ਕੈਨੇਡਾ ‘ਚ ਇਸਲਾਮੋਫੋਬੀਆ ਦੇ ਖਾਤਮੇ ਲਈ ਨਿਯੁਕਤ ਵਿਸ਼ੇਸ਼ ਪ੍ਰਤੀਨਿਧੀ, ਜਾਣੋ ਕੌਣ ਹੈ ਅਮੀਰਾ ਅਲਘਵੇਬੀ

ਕੈਨੇਡਾ : ਦੇਸ਼ ‘ਚ ਮੁਸਲਮਾਨਾਂ ‘ਤੇ ਹੋਏ ਹਮਲਿਆਂ ਨੂੰ ਲੈ ਕੇ ਕੈਨੇਡਾ (Canada) ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਇਸਲਾਮੋਫੋਬੀਆ (Islamophobia) ਦਾ ਮੁਕਾਬਲਾ ਕਰਨ ਲਈ ਆਪਣਾ ਪਹਿਲਾ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕੀਤਾ ਹੈ, ਜੋ ਦੇਸ਼ ਵਿੱਚ ਮੁਸਲਮਾਨਾਂ ‘ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਲੜੀ ਤੋਂ ਬਾਅਦ ਇੱਕ ਸਲਾਹਕਾਰ ਵਜੋਂ ਕੰਮ ਕਰੇਗਾ। ਇਸਲਾਮੋਫੋਬੀਆ, ਪ੍ਰਣਾਲੀਗਤ ਨਸਲਵਾਦ, […]

UP ‘ਚ ਫਰਵਰੀ ‘ਚ ਹੋਵੇਗੀ 11 G20 ਬੈਠਕ, 40 ਦੇਸ਼ਾਂ ਦੇ ਪ੍ਰਤੀਨਿਧੀ ਵੀ ਲੈ ਸਕਦੇ ਹਨ ਹਿੱਸਾ

ਲਖਨਊ : ਉੱਤਰ ਪ੍ਰਦੇਸ਼ (Uttar Pradesh) ਦੇ ਵੱਖ-ਵੱਖ ਸ਼ਹਿਰਾਂ ਵਿੱਚ 13 ਤੋਂ 15 ਫਰਵਰੀ ਤੱਕ ਜੀ-20 ਨਾਲ ਸਬੰਧਤ 11 ਮੀਟਿੰਗਾਂ ਹੋਣਗੀਆਂ। ਵਾਰਾਣਸੀ ਛੇ, ਆਗਰਾ ਤਿੰਨ, ਲਖਨਊ ਇੱਕ ਅਤੇ ਗ੍ਰੇਟਰ ਨੋਇਡਾ ਇੱਕ ਦਾ ਆਯੋਜਨ ਕਰੇਗਾ। ਭਾਰਤ ਵੱਲੋਂ ਜੀ-20 ਸੰਮੇਲਨ ਤੋਂ ਪਹਿਲਾਂ 200 ਤੋਂ ਵੱਧ ਮੀਟਿੰਗਾਂ ਹੋਣ ਦੀ ਉਮੀਦ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਦੁਆਰਾ 3 ਨਵੰਬਰ, 2023 […]