ਅਫਗਾਨਿਸਤਾਨ ‘ਚ ਸਰਕਾਰੀ ਮੀਟਿੰਗ ਦੌਰਾਨ ਬੰਬ ਧਮਾਕਾ, ਤਾਲਿਬਾਨ ਦੇ ਗਵਰਨਰ ਦੀ ਮੌਕੇ ‘ਤੇ ਮੌਤ

ਅਫਗਾਨਿਸਤਾਨ ‘ਚ ਸਰਕਾਰੀ ਮੀਟਿੰਗ ਦੌਰਾਨ ਬੰਬ ਧਮਾਕਾ, ਤਾਲਿਬਾਨ ਦੇ ਗਵਰਨਰ ਦੀ ਮੌਕੇ ‘ਤੇ ਹੀ ਮੌਤ ਅਫਗਾਨਿਸਤਾਨ ‘ਚ ਸਰਕਾਰੀ ਬੈਠਕ ਦੌਰਾਨ ਬੰਬ ਧਮਾਕਾ, ਤਾਲਿਬਾਨ ਦੇ ਗਵਰਨਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਅਤੇ ਇਸ ਵਾਰ ਇਹ ਬੰਬ ਧਮਾਕਾ ਸੂਬਾਈ ਸਰਕਾਰ ਦੀ ਬੈਠਕ ਦੌਰਾਨ ਹੋਇਆ ਹੈ, ਜਿਸ ‘ਚ ਗਵਰਨਰ ਦੀ ਮੌਤ ਹੋ ਗਈ। ਸਮਾਚਾਰ ਏਜੰਸੀ […]

ਪਾਕਿ-ਅਫ਼ਗਾਨ ਸਰਹੱਦ ‘ਤੇ ਪੁਲਿਸ ਅਤੇ ਤਾਲਿਬਾਨ ਵਿਚਾਲੇ ਮੁਕਾਬਲਾ: ਕਈ ਲੋਕਾਂ ਦੀ ਮੌਤ ਦੀ ਖ਼ਬਰ; ਦੋ ਮਹੀਨੇ ਪਹਿਲਾਂ ਗੋਲੀਬਾਰੀ ਵਿੱਚ ਮਾਰੇ ਗਏ ਸਨ 7 ​​ਪਾਕਿਸਤਾਨੀ

ਪਾਕਿਸਤਾਨ-ਅਫਗਾਨਿਸਤਾਨ ਸਰਹੱਦ ‘ਤੇ ਅਫਗਾਨ ਤਾਲਿਬਾਨ ਅਤੇ ਪਾਕਿਸਤਾਨੀ ਪੁਲਸ ਫੋਰਸ ਵਿਚਾਲੇ ਮੁਕਾਬਲਾ ਹੋਇਆ ਹੈ। ਦੋਵਾਂ ਪਾਸਿਆਂ ਤੋਂ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।ਅਫਗਾਨਿਸਤਾਨ ਦੇ ਪੱਤਰਕਾਰ ਅਬਦੁਲ ਹੱਕ ਓਮੇਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਮੁਕਾਬਲਾ ਪਾਕਿਸਤਾਨ ਦੇ ਤੋਰਖਮ ਵਿੱਚ ਹੋਇਆ। ਇਸ ਤੋਂ ਪਹਿਲਾਂ 12 ਦਸੰਬਰ 2022 ਨੂੰ ਗੋਲੀਬਾਰੀ ‘ਚ 7 ਪਾਕਿਸਤਾਨੀ ਮਾਰੇ ਗਏ […]

ਅਫ਼ਗਾਨਿਸਤਾਨ: ਤਾਲਿਬਾਨ ਨੇ ਔਰਤਾਂ ਨੂੰ ਲੈ ਕੇ ਲਗਾਈ ਇਕ ਹੋਰ ਪਾਬੰਧੀ

ਤਾਲਿਬਾਨ : ਤਾਲਿਬਾਨ (Taliban) ਨੇ ਸ਼ਨੀਵਾਰ ਨੂੰ ਔਰਤਾਂ ਦੀ ਸਿੱਖਿਆ ‘ਤੇ ਪਾਬੰਦੀ ਨੂੰ ਹੋਰ ਵਧਾ ਦਿੱਤਾ। ਪ੍ਰਾਈਵੇਟ ਯੂਨੀਵਰਸਿਟੀਆਂ (private universities) ਨੂੰ ਨਿਰਦੇਸ਼ ਜਾਰੀ ਕੀਤਾ ਹੈ ਕਿ ਅਫ਼ਗਾਨ ਔਰਤਾਂ ਨੂੰ ਯੂਨੀਵਰਸਿਟੀ ਦੇ ਦਾਖਲਾ ਇਮਤਿਹਾਨ ਦੇਣ ਤੋਂ ਰੋਕ ਦਿੱਤਾ ਜਾਵੇ। ਤਾਲਿਬਾਨ ਨੇ ਪਿਛਲੇ ਮਹੀਨੇ ਔਰਤਾਂ ਨੂੰ ਪ੍ਰਾਈਵੇਟ ਅਤੇ ਪਬਲਿਕ ਯੂਨੀਵਰਸਿਟੀਆਂ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਸੀ। […]

ਅਫਗਾਨਿਸਤਾਨ ‘ਚ ਸਾਬਕਾ ਸਾਂਸਦ ਮੁਰਸਲ ਨਬੀਜ਼ਾਦ ਦਾ ਕਤਲ ਬਣਿਆਂ ਬੁਝਾਰਤ , ਸੰਯੁਕਤ ਰਾਸ਼ਟਰ ਹੈਰਾਨ, ਤਾਲਿਬਾਨ ਵੀ ਨਹੀਂ ਲੱਭ ਕਾਤਲਾਂ ਦਾ ਪਤਾ

ਨਿਊਯਾਰਕ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਅਫਗਾਨਿਸਤਾਨ ਦੇ ਸਾਬਕਾ ਸੰਸਦ ਮੈਂਬਰ ਮੁਰਸਲ ਨਬੀਜ਼ਾਦਾ ਦੀ ਹੱਤਿਆ ਦੀ ਜਾਂਚ ਦੀ ਮੰਗ ਕੀਤੀ ਹੈ, ਜਿਸ ਦੀ ਐਤਵਾਰ ਨੂੰ ਕਾਬੁਲ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਖਾਮਾ ਪ੍ਰੈਸ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਸਾਬਕਾ ਸੰਸਦ ਮੁਰਸਲ ਨਬੀਜ਼ਾਦਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਕਾਬੁਲ […]