ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਫਿਰ ਤੋਂ ਕਰ ਰਹੀ ਹੈ ਨੌਕਰੀ ਤੋਂ ਕੱਢਣ ਦੀ ਤਿਆਰੀ , ਆਉਣ ਵਾਲੇ ਮਹੀਨਿਆਂ ‘ਚ ਜਾ ਸਕਦੀਆਂ ਹਨ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ

ਪਿਛਲੇ ਕੁਝ ਸਾਲਾਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਦਿੱਗਜ ਤਕਨੀਕੀ ਕੰਪਨੀ ਮੇਟਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਪਲੇਟਫਾਰਮ ਅਗਲੇ ਕੁਝ ਮਹੀਨਿਆਂ ‘ਚ ਕਈ ਦੌਰ ‘ਚ ਵਾਧੂ ਛਾਂਟੀ ਕਰਨ ਦੀ ਤਿਆਰੀ ਕਰ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਕੰਪਨੀ ਪਿਛਲੇ ਸਾਲ ਦੀ […]

ਪਾਕਿਸਤਾਨ ‘ਚ ਇਕ ਵਾਰ ਫਿਰ ਤੋਂ ਬੰਬ ਧਮਾਕਾ, ਬਾਬਰ ਆਜ਼ਮ ਤੇ ਸਰਫਰਾਜ਼ ਅਹਿਮਦ ਦੀਆਂ ਟੀਮਾਂ ਦਾ ਲਾਈਵ ਮੈਚ ਰੋਕ ਦਿੱਤਾ ਗਿਆ, ਵੀਡੀਓ

ਪਾਕਿਸਤਾਨ ਦੇ ਕਵੇਟਾ ‘ਚ ਬੰਬ ਧਮਾਕਾ ਹੋਇਆ ਹੈ। ਇਹ ਧਮਾਕਾ ਮੂਸਾ ਚੌਕ ‘ਤੇ ਹੋਇਆ, ਜਿਸ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਬੰਬ ਧਮਾਕੇ ਕਾਰਨ ਦਹਿਸ਼ਤ ਦਾ ਮਾਹੌਲ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬਾਬਰ ਆਜ਼ਮ ਅਤੇ ਸਰਫਰਾਜ਼ ਅਹਿਮਦ ਦੀਆਂ ਟੀਮਾਂ ਵਿਚਾਲੇ ਕਵੇਟਾ ‘ਚ ਮੈਚ ਚੱਲ ਰਿਹਾ ਸੀ।ਕਵੇਟਾ ‘ਚ ਚੱਲ ਰਿਹਾ ਇਹ […]

ਪਾਕਿਸਤਾਨ ‘ਚ ਬੰਬ ਧਮਾਕਾ, ਬਾਬਰ ਆਜ਼ਮ ਤੇ ਸਰਫਰਾਜ਼ ਅਹਿਮਦ ਦੀਆਂ ਟੀਮਾਂ ਦਾ ਲਾਈਵ ਮੈਚ ਰੋਕ ਦਿੱਤਾ ਗਿਆ

ਪਾਕਿਸਤਾਨ ਦੇ ਕਵੇਟਾ ‘ਚ ਬੰਬ ਧਮਾਕਾ ਹੋਇਆ ਹੈ। ਇਹ ਧਮਾਕਾ ਮੂਸਾ ਚੌਕ ‘ਤੇ ਹੋਇਆ, ਜਿਸ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਬੰਬ ਧਮਾਕੇ ਕਾਰਨ ਦਹਿਸ਼ਤ ਦਾ ਮਾਹੌਲ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬਾਬਰ ਆਜ਼ਮ ਅਤੇ ਸਰਫਰਾਜ਼ ਅਹਿਮਦ ਦੀਆਂ ਟੀਮਾਂ ਵਿਚਾਲੇ ਕਵੇਟਾ ‘ਚ ਮੈਚ ਚੱਲ ਰਿਹਾ ਸੀ।ਕਵੇਟਾ ‘ਚ ਚੱਲ ਰਿਹਾ ਇਹ […]

ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਇੰਡੀਆ-ਯੂਕੇ ਅਚੀਵਰਜ਼ ਆਨਰਜ਼’ ਸਨਮਾਨ ਸਮਾਰੋਹ ‘ਚ ਕੀਤਾ ਗਿਆ ਸਨਮਾਨਿਤ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਇੰਡੀਆ-ਯੂਕੇ ਅਚੀਵਰਜ਼ ਆਨਰਜ਼’ ਸਨਮਾਨ ਸਮਾਰੋਹ ਵਿਚ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਆਰਥਿਕ ਤੇ ਸਿਆਸੀ ਖੇਤਰ ਵਿਚ ਪਾਏ ਯੋਗਦਾਨ ਲਈ ਦਿੱਤਾ ਗਿਆ ਹੈ। ਡਾ. ਮਨਮੋਹਨ ਨੂੰ ਸਨਮਾਨਿਤ ਕਰਨ ਬਾਰੇ ਐਲਾਨ ਪਿਛਲੇ ਹਫ਼ਤੇ ਹੋਏ ਸਮਾਗਮ ਵਿਚ ਕੀਤਾ ਗਿਆ ਸੀ।ਉਨ੍ਹਾਂ ਨੂੰ ਇਹ ਸਨਮਾਨ […]

ਕੀ ਕਹਿੰਦੇ ਨੇ ਡਾ. ਹਰਜਿੰਦਰ ਵਾਲੀਆ ਅੱਜ ਦੀਆਂ ਮੁੱਖ ਖ਼ਬਰਾਂ ਬਾਰੇ | 30 January 2023 | Khabar Te Najar

ਕੀ ਕਹਿੰਦੇ ਨੇ ਡਾ. ਹਰਜਿੰਦਰ ਵਾਲੀਆ ਅੱਜ ਦੀਆਂ ਮੁੱਖ ਖ਼ਬਰਾਂ ਬਾਰੇ | 30 January 2023 | Khabar Te Najar The post ਕੀ ਕਹਿੰਦੇ ਨੇ ਡਾ. ਹਰਜਿੰਦਰ ਵਾਲੀਆ ਅੱਜ ਦੀਆਂ ਮੁੱਖ ਖ਼ਬਰਾਂ ਬਾਰੇ | 30 January 2023 | Khabar Te Najar appeared first on Chardikla Time TV.

ਸਾਬਕਾ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਨੇ ਦਿੱਤੀ ਜਾਣਕਾਰੀ, ਸੋਸ਼ਲ ਮੀਡੀਆ ‘ਤੇ ਸਕਰੀਨਿੰਗ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ ⋆ D5 News

ਇਨ੍ਹੀਂ ਦਿਨੀਂ ਹਰ ਪਾਸੇ ਪਠਾਨ ਦੀ ਚਰਚਾ ਹੋ ਰਹੀ ਹੈ। ਫਿਲਮ ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜਤੇ ਹਨ। ਹੁਣ ਖਬਰ ਹੈ ਕਿ ਫਿਲਮ ਨੂੰ ਰਾਸ਼ਟਰਪਤੀ ਭਵਨ ‘ਚ ਪ੍ਰਦਰਸ਼ਿਤ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਭਵਨ ਦੇ ਕਲਚਰਲ ਸੈਂਟਰ ‘ਚ ਪਠਾਨ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।ਸਾਬਕਾ ਰਾਸ਼ਟਰਪਤੀ ਡਾ.ਏ.ਪੀ.ਜੇ ਅਬਦੁਲ ਕਲਾਮ ਦੇ ਪ੍ਰੈੱਸ ਸਕੱਤਰ ਐੱਸ.ਐੱਮ. […]

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੂੜ ਕੀਤਾ ਵਾਧਾ, 35 ਰੁਪਏ ਵਾਧੇ ਦਾ ਕੀਤਾ ਐਲਾਨ

ਪਾਕਿਸਤਾਨ : ਸਭ ਬੁਰੇ ਦੋਰ ਦੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਐਤਵਾਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35 ਰੁਪਏ ਦਾ ਵਾਧਾ ਕਰ ਦਿੱਤਾ ਹੈ। ਪਾਕਿਸਤਾਨ ਦਹਾਕਿਆਂ ਤੋਂ ਉੱਚੀ ਮੁਦਰਾਸਫੀਤੀ, ਘੱਟ ਵਿਕਾਸ ਦਰ ਅਤੇ ਵਿਦੇਸ਼ੀ ਮੁਦਰਾ ਭੰਡਾਰ ਦੇ ਘਟਣ ਕਾਰਨ ਗੰਭੀਰ ਮੁਸੀਬਤ ਵਿੱਚ ਹੈ। ਡਿਫਾਲਟ ਤੋਂ ਬਚਣ ਲਈ ਇਸ ਨੂੰ ਅੰਤਰਰਾਸ਼ਟਰੀ ਮੁਦਰਾ […]

ਕੀ ਕਹਿੰਦੇ ਨੇ ਡਾ. ਹਰਜਿੰਦਰ ਵਾਲੀਆ ਅੱਜ ਦੀਆਂ ਮੁੱਖ ਖ਼ਬਰਾਂ ਬਾਰੇ | 29 January 2023 | Khabar Te Najar

ਕੀ ਕਹਿੰਦੇ ਨੇ ਡਾ. ਹਰਜਿੰਦਰ ਵਾਲੀਆ ਅੱਜ ਦੀਆਂ ਮੁੱਖ ਖ਼ਬਰਾਂ ਬਾਰੇ | 29 January 2023 | Khabar Te Najar The post ਕੀ ਕਹਿੰਦੇ ਨੇ ਡਾ. ਹਰਜਿੰਦਰ ਵਾਲੀਆ ਅੱਜ ਦੀਆਂ ਮੁੱਖ ਖ਼ਬਰਾਂ ਬਾਰੇ | 29 January 2023 | Khabar Te Najar appeared first on Chardikla Time TV.

ਅਧਿਆਪਕ ਨੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਕੀਤੀ ਅਸ਼ਲੀਲ ਹਰਕਤ

ਹੁਸ਼ਿਆਰਪੁਰ  : ਹੁਸ਼ਿਆਰਪੁਰ (Hoshiarpur) ਦੇ ਨਾਲ ਲੱਗਦੇ ਥਾਣਾ ਬੁੱਲੋਵਾਲ ਦੇ ਪਿੰਡ ਸ਼ਾਮ ਚੌਰਾਸੀ ‘ਚ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਅਧਿਆਪਕ ‘ਤੇ ਗੁਰੂ-ਚੇਲੇ ਦੇ ਪਵਿੱਤਰ ਰਿਸ਼ਤੇ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਸ਼ੇ ਦੀ ਹਾਲਤ ਵਿੱਚ ਸਕੂਲ ਦੇ ਇੱਕ ਅਧਿਆਪਕ ਨੇ ਆਪਣੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ […]

ਗੁਆਂਢੀ ਨੇ ਬੇਸ਼ਰਮੀ ਦੀਆਂ ਪਾਰ ਕੀਤੀਆਂ ਸਾਰੀਆਂ ਹੱਦਾਂ, ਇਸ ਘਿਨਾਉਣੀ ਵਾਰਦਾਤ ਨੂੰ ਦਿੱਤਾ ਅੰਜਾਮ 

ਬਲਾਚੌਰ: ਪਿੰਡ ਦੀ ਇੱਕ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਗੁਆਂਢੀ ਖ਼ਿਲਾਫ਼ ਥਾਣਾ ਪੋਜੇਵਾਲ (Pojewal police station) ਵਿੱਚ ਧਾਰਾ 376 ਤਹਿਤ ਕੇਸ ਦਰਜ ਕੀਤਾ ਗਿਆ ਹੈ। ਔਰਤ ਨੇ ਦੱਸਿਆ ਕਿ ਉਸ ਦਾ ਗੁਆਂਢੀ ਸ਼ਾਮ ਸੁੰਦਰ ਮੀਲੂ ਉਸ ਨੂੰ ਨਸ਼ੀਲਾ ਪਦਾਰਥ ਖੁਆ ਕੇ ਪਿਛਲੇ 3-4 ਸਾਲਾਂ ਤੋਂ ਉਸ ਨਾਲ ਬਲਾਤਕਾਰ ਕਰਦਾ ਆ ਰਿਹਾ ਹੈ ਅਤੇ ਹੁਣ […]