ਪੁਲਿਸ ਦੀਆਂ ਧਮਕੀਆਂ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

ਜੀਂਦ : ਜੀਂਦ ਜ਼ਿਲ੍ਹੇ (Jind district) ਦੇ ਪਿੰਡ ਕਟਵਾਲ (Katwal village) ਵਿੱਚ ਸ਼ੱਕੀ ਹਾਲਾਤਾਂ ਕਾਰਨ ਇੱਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਵਿਅਕਤੀ ਨੇ ਸੋਨੀਪਤ ਪੁਲਿਸ ਮੁਲਾਜ਼ਮਾਂ ਦੀਆਂ ਧਮਕੀਆਂ ਤੋਂ ਡਰਦਿਆਂ ਇਹ ਕਦਮ ਚੁੱਕਿਆ ਹੈ। ਮ੍ਰਿਤਕ ਦਾ ਇੱਕ ਪੁੱਤਰ ਕਤਲ ਕੇਸ ਵਿੱਚ ਪੀ.ਓ. ਹੈ। ਪੁਲਿਸ […]

3 ਧਮਾਕਿਆਂ ਨਾਲ ਹਿੱਲਿਆ ਜਲੰਧਰ ਦਾ ਇਹ ਇਲਾਕਾ, ਮਚੀ ਹਫੜਾ-ਦਫੜੀ

ਜਲੰਧਰ : ਥਾਣਾ ਮਕਸੂਦਾਂ ਅਧੀਨ ਪੈਂਦੇ ਪੰਜਾਬੀ ਬਾਗ ਨੇੜੇ ਦੇਰ ਰਾਤ ਇਕ ਵਿਅਕਤੀ ਵਲੋਂ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਗਈ। ਅੱਗ ਲੱਗਣ ਕਾਰਨ 3 ਧਮਾਕੇ ਹੋਏ, ਜਿਸ ਕਾਰਨ ਇਲਾਕਾ ਵਾਸੀ ਡਰ ਦੇ ਮਾਰੇ ਸੜਕਾਂ ‘ਤੇ ਆ ਗਏ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਸੜਕ ’ਤੇ ਆਏ ਤਾਂ ਦੇਖਿਆ ਕਿ ਇੱਕ ਮੋਟਰਸਾਈਕਲ ਨੂੰ ਅੱਗ ਲੱਗੀ […]