Greta Thunberg: ਜਰਮਨੀ ਵਿੱਚ ਕੋਲੇ ਦੀ ਖਾਨ ਦੇ ਵਿਸਤਾਰ ਦੇ ਵਿਰੋਧ ਵਿੱਚ ਗ੍ਰੇਟਾ ਥਨਬਰਗ ਨੂੰ ਲਿਆ ਗਿਆ ਹਿਰਾਸਤ ਚ

ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੂੰ ਮੰਗਲਵਾਰ ਨੂੰ ਜਰਮਨੀ ਦੇ ਲੁਏਤਜ਼ਰਥ ਵਿੱਚ ਇੱਕ ਕੋਲੇ ਦੀ ਖਾਨ ਦੇ ਵਿਸਤਾਰ ਦੇ ਵਿਰੋਧ ਵਿੱਚ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਹਿਰਾਸਤ ਵਿੱਚ ਲਿਆ।ਪੁਲਿਸ ਨੇ ਗ੍ਰੇਟਾ ਨੂੰ ਹੋਰ ਜਲਵਾਯੂ ਕਾਰਕੁੰਨਾਂ ਦੇ ਨਾਲ ਹਿਰਾਸਤ ਵਿੱਚ ਲਿਆ। ਸੀਐਨਐਨ ਨਾਲ ਸਬੰਧਤ ਐਨ ਟੀਵੀ ਨੇ ਜਰਮਨ ਪੁਲਿਸ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਪੁਲਿਸ […]