ਇਸਲਾਮਾਬਾਦ, ਲਾਹੌਰ ਅਤੇ ਕਰਾਚੀ ਘੰਟਿਆਂ ਤੱਕ ਰਹੇ ਹਨੇਰੇ ‘ਚ ਡੁੱਬੇ , ਨੈਸ਼ਨਲ ਗਰਿੱਡ ਫੇਲ ਹੋਣ ਕਾਰਨ ਬਲੈਕਆਊਟ

ਮਹਿੰਗਾਈ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਹੁਣ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਗੁਆਂਢੀ ਦੇਸ਼ ‘ਚ ਬਿਜਲੀ ਦਾ ਵੱਡਾ ਕੱਟ ਲੱਗਾ। ਇਸਲਾਮਾਬਾਦ, ਲਾਹੌਰ ਅਤੇ ਕਰਾਚੀ ਵਰਗੇ ਸ਼ਹਿਰ ਹਨੇਰੇ ਵਿੱਚ ਡੁੱਬ ਗਏ।ਬਿਜਲੀ ਮੰਤਰਾਲੇ ਨੇ ਦੱਸਿਆ ਕਿ ਸਵੇਰੇ 7:34 ਵਜੇ ਨੈਸ਼ਨਲ ਗਰਿੱਡ ਡਾਊਨ ਹੋ ਗਿਆ। ਇਸ ਕਾਰਨ ਬਿਜਲੀ ਪ੍ਰਣਾਲੀ ਫੇਲ੍ਹ […]