ਕਰਨਾਲ ‘ਚ ਜਨਮ ਦਿਨ ਦੀ ਪਾਰਟੀ ਦੌਰਾਨ ਫਟਿਆ ਸਿਲੰਡਰ, 20 ਤੋਂ ਵੱਧ ਲੋਕ ਜ਼ਖਮੀ

ਕਰਨਾਲ: ਜ਼ਿਲ੍ਹੇ ਦੇ ਪਿੰਡ ਭੋਲਾ ਖਾਲਸਾ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ 20 ਤੋਂ 22 ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ‘ਚ ਇਕ 4 ਸਾਲ ਦਾ ਬੱਚਾ ਅਤੇ ਇਕ ਔਰਤ ਵੀ […]