ਅੰਬਾਲਾ : ਫਤਿਹਗੜ੍ਹ ਦੀ ਇੱਕ ਕੀਟਨਾਸ਼ਕ ਬਣਾਉਣ ਵਾਲੀ ਫੈਕਟਰੀ ਵਿੱਚ ਇੱਕ 34 ਸਾਲਾ ਮਜ਼ਦੂਰ ਦੀ ਰੋਲਰ ਵਿੱਚ ਫਸਣ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਥਾਣਾ ਪੰਜੋਖਰਾ ਦੀ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਮ੍ਰਿਤਕ ਮਨੀਸ਼ ਦੇ ਛੋਟੇ ਭਰਾ ਵਿਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 4.30 ਵਜੇ ਇਸ […]