ਸਰਫਰਾਜ਼ ਨੂੰ ਨਜ਼ਰਅੰਦਾਜ਼ ਕਰਨ ਤੇ ਭੜਕਿਆ ਸਾਬਕਾ ਕ੍ਰਿਕਟਰ

ਨਵੀਂ ਦਿੱਲੀ : ਮੁੰਬਈ ਦੀ ਨੁਮਾਇੰਦਗੀ ਕਰਨ ਵਾਲੇ 25 ਸਾਲਾ ਸਰਫਰਾਜ਼ ਖਾਨ (Sarfraz Khan) ਘਰੇਲੂ ਕ੍ਰਿਕਟ ‘ਚ ਕਾਫ਼ੀ ਦੌੜਾਂ ਬਣਾ ਰਹੇ ਹਨ। ਪਰ ਉਨ੍ਹਾਂ ਨੂੰ ਭਾਰਤੀ ਟੀਮ ‘ਚ ਖੇਡਣ ਦਾ ਮੌਕਾ ਨਹੀਂ ਮਿਲ ਰਿਹਾ ਹੈ। ਇਸ ‘ਤੇ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਬੀ.ਸੀ.ਸੀ.ਆਈ ਅਤੇ ਰਾਸ਼ਟਰੀ ਚੋਣਕਾਰਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ […]