BSF ਨੇ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਨੂੰ ਇਸ ਤਰ੍ਹਾਂ ਕੀਤਾ ਨਾਕਾਮ

ਤਰਨਤਾਰਨ: ਤਰਨਤਾਰਨ (Tarn Taran) ਜ਼ਿਲ੍ਹੇ ਦੇ ਪਿੰਡ ਕਾਲੀਆ ਵਿੱਚ ਬੁਰਜੀ ਨੰਬਰ 146/16 ਨੇੜੇ ਦੇਰ ਰਾਤ ਡਰੋਨ ਦੀ ਹਰਕਤ ਦੇਖਣ ਨੂੰ ਮਿਲੀ। ਇਸ ਦੌਰਾਨ ਅਲਰਟ ਬੀ.ਐਸ.ਐਫ. ਦੀ 101 ਬਟਾਲੀਅਨ ਖੇਮਕਰਨ ਨੇ ਡਰੋਨ ‘ਤੇ 7 ਰਾਉਂਡ ਫਾਇਰ ਕੀਤੇ। ਬੀ ਐੱਸ ਐੱਫ. ਦੇ ਜਵਾਨਾਂ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ […]