ਔਰਤ ਨੇ ਤਾਂਤਰਿਕ ਨਾਲ ਮਿਲਕੇ 6 ਸਾਲ ਦੀ ਬੱਚੀ ਨੂੰ ਉਤਾਰਿਆ ਮੌਤ ਦੇ ਘਾਟ

ਚੰਡੀਗੜ੍ਹ : ਰਾਮਦਰਬਾਰ ਦੀ 6 ਸਾਲਾ ਬੱਚੀ ਮਧੂ ਦਾ ਇਕ ਔਰਤ ਨੇ ਤਾਂਤਰਿਕ ਨਾਲ ਮਿਲ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਲੜਕੀ ਨੂੰ ਟਰੇਨ ਅੱਗੇ ਸੁੱਟ ਦਿੱਤਾ। ਇਹ ਖੁਲਾਸਾ ਸੀ.ਸੀ.ਟੀ.ਵੀ. ‘ਚ ਬੱਚੀ ਨੂੰ ਆਪਣੇ ਨਾਲ ਘਰ ਤੋਂ ਰੇਲਵੇ ਟ੍ਰੈਕ ਤੱਕ ਲੈ ਕੇ ਜਾਣ ਵਾਲੀ ਮਹਿਲਾ ਨੇ ਡੀ.ਐਸ.ਪੀ. ਧੀਰਜ ਦੇ ਸਾਹਮਣੇ ਦੇਰ ਰਾਤ […]