ਨਿਆਗਰਾ ਫਾਲਜ਼ ਚ ਡਿੱਗਣ ਨਾਲ ਜਲੰਧਰ ਦੀ ਲੜਕੀ ਦੀ ਹੋਈ ਮੌਤ

ਕੈਨੇਡਾ ‘ਚ ਨਿਆਗਰਾ ਫਾਲਜ਼ ‘ਚ ਡਿੱਗਣ ਨਾਲ ਜਲੰਧਰ ਦੀ ਰਹਿਣ ਵਾਲੀ ਇਕ ਲੜਕੀ ਦੀ ਮੌਤ ਹੋ ਗਈ। ਪਿੰਡ ਲੋਹੀਆਂ ਦੀ ਰਹਿਣ ਵਾਲੀ 21 ਸਾਲਾ ਪੂਨਮਦੀਪ ਕੌਰ ਆਪਣੇ ਦੋਸਤਾਂ ਨਾਲ ਨਿਆਗਰਾ ਫਾਲਜ਼ ਦੇਖਣ ਗਈ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਗਈ। ਪੂਨਮਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। […]

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੇ ਸਖ਼ਸ ਨੇ ਪੈਰ ਧੋ ਪੀਤਾ ਪਾਣੀ, ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ, ਲੋਕ ਕਰ ਰਹੇ ਵਿਰੋਧ

ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ ਇਨ੍ਹੀਂ ਦਿਨੀਂ  ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।ਦੱਸ ਦੇਈਏ ਕਿ ਸਪਨਾ ਚੌਧਰੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਡਾਂਸਰ ਸਟੇਜ ‘ਤੇ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉੱਥੇ ਮੌਜੂਦ ਦੋ ਵਿਅਕਤੀ ਉਸ ਦੇ ਪੈਰ ਧੋਦੇ […]

ਕੀਵ ‘ਚ ਮਿਜ਼ਾਈਲ ਹਮਲੇ ‘ਚ ਦੋ ਬੱਚਿਆਂ ਦੀ ਹੋਈ ਮੌਤ

ਕੀਵ: ਕੀਵ (Kyiv) ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਮਿਜ਼ਾਈਲ ਹਮਲੇ (missile attack) ਵਿੱਚ ਦੋ ਬੱਚਿਆਂ ਅਤੇ ਇੱਕ ਬਾਲਗ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ ਬੁੱਧਵਾਰ ਰਾਤ ਦੇ ਹਮਲੇ ਤੋਂ ਬਾਅਦ ਸ਼ਹਿਰ ਦੇ ਪੂਰਬੀ ਡੇਸਨੀਆਸਕੀ ਜ਼ਿਲ੍ਹੇ ‘ਚ ਬੱਚਿਆਂ ਦੇ ਮਾਰੇ ਜਾਣ ਦੀ […]

ਐਲੋਨ ਮਸਕ ਫਿਰ ਤੋਂ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ

ਲੰਡਨ: ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਬਲੂਮਬਰਗ ਅਰਬਪਤੀਆਂ (ਬੀਬੀਆਈ) ਸੂਚੀ ਵਿੱਚ ਅੱਜ ਅਮਰੀਕੀ ਅਰਬਪਤੀ ਅਤੇ ਉੱਦਮੀ ਐਲੋਨ ਮਸਕ (Elon Musk) ਨੇ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ ਕਿਉਂਕਿ ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੇਸਲਾ ਦੇ ਸ਼ੇਅਰਾਂ ਵਿੱਚ ਇੱਕ ਦਿਨ ਪਹਿਲਾਂ ਨਾਲੋਂ 1.38 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ LVMH ਦੇ […]

ਕੋਰੋਨਾ ਦੀ ਲਪੇਟ ‘ਚ ਮੁੜ ਤੋਂ ਆਏ ਸਿੰਗਾਪੁਰ ਦੇ ਪ੍ਰਧਾਨ ਮੰਤਰੀ

ਸਿੰਗਾਪੁਰ : ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ (Lee Hsien Loong) ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ (Coronavirus) ਦੀ ਲਪੇਟ ਵਿੱਚ ਆ ਗਏ ਹਨ। ਲੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਲਿਖਿਆ, ”ਮੈਂ ਠੀਕ ਮਹਿਸੂਸ ਕਰ ਰਿਹਾ ਹਾਂ, ਪਰ ਮੈਨੂੰ ਡਰ ਹੈ ਕਿ ਮੈਂ ਦੁਬਾਰਾ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਿਆ […]

ਦਰਸ਼ਕਾਂ ਦਾ ਇੰਤਜਾਰ ਹੋਇਆ ਖ਼ਤਮ, ਅਸੁਰ 2 ਹੋਈ ਰਲੀਜ਼ ⋆ D5 News

ਅਭਿਨੇਤਾ ਅਰਸ਼ਦ ਵਾਰਸੀ ਅਤੇ ਬਰੁਣ ਸੋਬਤੀ ਦੀ ਧਮਾਕੇਦਾਰ ਸੀਰੀਜ਼ ਅਸੁਰ 2 ਲਈ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ, ਇਸ ਵੈੱਬ ਸੀਰੀਜ਼ ਨੂੰ ਜੀਓ ਸਿਨੇਮਾ ਤੋਂ ਰਿਲੀਜ਼ ਕੀਤਾ ਗਿਆ ਹੈ। ਇਸ ਸੀਰੀਜ਼ ਦਾ ਪਹਿਲਾ ਭਾਗ ਦੇਖਣ ਤੋਂ ਬਾਅਦ ਤੋਂ ਹੀ ਦੂਜੇ ਭਾਗ ਨੂੰ ਦੇਖਣ ਲਈ ਦਰਸ਼ਕਾਂ ‘ਚ ਰੌਣਕ ਸੀ। ਅਸੁਰਾ 2 ਦੇ ਪਹਿਲੇ ਭਾਗ ਨੂੰ […]

ਮਲੇਸ਼ੀਆ ਸਰਕਾਰ ਨੇ ਪਾਕਿਸਤਾਨੀ ਏਅਰਲਾਇਨਜ਼ ਦਾ ਜਹਾਜ਼ ਕੀਤਾ ਸੀਜ, ਨਹੀਂ ਭਰੇ ਸੀ ਲੀਜ਼ ਦੇ ਪੈਸੇ

ਮਲੇਸ਼ੀਆ ਸਰਕਾਰ ਨੇ ਪਾਕਿਸਤਾਨ ਦੀ ਸਰਕਾਰੀ ਸਿਵਲ ਐਵੀਏਸ਼ਨ ਕੰਪਨੀ ਪਾਕਿਸਤਾਨ ਏਅਰਲਾਈਨਜ਼ ਦੇ ਇੱਕ ਬੋਇੰਗ 777 ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਜਹਾਜ਼ ਨੂੰ ਜ਼ਬਤ ਕਰਨ ਦਾ ਹੁਕਮ ਕੁਆਲਾਲੰਪੁਰ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਦਿੱਤਾ ਸੀ।ਇਸ PIA ਜੈੱਟ ਨੂੰ ਇਸ ਲਈ ਜ਼ਬਤ ਕੀਤਾ ਗਿਆ ਸੀ ਕਿਉਂਕਿ ਜਿਸ ਕੰਪਨੀ ਤੋਂ ਇਹ ਲੀਜ਼ ‘ਤੇ ਲਿਆ ਗਿਆ ਸੀ, ਉਸ […]

ਆਸਟ੍ਰੀਆ ਦੇ ਹਸਪਤਾਲ ‘ਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਹੋਈ ਮੌਤ

ਵਿਆਨਾ: ਆਸਟਰੀਆ (Austrian) ਦੀ ਰਾਜਧਾਨੀ ਵਿਆਨਾ ਨੇੜੇ ਮੋਡਲਿੰਗ ਸ਼ਹਿਰ (Modling City) ਦੇ ਇੱਕ ਹਸਪਤਾਲ ਵਿੱਚ ਮੰਗਲਵਾਰ ਸਵੇਰੇ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਟਰੀਆ ਦੀ ਸਮਾਚਾਰ ਏਜੰਸੀ ਏਪੀਏ ਨੇ ਕਿਹਾ ਕਿ ਮੰਗਲਵਾਰ ਸਵੇਰੇ ਕਰੀਬ 1 ਵਜੇ ਮੋਡਲਿੰਗ ਸਟੇਟ ਹਸਪਤਾਲ ਦੀ ਤੀਜੀ ਮੰਜ਼ਿਲ ‘ਤੇ ਇਕ […]

ਰਾਹੁਲ ਗਾਂਧੀ ਨੂੰ ਅਮਰੀਕਾ ਦੇ ਏਅਰਪੋਰਟ ‘ਤੇ 2 ਘੰਟੇ ਲਾਈਨ ‘ਚ ਖੜ੍ਹੇ ਹੋ ਕੇ ਕਰਨਾ ਪਿਆ ਇੰਤਜ਼ਾਰ

ਅਮਰੀਕਾ : ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) 10 ਦਿਨਾਂ ਦੀ ਵਿਦੇਸ਼ ਯਾਤਰਾ ‘ਤੇ ਬੀਤੇ ਦਿਨ ਅਮਰੀਕਾ ਦੇ ਸੈਨ ਫਰਾਂਸਿਸਕੋ ਪਹੁੰਚ ਗਏ। ਰਾਹੁਲ ਗਾਂਧੀ ਦਾ ਹਵਾਈ ਅੱਡੇ ‘ਤੇ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਅਤੇ ਸੰਗਠਨ ਦੇ ਹੋਰ ਅਹੁਦੇਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਰਾਹੁਲ ਹੁਣ ਸੰਸਦ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ, […]

ਕੈਨੇਡਾ ਦੇ ਐਟਲਾਂਟਿਕ ਤੱਟ ‘ਤੇ ਜੰਗਲਾਂ ‘ਚ ਲੱਗੀ ਭਿਆਨਕ ਅੱਗ

ਹੈਲੀਫੈਕਸ: ਕੈਨੇਡਾ (Canada) ਦੇ ਐਟਲਾਂਟਿਕ ਤੱਟ ‘ਤੇ ਜੰਗਲ ਦੀ ਅੱਗ ਨੇ ਲਗਭਗ 200 ਘਰਾਂ ਅਤੇ ਹੋਰ ਢਾਂਚੇ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਲਗਭਗ 16,000 ਲੋਕਾਂ ਨੂੰ ਬਾਹਰ ਕੱਢਿਆ ਗਿਆ। ਹੈਲੀਫੈਕਸ ਫਾਇਰ ਵਿਭਾਗ ਦੇ ਡਿਪਟੀ ਚੀਫ ਡੇਵਿਡ ਮੇਲਡਰਮ ਨੇ ਦੱਸਿਆ ਕਿ ਹੈਲੀਫੈਕਸ ਖੇਤਰ ‘ਚ ਐਤਵਾਰ ਨੂੰ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਕੋਸ਼ਿਸ਼ ਕਰਦੇ […]