ਨੇਪਾਲ ਜਹਾਜ਼ ਹਾਦਸਾ: ਮਲਬੇ ‘ਚੋਂ ਹੁਣ ਤੱਕ 67 ਲਾਸ਼ਾਂ ਬਰਾਮਦ, ਦੋ ਯਾਤਰੀ ਮਿਲੇ ਜ਼ਿੰਦਾ

ਕਾਠਮੰਡੂ: ਨੇਪਾਲ (Nepal) ਦੇ ਪੋਖਰਾ ਹਵਾਈ ਅੱਡੇ (Pokhara airport) ‘ਤੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋਏ ਜਹਾਜ਼ ਵਿੱਚ ਮਾਰੇ ਗਏ ਯਾਤਰੀਆਂ ਵਿੱਚ ਪੰਜ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਸ ਹਾਦਸੇ ‘ਚ ਹੁਣ ਤੱਕ 67 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਇਸ ਹਾਦਸੇ ‘ਚ ਦੋ ਯਾਤਰੀਆਂ ਨੂੰ ਜ਼ਿੰਦਾ ਵੀ ਬਚਾ ਲਿਆ ਗਿਆ ਹੈ। ਯੇਤੀ ਏਅਰਲਾਈਨਜ਼ ਦੇ ਅਧਿਕਾਰੀ […]