂਬਰਾਂ ਸਮੇਤ 239 ਯਾਤਰੀ ਸਵਾਰ ਸਨ।ਇਸ ਜਹਾਜ਼ ਦੇ ਲਾਪਤਾ ਹੋਣ ਤੋਂ ਬਾਅਦ ਸਾਜ਼ਿਸ਼ਾਂ ਦੀਆਂ ਕਈ ਕਹਾਣੀਆਂ ਸੁਣਾਈਆਂ ਗਈਆਂ ਪਰ ਅਜੇ ਤੱਕ ਕੁਝ ਹਾਸਲ ਨਹੀਂ ਹੋਇਆ। […]

ਘਰ ‘ਚ ਖਾਣਾ ਖਾ ਰਹੇ ਪਰਿਵਾਰ ‘ਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਜਲੰਧਰ : ਥਾਣਾ ਛੇ ਦੇ ਅਧੀਨ ਪੈਂਦੇ ਮੁਹੱਲਾ ਅਬਾਦਪੁਰਾ (Mohalla Abadpura) ‘ਚ ਸ਼ਰਾਰਤੀ ਅਨਸਰਾਂ ਨੇ ਇਕ ਘਰ ‘ਤੇ ਹਮਲਾ ਕਰ ਦਿੱਤਾ। ਅਬਾਦਪੁਰਾ ਦੇ ਰਹਿਣ ਵਾਲੇ ਸੂਰਯਾਭਾਨ ਨੇ ਦੋਸ਼ ਲਾਇਆ ਕਿ ਉਹ ਆਪਣੇ ਪਰਿਵਾਰ ਨਾਲ ਅੰਦਰ ਬੈਠ ਕੇ ਖਾਣਾ ਖਾ ਰਿਹਾ ਸੀ। ਇਸ ਦੌਰਾਨ ਕੁਝ ਬਦਮਾਸ਼ਾਂ ਨੇ ਪਹਿਲਾਂ ਉਸ ਦੇ ਘਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ […]