ਖਮਾਣੋਂ : ਇੱਥੇ ਇੱਕ 19 ਸਾਲਾ ਪ੍ਰਵਾਸੀ ਨੌਜਵਾਨ ਵੱਲੋਂ 11 ਸਾਲਾ ਪ੍ਰਵਾਸੀ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੁੱਖ ਅਫ਼ਸਰ ਥਾਣਾ ਖਮਾਣੋਂ ਬਲਬੀਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਮੀਨੂੰ ਹੁੱਡਾ ਨੂੰ ਪੀੜਤ ਕੁੜੀ ਦੀ ਮਾਂ ਨੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਮਨਦੀਪ ਕੁਮਾਰ ਨੇ ਉਨ੍ਹਾਂ […]