ਨਿਆਗਰਾ ਫਾਲਜ਼ ਚ ਡਿੱਗਣ ਨਾਲ ਜਲੰਧਰ ਦੀ ਲੜਕੀ ਦੀ ਹੋਈ ਮੌਤ

ਕੈਨੇਡਾ ‘ਚ ਨਿਆਗਰਾ ਫਾਲਜ਼ ‘ਚ ਡਿੱਗਣ ਨਾਲ ਜਲੰਧਰ ਦੀ ਰਹਿਣ ਵਾਲੀ ਇਕ ਲੜਕੀ ਦੀ ਮੌਤ ਹੋ ਗਈ। ਪਿੰਡ ਲੋਹੀਆਂ ਦੀ ਰਹਿਣ ਵਾਲੀ 21 ਸਾਲਾ ਪੂਨਮਦੀਪ ਕੌਰ ਆਪਣੇ ਦੋਸਤਾਂ ਨਾਲ ਨਿਆਗਰਾ ਫਾਲਜ਼ ਦੇਖਣ ਗਈ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਗਈ। ਪੂਨਮਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। […]

ਗਰੈਜੂਏਸ਼ਨ ਸੈਰੇਮਨੀ ਦੌਰਾਨ ਅਮਰੀਕੀ ਰਾਸ਼ਟਰਪਤੀ ਅਚਾਨਕ ਪੈਰ ਫੱਸਣ ਨਾਲ ਡਿੱਗੇ, ਵੀਡੀਓ ਵਾਇਰਲ

ਅਮਰੀਕਾ : ਰਾਸ਼ਟਰਪਤੀ ਜੋਅ ਬਿਡੇਨ (Joe Biden) ਕੋਲੋਰਾਡੋ ਵਿੱਚ ਏਅਰ ਫੋਰਸ ਅਕੈਡਮੀ ਵਿੱਚ ਗਰੈਜੂਏਸ਼ਨ ਸੈਰੇਮਨੀ ’ਚ ਅਚਾਨਕ ਪੈਰ ਫੱਸਣ ਨਾਲ ਡਿੱਗ ਗਏ। ਉਨ੍ਹਾਂ ਦਾ ਪੈਰ ਕਾਲੇ ਰੰਗ ਦੇ ਰੇਤ ਬੈਗ ਵਿਚ ਫੱਸ ਗਿਆ ਸੀ। ਹਲਾਂਕਿ ਡਿੱਗਣ ਤਂ ਬਾਅਦ ਉਹ ਨਾਲ ਹੀ ਖੜ੍ਹੇ ਹੋ ਗਏ ਪਰ ਸ਼ੋਸ਼ਲ ਮੀਡੀਆਂ ਉਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। […]

ਮੁਸਲਮਾਨਾਂ ਨਾਲ ਨਫ਼ਰਤ ਕਰਨਾ ਅੱਜਕੱਲ੍ਹ ਇੱਕ ਫੈਸ਼ਨ ਬਣ ਗਿਆ :- ਨਸੀਰੂਦੀਨ ਸ਼ਾਹ

ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦਾ ਦਾ ਇੱਕ ਤਾਜਾ ਬਿਆਨ ਸਾਹਮਣ੍ਹੇ ਆਇਆ ਤੇ ਓਹਨਾਂ ਨੇ ਆਖਿਆ ਕਿ ਮੁਸਲਮਾਨਾਂ ਨਾਲ ਨਫ਼ਰਤ ਕਰਨਾ ਅੱਜਕੱਲ੍ਹ ਇੱਕ ਫੈਸ਼ਨ ਬਣ ਗਿਆ ਹੈ। ਪੜ੍ਹੇ-ਲਿਖੇ ਲੋਕਾਂ ਵਿਚ ਵੀ ਇਹ ਫੈਸ਼ਨਯੋਗ ਹੈ।  ਅਸੀਂ ਇਸ ਧਰਮ ਨਿਰਪੱਖ, ਜਮਹੂਰੀਅਤ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਹਰ ਚੀਜ਼ ਵਿੱਚ ਧਰਮ ਨੂੰ ਕਿਉਂ ਪੇਸ਼ ਕਰ ਰਹੇ ਹੋ? ਇੱਕ […]

ਜਾਪਾਨ ਦੇ ਪ੍ਰਧਾਨ ਮੰਤਰੀ ਨੇ ਆਪਣੇ ਬੇਟੇ ‘ਤੇ ਕੀਤੀ ਕਾਰਵਾਈ, ਸਰਕਾਰੀ ਰਿਹਾਇਸ਼ ‘ਤੇ ਦੋਸਤਾਂ ਨਾਲ ਕੀਤੀ ਸੀ ਪਾਰਟੀ

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਬੇਟੇ ਦੀ ਪ੍ਰਾਈਵੇਟ ਪਾਰਟੀ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਪੁੱਤਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਨਿੱਜੀ ਪਾਰਟੀ ਲਈ ਵਰਤਣ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਆਪਣੇ ਕਾਰਜਕਾਰੀ ਨੀਤੀ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹੈ। ਮੈਗਜ਼ੀਨ […]

Oman’ਚ ਫਸੀ ਫ਼ਿਰੋਜ਼ਪੁਰ ਦੀ ਲੜਕੀ ਭਾਰਤੀ ਦੂਤਾਵਾਸ ਦੀ ਮਦਦ ਨਾਲ ਪਰਤੀ ਵਤਨ, ਸੁਣਾਈ ਦੁੱਖ ਭਰੀ ਕਹਾਣੀ

 ਫ਼ਿਰੋਜ਼ਪੁਰ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਓਮਾਨ ਵਿੱਚ 10 ਦਿਨਾਂ ਤੱਕ ਬੰਧਕ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪੀੜਤਾ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਕੰਪਨੀ ਦੇ ਦਫ਼ਤਰ ਵਿੱਚ ਹੀ ਬੰਧਕ ਬਣਾ ਲਿਆ ਗਿਆ। ਕਿਸੇ ਤਰ੍ਹਾਂ ਪੀੜਤਾ ਭਾਰਤੀ ਦੂਤਘਰ ਪੁੱਜਣ ‘ਚ ਕਾਮਯਾਬ ਰਹੀ ਅਤੇ ਉਥੇ ਮੌਜੂਦ ਅਧਿਕਾਰੀਆਂ ਨੂੰ ਆਪਣੀ ਤਕਲੀਫ […]

ਪਰਿਣੀਤੀ ਨਾਲ ਮੰਗਣੀ ਤੋਂ ਪਹਿਲਾਂ ਰਾਘਵ ਚੱਢਾ ਨੇ ਕਰਵਾਈ ਸੀ ਨੱਕ ਦੀ ਸਰਜਰੀ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਜੋੜੀ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੰਗਣੀ ਤੋਂ ਪਹਿਲਾਂ ਹੀ ਦੋਹਾਂ ਨੂੰ ਲੈ ਕੇ ਮੀਡੀਆ ‘ਚ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਅਜਿਹੇ ‘ਚ ਪ੍ਰਸ਼ੰਸਕ ਹੁਣ ਦੋਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਰਾਘਵ ਚੱਢਾ ਦਾ ਇੱਕ ਵੀਡੀਓ ਸੋਸ਼ਲ […]

ਭੂਮੱਧ ਸਾਗਰ ਵਿੱਚ ਲਾਪਤਾ 500 ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ: ਪਿਛਲੇ 24 ਘੰਟਿਆਂ ਤੋਂ ਹੋ ਰਹੀ ਹੈ ਭਾਲ

ਰੋਮ 26 ਮਈ 2023 – ਭੂਮੱਧ ਸਾਗਰ ਵਿੱਚ 500 ਸ਼ਰਨਾਰਥੀਆਂ ਨਾਲ ਭਰੀ ਇੱਕ ਕਿਸ਼ਤੀ ਲਾਪਤਾ ਹੋ ਗਈ ਹੈ। ਇਸ ਕਿਸ਼ਤੀ ਵਿੱਚ ਇੱਕ ਨਵਜੰਮਿਆ ਬੱਚਾ ਅਤੇ ਇੱਕ ਗਰਭਵਤੀ ਔਰਤ ਵੀ ਮੌਜੂਦ ਹੈ। ਪ੍ਰਵਾਸੀਆਂ ਦੀਆਂ ਕਿਸ਼ਤੀਆਂ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਅਲਾਰਮ ਫੋਨ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਸੰਗਠਨ ਮੁਤਾਬਕ ਸ਼ਰਨਾਰਥੀਆਂ ਨਾਲ ਉਨ੍ਹਾਂ ਦੀ […]

ਲੰਡਨ ‘ਚ 143 ਕਰੋੜ ‘ਚ ਵਿਕੀ ਟੀਪੂ ਸੁਲਤਾਨ ਦੀ ਤਲਵਾਰ, ਹੈਂਡਲ ‘ਤੇ ਸੋਨੇ ਨਾਲ ਉੱਕਰੇ ਸ਼ਬਦ

ਲੰਡਨ ਵਿੱਚ 18ਵੀਂ ਸਦੀ ਵਿੱਚ ਬਣੀ ਟੀਪੂ ਸੁਲਤਾਨ ਦੀ ਤਲਵਾਰ 143 ਕਰੋੜ ਰੁਪਏ ਵਿੱਚ ਵਿਕ ਚੁੱਕੀ ਹੈ। ਇਹ ਜਾਣਕਾਰੀ ਨਿਲਾਮੀ ਘਰ ਬੋਨਹੈਮਸ ਨੇ ਦਿੱਤੀ ਹੈ। ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਨਿਲਾਮੀ ਤੋਂ ਮਿਲੀ ਰਕਮ ਉਮੀਦ ਨਾਲੋਂ ਸੱਤ ਗੁਣਾ ਵੱਧ ਹੈ। ਇਸ ਦੇ ਨਾਲ ਹੀ, ਇਹ ਤਲਵਾਰ ਹੁਣ ਤੱਕ ਵਿਕਣ ਵਾਲੀ ਸਭ ਤੋਂ ਮਹਿੰਗੀ ਭਾਰਤੀ […]

ਗਿੱਪੀ ਗਰੇਵਾਲ ਨੇ ਕੀਤੀ ਬੀਜੇਪੀ ਲੀਡਰ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ -ਸਿਆਸੀ ਅਟਕਲਾਂ ਹੋਈਆਂ ਸ਼ੁਰੂ 

ਚੰਡੀਗੜ੍ਹ, 26 ਮਈ 2023 – ਬੀਜੇਪੀ ਲੀਡਰ ਗਜੇਂਦਰ ਸ਼ੇਖਾਵਤ ਨਾਲ ਪੰਜਾਬੀ ਫਿਲਮ ਮੇਕਰ ਅਤੇ ਸਿੰਗਰ ਗਿੱਪੀ ਗਰੇਵਾਲ ਨਾਲ ਮੁਲਾਕਾਤ ਕੀਤੀ।ਸ਼ੇਖਾਵਤ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਮਿਲ ਕੇ ਖੁਸ਼ੀ ਹੋਈ। ਉਸ ਨਾਲ ਖੂਬ ਚਰਚਾ ਹੋਈ। ਪੰਜਾਬ ਪ੍ਰਤੀ ਉਸ ਦੀ ਜਜ਼ਬਾਤੀ ਸੋਚ ਨੇ ਉਸ ਨੂੰ ਪ੍ਰਭਾਵਿਤ ਕੀਤਾ ਹੈ। […]

ਕੈਨੇਡਾ: ਬਰੈਂਪਟਨ `ਚ ਪਤੀ ਵਲੋਂ ਪਤਨੀ ਨੂੰ ਪਾਰਕ ਵਿੱਚ ਸੱਦ ਕੇ ਚਾਕੂ ਨਾਲ਼ ਕਤਲ

– ਕੈਨੇਡਾ ਵਿੱਚ ਘਰੇਲੂ ਹਿੰਸਾ ਦੀ ਅਨੋਖੀ ਦਾਸਤਾਨ ਬਰੈਂਪਟਨ, 24 ਮਈ 2023 – ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਸਪੈਰੋ ਪਾਰਕ ਵਿੱਚ ਬੀਤੇ ਦਿਨੀਂ ਦਵਿੰਦਰ ਕੌਰ (43) ਦਾ ਉਸ ਦੇ ਪਤੀ ਨਵਨਿਸ਼ਾਨ ਸਿੰਘ (44) ਵਲੋਂ ਚਾਕੂ ਦੇ ਵਾਰ ਕਰਕੇ ਕਤਲ ਕੀਤਾ ਗਿਆ ਸੀ ਅਤੇ ਪੁਲਿਸ ਵਲੋਂ ਦੋਸ਼ੀ ਨੂੰ ਘਟਨਾ ਸਥਾਨ ਤੋਂ 2 ਕੁ ਕਿਲੋਮੀਟਰ ਦੀ ਦੂਰੀ […]