ਸਲਮਾਨ ਖਾਨ ਦੀ ਧਮਕੀ ਮਾਮਲੇ ‘ਚ ਆਇਆ ਵੱਡਾ ਅਪਡੇਟ, ਪੁਲਸ ਨੂੰ ਇਸ ਦੇਸ਼ ਤੋਂ ਮਿਲਿਆ ਈਮੇਲ ਲਿੰਕ

ਹਾਲ ਹੀ ‘ਚ ਸਲਮਾਨ ਖਾਨ ਨੂੰ ਗੋਲਡੀ ਬਰਾੜ ਦਾ ਧਮਕੀ ਭਰਿਆ ਮੇਲ ਆਇਆ ਸੀ, ਜਿਸ ਤੋਂ ਬਾਅਦ ਅਦਾਕਾਰ ਨੇ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਇਸ ਮਾਮਲੇ ‘ਚ ਪੁਲਿਸ ਨੇ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਨੂੰ ਇਸ ਈਮੇਲ ਦਾ ਲਿੰਕ ਯੂਕੇ ਤੋਂ ਮਿਲਿਆ ਹੈ। ਹਾਲਾਂਕਿ ਸਲਮਾਨ ਨੂੰ ਇਹ ਮੇਲ ਕਿਸ ਈਮੇਲ ਰਾਹੀਂ ਭੇਜਿਆ ਗਿਆ […]

ਪੁਲਿਸ ਨੇ ਇਮਰਾਨ ਦੇ ਘਰ ਚਲਾਇਆ ਬੁਲਡੋਜ਼ਰ: ਸਾਬਕਾ ਪ੍ਰਧਾਨ ਮੰਤਰੀ ਇਸਲਾਮਾਬਾਦ ਤੋਂ ਪਹਿਲਾਂ ਰੁਕੇ, ਪੇਸ਼ੀ ਤੋਂ ਪਹਿਲਾਂ ਕਿਸੇ ਵੀ ਸਮੇਂ ਗ੍ਰਿਫਤਾਰੀ ਸੰਭਵ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਸ਼ਾਖਾਨਾ ਮਾਮਲੇ ਦੀ ਸੁਣਵਾਈ ਲਈ ਇਸਲਾਮਾਬਾਦ ਦੀ ਅਦਾਲਤ ਵਿੱਚ ਜਾ ਰਹੇ ਹਨ। ਇੱਥੇ ਰਸਤੇ ਵਿੱਚ ਉਨ੍ਹਾਂ ਦੇ ਕਾਫ਼ਲੇ ਨੂੰ ਟੋਲ ਪਲਾਜ਼ਾ ’ਤੇ ਰੋਕ ਲਿਆ ਗਿਆ ਹੈ। ਇੱਥੋਂ ਨਿਕਲਦੇ ਹੀ ਪੁਲਿਸ ਲਾਹੌਰ ਦੇ ਜ਼ਮਾਨ ਪਾਰਕ ਵਿੱਚ ਉਸ ਦੇ ਘਰ ਵਿੱਚ ਦਾਖ਼ਲ ਹੋ ਗਈ। ਇੱਥੇ ਪੁਲਿਸ ਨੇ ਬੁਲਡੋਜ਼ਰ ਨਾਲ ਗੇਟ […]

ਇਮਰਾਨ ਨੂੰ ਗ੍ਰਿਫਤਾਰ ਕੀਤੇ ਬਿਨਾਂ ਹੀ ਪਰਤੀ ਪੁਲਸ : ਕਿਹਾ- 19 ਮਾਰਚ ਤੱਕ ਲਾਹੌਰ ‘ਚ ਕ੍ਰਿਕਟ ਮੈਚ, ਅਸੀਂ ਨਹੀਂ ਚਾਹੁੰਦੇ ਉਨ੍ਹਾਂ ‘ਚ ਕੋਈ ਦਿੱਕਤ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੀ ਹਰ ਕੋਸ਼ਿਸ਼ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ। ‘ਜੀਓ ਨਿਊਜ਼’ ਮੁਤਾਬਕ ਪੁਲਿਸ ਅਤੇ ਰੇਂਜਰਾਂ ਦੀ ਟੀਮ 22 ਘੰਟਿਆਂ ਬਾਅਦ ਖਾਨ ਦੇ ਲਾਹੌਰ ਬੰਗਲੇ (ਜ਼ਮਾਨ ਪਾਰਕ) ਤੋਂ ਵਾਪਸ ਪਰਤੀ। ਵੀਡੀਓ ਫੁਟੇਜ ‘ਚ ਇਮਰਾਨ ਦੇ ਸਮਰਥਕਾਂ ਨੂੰ ਜਸ਼ਨ ਮਨਾਉਂਦੇ ਦੇਖਿਆ ਜਾ ਸਕਦਾ ਹੈ। ਪੁਲਿਸ ਨੇ ਵਾਪਸੀ […]

ਪੁਲਿਸ ਕਾਰ ਦੀ ਦੂਸਰੀ ਕਾਰ ਨਾਲ ਹੋਈ ਟੱਕਰ

ਆਸਟ੍ਰੇਲੀਆ : ਆਸਟ੍ਰੇਲੀਆ ਦੇ ਐਨ ਐਸ ਡਬਲਿਯੂ ਦੇ ਪਾਈਵ ਡਾਕ ਇਲਾਕੇ ਵਿੱਚ ਪੁਲਿਸ ਕਾਰ ਦੀ ਇੱਕ ਦੂਸਰੀ ਕਾਰ ਨਾਲ ਹੋਈ ਟੱਕਰ । ਕਾਰ ਵਿਚ ਦੋ ਐਨ ਐਸ ਡਬਲਿਯੂ ਪੁਲਸ ਅਧਿਕਾਰੀ ਸਵਾਰ ਸਨ ਜੋ ਕਿ ਮਦਦ ਲਈ ਪੁਕਾਰਣ ਦਾ ਜਵਾਬ ਦਿੰਦੇ ਹੋਏ ਜਾ ਰਹੇ ਸਨ। ਦੱਸਿਆ ਗਿਆ ਹੈ ਕਿ ਪੁਲਿਸ ਟ੍ਰੈਫਿਕ ਲਾਈਟ ‘ਤੇ ਤੇਜ਼ੀ ਨਾਲ ਅੱਗੇ […]

ਪੁਲਿਸ ਨੂੰ ਫਾਰਮ ਹਾਊਸ ਤੋਂ ਮਿਲੀਆਂ ਇਤਰਾਜ਼ਯੋਗ ਦਵਾਈਆਂ, ਆਰਗੇਨਾਈਜ਼ਰ ਕਾਰੋਬਾਰੀ ਦੀ ਤਲਾਸ਼ ⋆ D5 News

ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਵੀਰਵਾਰ ਨੂੰ 66 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਏਐਨਆਈ ਦੀ ਰਿਪੋਰਟ ਮੁਤਾਬਕ ਪੁਲਿਸ ਫਾਰਮ ਹਾਊਸ ਵੀ ਪਹੁੰਚੀ ਜਿੱਥੇ ਸਤੀਸ਼ ਕੌਸ਼ਿਕ ਦੀ ਸਿਹਤ ਵਿਗੜ ਗਈ। […]

ਪਾਕਿਸਤਾਨ ‘ਚ ਆਤਮਘਾਤੀ ਹਮਲਾ, 9 ਪੁਲਿਸ ਮੁਲਾਜ਼ਮਾਂ ਦੀ ਮੌਤ

ਪਾਕਿਸਤਾਨ ਵਿੱਚ ਇੱਕ ਵਾਰ ਫਿਰ ਆਤਮਘਾਤੀ ਬੰਬ ਧਮਾਕਾ ਹੋਇਆ ਹੈ। ਆਤਮਘਾਤੀ ਹਮਲਾਵਰ ਨੇ ਪੁਲਿਸ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ। ਹਮਲੇ ‘ਚ 9 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੋਮਵਾਰ (6 ਮਾਰਚ) ਨੂੰ ਦੱਖਣ-ਪੱਛਮੀ ਪਾਕਿਸਤਾਨ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਇੱਕ ਮੋਟਰਸਾਈਕਲ ਨੂੰ ਇੱਕ ਪੁਲਿਸ ਟਰੱਕ ਨਾਲ ਟਕਰਾ […]

ਭਾਰਤੀ ਮੂਲ ਦੇ ਵਿਅਕਤੀ ਨੂੰ ਆਸਟ੍ਰੇਲੀਆਈ ਪੁਲਿਸ ਨੇ ਮਾਰੀ ਗੋਲੀ

32 ਸਾਲ ਦੇ ਭਾਰਤੀ ਮੂਲ ਦੇ ਵਿਅਕਤੀ ਨੂੰ ਆਸਟ੍ਰੇਲੀਆਈ ਪੁਲਿਸ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਇਸ ਵਿਅਕਤੀ ਤੇ ਇਲਜ਼ਾਮ ਹੈ ਕਿ ਉਸ ਨੇ ਸਿਡਨੀ ਦੇ ਇੱਕ ਰੇਲ ਸਟੇਸ਼ਨ ਤੇ ਕੰਮ ਕਰਨ ਵਾਲੇ ਕਲੀਨਰ ‘ਤੇ ਚਾਕੂ ਨਾਲ ਹਮਲਾ ਕੀਤਾ ਸੀ ਅਤੇ ਪੁਲਿਸ ਵਾਲਿਆਂ ਨੂੰ ਵੀ ਧਮਕੀ ਦਿੱਤੀ ਸੀ। ਸਿਡਨੀ ਸਥਿਤ ਕਾਂਸੁਲੇਟ ਜਨਰਲ ਆਫ਼ ਇੰਡੀਆ […]

ਪਾਕਿ-ਅਫ਼ਗਾਨ ਸਰਹੱਦ ‘ਤੇ ਪੁਲਿਸ ਅਤੇ ਤਾਲਿਬਾਨ ਵਿਚਾਲੇ ਮੁਕਾਬਲਾ: ਕਈ ਲੋਕਾਂ ਦੀ ਮੌਤ ਦੀ ਖ਼ਬਰ; ਦੋ ਮਹੀਨੇ ਪਹਿਲਾਂ ਗੋਲੀਬਾਰੀ ਵਿੱਚ ਮਾਰੇ ਗਏ ਸਨ 7 ​​ਪਾਕਿਸਤਾਨੀ

ਪਾਕਿਸਤਾਨ-ਅਫਗਾਨਿਸਤਾਨ ਸਰਹੱਦ ‘ਤੇ ਅਫਗਾਨ ਤਾਲਿਬਾਨ ਅਤੇ ਪਾਕਿਸਤਾਨੀ ਪੁਲਸ ਫੋਰਸ ਵਿਚਾਲੇ ਮੁਕਾਬਲਾ ਹੋਇਆ ਹੈ। ਦੋਵਾਂ ਪਾਸਿਆਂ ਤੋਂ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।ਅਫਗਾਨਿਸਤਾਨ ਦੇ ਪੱਤਰਕਾਰ ਅਬਦੁਲ ਹੱਕ ਓਮੇਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਮੁਕਾਬਲਾ ਪਾਕਿਸਤਾਨ ਦੇ ਤੋਰਖਮ ਵਿੱਚ ਹੋਇਆ। ਇਸ ਤੋਂ ਪਹਿਲਾਂ 12 ਦਸੰਬਰ 2022 ਨੂੰ ਗੋਲੀਬਾਰੀ ‘ਚ 7 ਪਾਕਿਸਤਾਨੀ ਮਾਰੇ ਗਏ […]

ਅੱਤਵਾਦੀਆਂ ਨੇ ਕਰਾਚੀ ਦੇ ਪੁਲਿਸ ਹੈੱਡਕੁਆਰਟਰ ‘ਤੇ ਕਬਜ਼ਾ ਕੀਤਾ, ਦੋਨਾਂ ਪਾਸਿਆਂ ਤੋਂ ਗੋਲੀਬਾਰੀ

ਸਥਾਨਕ ਮੀਡੀਆ ਦੇ ਅਨੁਸਾਰ, ਹਥਿਆਰਬੰਦ ਵਿਅਕਤੀਆਂ ਨੇ ਕਰਾਚੀ ਪੁਲਿਸ ਹੈੱਡਕੁਆਰਟਰ ‘ਤੇ ਹਮਲਾ ਕੀਤਾ।ਪਾਕਿਸਤਾਨੀ ਸ਼ਹਿਰ ਕਰਾਚੀ ਵਿੱਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਪੁਲਿਸ ਹੈੱਡਕੁਆਰਟਰ ‘ਤੇ ਹਮਲਾ ਕੀਤਾ। ਹੈੱਡਕੁਆਰਟਰ ‘ਚ ਕਰੀਬ 8-10 ਅੱਤਵਾਦੀ ਦਾਖਲ ਹੋ ਗਏ ਹਨ। ਪਾਕਿ ਰੇਂਜਰਾਂ ਦੀ ਕਾਰਵਾਈ ਜਾਰੀ ਹੈ। ਪਾਕਿਸਤਾਨ ਦੇ ਜੀਓ ਨਿਊਜ਼ ਮੁਤਾਬਕ ਪੁਲਿਸ ਹੈੱਡਕੁਆਰਟਰ ਦੇ ਅੰਦਰ ਘੱਟੋ-ਘੱਟ 8 ਤੋਂ 10 ਅੱਤਵਾਦੀ ਮੌਜੂਦ […]

ਟੋਰਾਂਟੋ ਦੇ ਉੱਤਰੀ ਖੇਤਰ ਦੇ ਬੈਂਕ ‘ਚ ਚੋਰਾਂ ਨੇ ਮਾਰੀਆਂ ਡਾਕਾ, ਪੁਲਿਸ ਕਰ ਰਹੀ ਜਾਂਚ

ਟੋਰਾਂਟੋ : ਟੋਰਾਂਟੋ ਦੇ ਉੱਤਰੀ ਖੇਤਰ ਦੇ ਇੱਕ ਬੈਂਕ ਵਿੱਚ ਲੁੱਟ ਖੋਹ ਦੀ ਖ਼ਬਰ ਸਾਹਮਣੇ ਆਈ ਹੈ| ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸੋਮਵਾਰ ਸ਼ਾਮ 6 ਵਜੇ ਬਾਥਰਸਟ ਸਟਰੀਟ ਅਤੇ ਸਟੀਲਜ਼ ਐਵੇਨਿਊ ਦੇ ਖੇਤਰ ਵਿੱਚ ਵਾਪਰੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਬੈਂਕ ਵਿੱਚ ਚੋਰਾਂ ਵੱਲੋਂ ਕੀਤੀ ਗਈ ਲੁੱਟ-ਖੋਹ ਦੀ ਰਿਪੋਰਟ ਮਿਲੀ […]