ਚੰਡੀਗੜ੍ਹ: ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Sports Minister Gurmeet Singh Meet Hayer) ਨੇ ਹਾਕੀ ਵਿਸ਼ਵ ਕੱਪ ਦੇ ਮੈਚ ਵਿੱਚ ਵੇਲਜ਼ ਖ਼ਿਲਾਫ਼ 4-2 ਨਾਲ ਜਿੱਤ ਦਰਜ ਕਰਕੇ ਨਾਕਆਊਟ ਪੜਾਅ ਵਿੱਚ ਦਾਖ਼ਲ ਹੋਣ ਲਈ ਭਾਰਤੀ ਟੀਮ (Indian hockey team) ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ”ਹਾਕੀ ਵਿਸ਼ਵ ਕੱਪ ਮੈਚ ‘ਚ ਵੇਲਜ਼ ‘ਤੇ 4-2 ਨਾਲ […]