ਅਮਰੀਕਾ ‘ਚ ਭਾਰਤੀ ਮੂਲ ਦੀ ਮਿੰਡੀ ਕਲਿੰਗ ਨੂੰ ਮਿਲੇਗਾ 2021 ‘ਨੈਸ਼ਨਲ ਮੈਡਲ ਆਫ਼ ਆਰਟਸ’ ਮੈਡਲ

ਵਾਸ਼ਿੰਗਟਨ : ਭਾਰਤੀ ਮੂਲ ਦੇ ਬਾਹਰਲੇ ਦੇਸ਼ਾ ਵਿਚ ਰਹਿਣ ਵਾਲੇ ਲੋਕ ਭਾਰਤ ਦਾ ਨਾਮ ਪੂਰੀ ਦੁਨਿਆ ਵਿਚ ਰੌਸ਼ਨ ਕਰ ਰਹੇ ਹਨ। ਹੁਣ ਭਾਰਤੀ-ਅਮਰੀਕੀ ਵੇਰਾ ਮਿੰਡੀ ਚੋਕਲਿੰਗਮ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਦੱਸਦੀਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਭਾਰਤੀ-ਅਮਰੀਕੀ ਵੇਰਾ ਮਿੰਡੀ ਚੋਕਲਿੰਗਮ ਨੂੰ 2021 ਦਾ ‘ਨੈਸ਼ਨਲ ਮੈਡਲ ਆਫ ਆਰਟਸ’ ਮੈਡਲ ਪ੍ਰਦਾਨ ਕਰਨ ਜਾ ਰਹੇ […]

ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਵੇਦਤ ਮਰਾਠੇ ਵੀਰ ਦੌਦੇ ਸੱਤ’ ਸ਼ੂਟਿੰਗ ਸੈੱਟ ‘ਤੇ ਹਾਦਸਾ, 100 ਫੁੱਟ ਹੇਠਾਂ ਡਿੱਗਿਆ ਮੁੰਡਾ

ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਵੇਦਤ ਮਰਾਠੇ ਵੀਰ ਦੌਦੇ ਸੱਤ’ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਹਾਲ ਹੀ ‘ਚ ਖਬਰ ਸਾਹਮਣੇ ਆਈ ਹੈ ਕਿ ਇਸ ਫਿਲਮ ਦੇ ਸ਼ੂਟਿੰਗ ਸੈੱਟ ‘ਤੇ ਇਕ ਵੱਡਾ ਹਾਦਸਾ ਹੋ ਗਿਆ ਹੈ। ਇੱਕ 19 ਸਾਲਾ ਲੜਕਾ ਕਿਲ੍ਹੇ ਦੀ ਚਾਰਦੀਵਾਰੀ ਤੋਂ 100 ਫੁੱਟ ਹੇਠਾਂ ਡਿੱਗ ਗਿਆ ਹੈ। ਖਬਰਾਂ ਦੀ ਮੰਨੀਏ […]

ਵੱਡੀ ਖ਼ਬਰ: ਮੂਸੇਵਾਲਾ ਕਤਲਕਾਂਡ ਦਾ ਮੁੱਖ ਮੁਲਜ਼ਮ ਸ਼ਾਰਪਸ਼ੂਟਰ ਦੀਪਕ ਮੁੰਡੀ ਗ੍ਰਿਫਤਾਰ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੂਜੇ ਮੁੱਖ ਮੁਲਜ਼ਮ ਮੰਨੇ ਜਾਂਦੇ ਸ਼ਾਰਪਸ਼ੂਟਰ ਦੀਪਕ ਮੁੰਡੀ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸਵੇਰ ਤੋਂ ਹੀ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਟਾਰੀ ਚ ਐਂਟੀ ਗੁੰਡਾ ਟਾਸਕ ਫੋਰਸ ਅਤੇ ਐਸਟੀਐਫ ਦੀ ਕਾਫੀ ਜਿਆਦਾ ਹਲਚਲ ਦੇਖਣ ਨੂੰ ਮਿਲੀ। […]