ਖ਼ਾਲਸਾ ਕਾਲਜ ਫ਼ਾਰ ਵੂਮੈਨ ਵੱਲੋਂ ਇਸ ਦਿਨ ਕਰਵਾਇਆ ਜਾਵੇਗਾ ਸਿੱਖ ਮਾਰਸ਼ਲ ਆਰਟ ‘ਗਤਕਾ’ ਮੁਕਾਬਲਾ

ਲੁਧਿਆਣਾ : ਖ਼ਾਲਸਾ ਕਾਲਜ ਫ਼ਾਰ ਵੂਮੈਨ (Khalsa College for Women), ਸਿਵਲ ਲਾਈਨਜ਼ (Civil Lines), ਲੁਧਿਆਣਾ (Ludhiana) ਵੱਲੋਂ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ 28 ਜਨਵਰੀ ਨੂੰ ਕਾਲਜ ਦੇ ਆਡੀਟੋਰੀਅਮ ਵਿਖੇ ਸਿੱਖ ਮਾਰਸ਼ਲ ਆਰਟ ‘ਗਤਕਾ’ ਬਾਰੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ […]

ਅਫਗਾਨਿਸਤਾਨ ‘ਚ ਸਾਬਕਾ ਸਾਂਸਦ ਮੁਰਸਲ ਨਬੀਜ਼ਾਦ ਦਾ ਕਤਲ ਬਣਿਆਂ ਬੁਝਾਰਤ , ਸੰਯੁਕਤ ਰਾਸ਼ਟਰ ਹੈਰਾਨ, ਤਾਲਿਬਾਨ ਵੀ ਨਹੀਂ ਲੱਭ ਕਾਤਲਾਂ ਦਾ ਪਤਾ

ਨਿਊਯਾਰਕ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਅਫਗਾਨਿਸਤਾਨ ਦੇ ਸਾਬਕਾ ਸੰਸਦ ਮੈਂਬਰ ਮੁਰਸਲ ਨਬੀਜ਼ਾਦਾ ਦੀ ਹੱਤਿਆ ਦੀ ਜਾਂਚ ਦੀ ਮੰਗ ਕੀਤੀ ਹੈ, ਜਿਸ ਦੀ ਐਤਵਾਰ ਨੂੰ ਕਾਬੁਲ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਖਾਮਾ ਪ੍ਰੈਸ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਸਾਬਕਾ ਸੰਸਦ ਮੁਰਸਲ ਨਬੀਜ਼ਾਦਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਕਾਬੁਲ […]