ਕੈਨੇਡਾ : ਕੈਨੇਡਾ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ। ਅਕਸਰ ਕੈਨੇਡਾ ਤੋਂ ਪੰਜਾਬੀਆਂ ਦੀਆਂ ਖ਼ਬਰਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਇਕ ਖ਼ਬਰ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਗ੍ਰੈਨਵਿਲ ਅਤੇ ਪੇਂਡਰ ਸਟ੍ਰੀਟ ‘ਤੇ ਸਟਾਰਬਕਸ ਦੇ ਬਾਹਰ ਤੋਂ ਸਾਹਮਣੇ ਆ ਰਹੀਂ ਹੈ। ਜਿਥੇ ਕਿ ਇਕ ਵਿਅਕਤੀ ਦੇ ਕਤਲ ਦੇ ਮਾਮਲੇ ਵਿਚ 32 ਸਾਲਾ ਪੰਜਾਬੀ ਨੌਜਵਾਨ ਇੰਦਰਦੀਪ ਸਿੰਘ […]
ਟੈਨੇਸੇ (ਅਮਰੀਕਾ) : ਅਮਰੀਕਾ ਦੇ ਨੈਸ਼ਵਿਲ ਸ਼ਹਿਰ ਦੇ ਐਲੀਮੈਂਟਰੀ ਸਕੂਲ ਵਿਚ ਗੋਲੀਆਂ ਚੱਲਣ ਨਾਲ 6 ਲੋਕਾਂ ਦੀ ਮੌਤ ਹੋ ਗਈ । ਇਹ ਗੋਲੀਆਂ ਇਕ 28 ਸਾਲਾ ਨੌਜਵਾਨ ਲੜਕੀ ਵੱਲੋਂ ਚੱਲਾਈਆ ਗਈਆਂ ਸੀ। ਗੋਲੀਬਾਰੀ ਦੌਰਾਨ ਜਿਨ੍ਹਾਂ 6 ਲੋਕਾਂ ਦੀ ਮੌਤ ਹੋਈ ਸੀ ਉਨ੍ਹਾਂ ਵਿਚ 3 ਵਿਦਿਆਰਥੀ ਵੀ ਸ਼ਾਮਲ ਸਨ। ਗੋਲੀਬਾਰੀ ਦੌਰਾਨ ਜ਼ਖਮੀ ਹੋਏ ਵਿਦਿਆਰਥੀਆਂ ਨੂੰ ਜੱਦੋਂ […]
ਅਮਰੀਕਾ: ਨੈਸ਼ਵਿਲੇ ਸਕੂਲ ’ਚ ਚੱਲੀਆਂ ਗੋਲੀਆਂ, 7 ਵਿਦਿਆਰਥੀਆਂ ਦੀ ਮੌਤ ਟੈਨੇਸੇ (ਅਮਰੀਕਾ), 28 ਮਾਰਚ, 2023: ਅਮਰੀਕਾ ਦੇ ਨੈਸ਼ਵਿਲੇ ਐਲੀਮੈਂਟਰੀ ਸਕੂਲ ਵਿਚ ਗੋਲੀਆਂ ਚੱਲਣ ਨਾਲ 7 ਵਿਦਿਆਰਥੀਆਂ ਦੀ ਮੌਤ ਹੋ ਗਈ। ਗੋਲੀਆਂ ਇਕ ਨੌਜਵਾਨ ਲੜਕੀ ਨੇ ਚਲਾਈਆਂ ਤੇ ਉਸਦੀ ਦੀ ਮੌਤ ਹੋ ਗਈ ਹੈ।
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਵੱਡਾ ਧਮਾਕਾ ਹੋਣ ਦੀ ਖਬਰ ਹੈ। ਇਹ ਧਮਾਕਾ ਕਾਬੁਲ ‘ਚ ਵਿਦੇਸ਼ ਮੰਤਰਾਲੇ ਰੋਡ ‘ਤੇ ਦਾਉਦਜ਼ਈ ਟਰੇਡ ਸੈਂਟਰ ਨੇੜੇ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਧਮਾਕੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਧਮਾਕਾ ਜ਼ਬਰਦਸਤ ਸੀ। ਫਿਲਹਾਲ ਜਾਂਚ ਏਜੰਸੀਆਂ ਘਟਨਾ ਦੀ ਜਾਂਚ […]
ਭੋਜਪੁਰੀ ਫਿਲਮ ਅਭਿਨੇਤਰੀ ਆਕਾਂਕਸ਼ਾ ਦੂਬੇ ਦੀ ਮੌਤ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਮਾਮਲੇ ‘ਚ ਥਾਣਾ ਸਾਰਨਾਥ ਦੀ ਪੁਲਸ ਨੇ ਭੋਜਪੁਰੀ ਗਾਇਕ ਸਮਰ ਸਿੰਘ ਅਤੇ ਉਸ ਦੇ ਭਰਾ ਸੰਜੇ ਸਿੰਘ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਕਾਰਵਾਈ ਮੁੰਬਈ ਤੋਂ ਵਾਰਾਣਸੀ ਪਹੁੰਚੀ ਅਕਾਂਕਸ਼ਾ ਦੀ ਮਾਂ […]
ਪੈਰਿਸ਼ ਦੇ ਇੱਕ ਜੱਜ ਨੇ ਇੱਕ ਪੰਜ ਸਾਲਾ ਭਾਰਤੀ-ਅਮਰੀਕੀ ਬੱਚੇ ਦੀ ਮੌਤ ਲਈ 2021 ਵਿੱਚ ਦੋਸ਼ੀ 35 ਸਾਲਾ ਵਿਅਕਤੀ ਨੂੰ 100 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ, ਲੁਈਸਿਆਨਾ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਾਇਆ ਪਟੇਲ ਮਾਰਚ 2021 ਵਿੱਚ ਸ਼੍ਰੇਵਪੋਰਟ ਵਿੱਚ ਮੋਨਕਹਾਊਸ ਡ੍ਰਾਈਵ ਉੱਤੇ ਆਪਣੇ ਹੋਟਲ ਦੇ ਕਮਰੇ ਵਿੱਚ ਖੇਡ ਰਹੀ ਸੀ […]
ਯੂਗਾਂਡਾ ਦੀ ਸੰਸਦ ਨੇ ਮੰਗਲਵਾਰ ਨੂੰ ਇੱਕ ਬਿੱਲ ਪਾਸ ਕਰ ਦਿੱਤਾ ਹੈ ਜਿਸ ਵਿੱਚ ਕਿਸੇ ਦੀ ਸਮਲਿੰਗੀ ਪਛਾਣ ਨੂੰ ਪ੍ਰਗਟ ਕਰਨਾ ਅਪਰਾਧ ਹੈ। ਇਸ ਬਿੱਲ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਸਮਲਿੰਗੀ ਸਬੰਧਾਂ ‘ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੌਤ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ।30 ਤੋਂ ਜ਼ਿਆਦਾ ਅਫਰੀਕੀ ਦੇਸ਼ਾਂ ‘ਚ ਸਮਲਿੰਗੀ ਸੰਬੰਧਾਂ […]
ਪਾਕਿਸਤਾਨ : ਪਾਕਿਸਤਾਨ ਵਿਖੇ ਬਲੋਚਿਸਤਾਨ ਸੂਬੇ ਵਿਚ ਪੈ ਰਿਹਾ ਭਾਰੀ ਮੀਂਹ ਹੈ। ਭਾਰੀ ਮੀਂਹ ‘ਚ ਬਲੋਚਿਸਤਾਨ ਦੇ ਅਵਾਰਨ ਅਤੇ ਜ਼ੋਬ ਖੇਤਰਾਂ ਵਿੱਚ ਕਈ ਲੋਕ ਵਹਿ ਗਏ ਹਨ। ਇਸ ਹੜ੍ਹ ਵਿੱਚ 10 ਲੋਕ ਮਾਰੇ ਗਏ ਹਨ, ਜਿਨਾਂ ਦਸਾਂ ਵਿੱਚੋਂ ਅੱਠ ਇੱਕ ਪਰਿਵਾਰ ਨਾਲ ਸਬੰਧਤ ਸੀ, ਜੋ ਇੱਕ ਵਾਹਨ ਵਿੱਚ ਅਵਾਰਨ ਤੋਂ ਕਲਾਤ ਜਾ ਰਿਹਾ ਸਨ। Amritpal […]
ਮਿਆਂਮਾਰ ਦੀ ਫੌਜ ਨੇ ਇੱਕ ਬੋਧੀ ਮੱਠ ‘ਤੇ ਹਮਲਾ ਕਰਕੇ 28 ਲੋਕਾਂ ਦੀ ਹੱਤਿਆ ਕਰ ਦਿੱਤੀ। ਇਹ ਹਮਲਾ ਮਿਆਂਮਾਰ ਦੇ ਸ਼ਾਨ ਸੂਬੇ ਦੇ ਇੱਕ ਪਿੰਡ ਵਿੱਚ ਕੀਤਾ ਗਿਆ। ਇੱਕ ਬਾਗੀ ਸੰਗਠਨ ਕਰੇਨੀ ਨੈਸ਼ਨਲਿਸਟ ਡਿਫੈਂਸ ਫੋਰਸ (ਕੇਐਨਡੀਐਫ) ਨੇ ਇਹ ਦਾਅਵਾ ਕੀਤਾ ਹੈ। ਮਿਆਂਮਾਰ ਵਿੱਚ ਫੌਜੀ ਤਖ਼ਤਾ ਪਲਟ ਨੂੰ ਕਰੀਬ ਦੋ ਸਾਲ ਹੋ ਗਏ ਹਨ ਅਤੇ ਉਦੋਂ […]
ਨਵੀਂ ਦਿੱਲੀ, 13 ਮਾਰਚ, 2023: ਦਿੱਲੀ ਤੋਂ ਦੋਹਾ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਕਰਾਚੀ ਦੇ ਜਿਨਾਹ ਕੌਮਾਂਤਰੀ ਹਵਾਈ ਅੱਡੇ ’ਤੇ ਉਤਾਰਿਆ ਗਿਆ ਪਰ ਏਅਰਪੋਰਟ ਮੈਡੀਕਲ ਟੀਮ ਨੇ ਬਿਮਾਰ ਹੋਏ ਮੁਸਾਫਰ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਫਲਾਈਟ 6 ਈ-1736 ਦੋਹਾ ਰਹੀ ਸੀ ਜਦੋਂ ਮੁਸਾਫਰ ਢਿੱਲਾ ਹੋਇਆ ਤਾਂ ਫਲਾਈਟ ਨੂੰ ਕਰਾਚੀ ਉਤਾਰਣ ਦਾ ਫੈਸਲਾ ਲਿਆ ਗਿਆ […]