ਸੰਗਰੂਰ ‘ਚ ਗੈਸ ਸਿਲੰਡਰ ਫਟਣ ਨਾਲ ਵਾਪਰਿਆ ਵੱਡਾ ਹਾਦਸਾ

ਸੰਗਰੂਰ : ਸੰਗਰੂਰ (Sangrur) ‘ਚ ਧੂਰੀ ਵੱਲ ਜਾਣ ਵਾਲੇ ਫਲਾਈਓਵਰ ਦੇ ਹੇਠਾਂ ਗੈਸ ਸਿਲੰਡਰ (gas cylinder) ਫਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ 3 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਦਰਦਨਾਕ ਹਾਦਸੇ ਵਿੱਚ ਗੁਬਾਰੇ ਵੇਚਣ ਵਾਲੇ ਪਿਤਾ ਅਤੇ ਨੌਵੀਂ ਜਮਾਤ ਵਿੱਚ ਪੜ੍ਹਦੇ ਪੁੱਤਰ ਨੇ ਆਪਣੀਆਂ ਦੋਵੇਂ ਲੱਤਾਂ ਖੋਹ ਦਿੱਤੀਆਂ। ਇਸ ਧਮਾਕੇ ਕਾਰਨ ਦੋਵੇਂ […]

ਫੈਕਟਰੀ ‘ਚ ਰੱਖੇ ਫਰਿੱਜ ਦਾ ਕੰਪ੍ਰੈਸ਼ਰ ਫਟਣ ਕਾਰਨ ਹੋਇਆ ਧਮਾਕਾ, ਅੱਠ ਵਿਅਕਤੀ ਜ਼ਖ਼ਮੀ

ਲਾਲੜੂ : ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲਾਲੜੂ ਵਿਖੇ ਸਥਿਤ ਟੀਸੀ ਸਪਿਨਰਜ਼ ਫੈਕਟਰੀ (factory) ਦੇ ਅੰਦਰ ਖੁੱਲ੍ਹੀ ਇੱਕ ਨਿੱਜੀ ਦੁਕਾਨ ਵਿੱਚ ਰੱਖੇ ਫਰਿੱਜ ਦੇ ਕੰਪ੍ਰੈਸਰ (compressor) ਵਿੱਚ ਜ਼ੋਰਦਾਰ ਧਮਾਕਾ ਹੋਣ ਕਾਰਨ ਚਾਰ ਬੱਚਿਆਂ ਅਤੇ ਦੋ ਔਰਤਾਂ ਸਮੇਤ ਅੱਠ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਅਤੇ ਸਿਵਲ ਹਸਪਤਾਲ ਅੰਬਾਲਾ ਸਹਿਰ ਵਿਖੇ ਇਲਾਜ ਲਈ ਦਾਖਲ […]

ਪਾਕਿਸਤਾਨ ਦੇ ਬਲੋਚਿਸਤਾਨ ‘ਚ ਸਿਲੰਡਰ ਫਟਣ ਨਾਲ 6 ਲੋਕਾਂ ਦੀ ਮੌਤ

ਪਾਕਿਸਤਾਨ: ਪਾਕਿਸਤਾਨ (Pakistan) ਦੇ ਦੱਖਣ-ਪੱਛਮੀ ਬਲੋਚਿਸਤਾਨ (Balochistan) ਸੂਬੇ ਵਿੱਚ ਇੱਕ ਸਿਲੰਡਰ ਫਟਣ ਨਾਲ ਇੱਕ ਪਰਿਵਾਰ ਦੇ ਬੱਚਿਆਂ ਸਮੇਤ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। ਪਾਕਿਸਤਾਨ ਦੇ ਇਕ ਨਿਊਜ਼ ਚੈਨਲ ‘ਏ.ਆਰ.ਵਾਈ’ ਨੇ ਰਿਪੋਰਟ ਦਿੱਤੀ ਕਿ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ‘ਚ ਇਕ ਪਰਿਵਾਰ ਨੇ ਕੜਾਕੇ ਦੀ ਠੰਡ […]

ਸਿਲੰਡਰ ਫਟਣ ਕਾਰਨ ਘਰ ‘ਚ ਲੱਗੀ ਭਿਆਨਕ ਅੱਗ, ਪਤੀ-ਪਤਨੀ ਸਮੇਤ 4 ਬੱਚਿਆਂ ਦੀ ਮੌਤ

ਪਾਣੀਪਤ : ਪਾਣੀਪਤ ਜ਼ਿਲ੍ਹੇ (Panipat district) ਦੇ ਤਹਿਸੀਲ ਕੈਂਪ (Tehsil Camp) ਇਲਾਕੇ ‘ਚ ਅੱਜ ਸਵੇਰੇ ਇਕ ਵੱਡਾ ਹਾਦਸਾ ਦੇਖਣ ਨੂੰ ਮਿਲਿਆ। ਜਿੱਥੇ ਇਕ ਘਰ ‘ਚ ਸਿਲੰਡਰ ਫਟਣ ਨਾਲ ਘਰ ‘ਚ ਭਿਆਨਕ ਅੱਗ ਲੱਗ ਗਈ। ਘਰ ਅੰਦਰ ਮੌਜੂਦ ਪਤੀ-ਪਤਨੀ ਸਮੇਤ ਚਾਰ ਬੱਚਿਆਂ ਨੂੰ ਜ਼ਿੰਦਾ ਸੜ ਗਏ। ਹਾਦਸੇ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਦੱਸਿਆ […]