ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ, ਨਜ਼ਰ ਨਹੀਂ ਆ ਰਹੀ ਜੰਗ ਨੂੰ ਰੋਕਣ ਲਈ ਕੋਈ ਠੋਸ ਪਹਿਲਕਦਮੀ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਪਰ ਅਜੇ ਤੱਕ ਇਸ ਜੰਗ ਨੂੰ ਰੋਕਣ ਲਈ ਕੋਈ ਠੋਸ ਪਹਿਲਕਦਮੀ ਹੁੰਦੀ ਨਜ਼ਰ ਨਹੀਂ ਆ ਰਹੀ। ਹਾਲਾਂਕਿ ਨਾਟੋ ਸਮੇਤ ਦੁਨੀਆ ਦੇ ਕਈ ਵਿਕਸਿਤ ਦੇਸ਼ ਇਸ ਜੰਗ ਨੂੰ ਹਰ ਕੀਮਤ ‘ਤੇ ਰੋਕਣ ‘ਚ ਲੱਗੇ ਹੋਏ ਸਨ ਪਰ ਉਨ੍ਹਾਂ ਨੂੰ ਇਸ ‘ਚ ਸਫਲਤਾ […]

ਸ਼ਿਕਾਗੋ ਤੋਂ ਦਿੱਲੀ ਆ ਰਹੇ 300 ਯਾਤਰੀ 34 ਘੰਟੇ ਤੋਂ ਏਅਰਪੋਰਟ ਤੇ ਫਸੇ, , ਦੋ ਵੱਡੇ ਹਵਾਈ ਅੱਡਿਆਂ ‘ਤੇ ਤਕਨੀਕੀ ਖਰਾਬੀ, ਹਾਂਗਕਾਂਗ ‘ਚ ਕੰਪਿਊਟਰ ਸਿਸਟਮ ਠੱਪ

ਦੁਨੀਆ ਦੇ ਦੋ ਵੱਡੇ ਹਵਾਈ ਅੱਡਿਆਂ ‘ਤੇ ਤਕਨੀਕੀ ਖਰਾਬੀ ਕਾਰਨ ਸੈਂਕੜੇ ਯਾਤਰੀ ਫਸੇ ਹੋਏ ਹਨ। ਸ਼ਿਕਾਗੋ ਹਵਾਈ ਅੱਡੇ ‘ਤੇ ਮੰਗਲਵਾਰ ਨੂੰ ਤਕਨੀਕੀ ਖਰਾਬੀ ਕਾਰਨ ਏਅਰ ਇੰਡੀਆ ਦੀ ਉਡਾਣ, ਉਡਾਣ ਨਹੀਂ ਭਰ ਸਕੀ। ਇੱਥੇ ਦਿੱਲੀ ਆਉਣ ਵਾਲੇ 300 ਯਾਤਰੀ 34 ਘੰਟਿਆਂ ਤੋਂ ਉਡੀਕ ਕਰ ਰਹੇ ਹਨ।ਦੂਸਰਾ ਮਾਮਲਾ ਹਾਂਗਕਾਂਗ ਏਅਰਪੋਰਟ ਦਾ ਹੈ। ਕੰਪਿਊਟਰ ਸਿਸਟਮ ‘ਚ ਖਰਾਬੀ ਕਾਰਨ […]

ਦੋਹਾ ਜਾ ਰਹੀ ਇੰਡੀਗੋ ਫਲਾਈਟ ਮੈਡੀਕਲ ਐਮਰਜੰਸੀ ਲਈ ਕਰਾਚੀ ਉਤਾਰੀ, ਮੁਸਾਫਰ ਦੀ ਮੌਤ

ਨਵੀਂ ਦਿੱਲੀ, 13 ਮਾਰਚ, 2023: ਦਿੱਲੀ ਤੋਂ ਦੋਹਾ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਕਰਾਚੀ ਦੇ ਜਿਨਾਹ ਕੌਮਾਂਤਰੀ ਹਵਾਈ ਅੱਡੇ ’ਤੇ ਉਤਾਰਿਆ ਗਿਆ ਪਰ ਏਅਰਪੋਰਟ ਮੈਡੀਕਲ ਟੀਮ ਨੇ ਬਿਮਾਰ ਹੋਏ ਮੁਸਾਫਰ ਨੂੰ ‌ਮ੍ਰਿਤਕ ਐਲਾਨ ਦਿੱਤਾ। ਇਹ ਫਲਾਈਟ 6 ਈ-1736 ਦੋਹਾ ਰਹੀ ਸੀ ਜਦੋਂ ਮੁਸਾਫਰ ਢਿੱਲਾ ਹੋਇਆ ਤਾਂ ਫਲਾਈਟ ਨੂੰ ਕਰਾਚੀ ਉਤਾਰਣ ਦਾ ਫੈਸਲਾ ਲਿਆ ਗਿਆ […]

ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਫਿਰ ਤੋਂ ਕਰ ਰਹੀ ਹੈ ਨੌਕਰੀ ਤੋਂ ਕੱਢਣ ਦੀ ਤਿਆਰੀ , ਆਉਣ ਵਾਲੇ ਮਹੀਨਿਆਂ ‘ਚ ਜਾ ਸਕਦੀਆਂ ਹਨ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ

ਪਿਛਲੇ ਕੁਝ ਸਾਲਾਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਦਿੱਗਜ ਤਕਨੀਕੀ ਕੰਪਨੀ ਮੇਟਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਪਲੇਟਫਾਰਮ ਅਗਲੇ ਕੁਝ ਮਹੀਨਿਆਂ ‘ਚ ਕਈ ਦੌਰ ‘ਚ ਵਾਧੂ ਛਾਂਟੀ ਕਰਨ ਦੀ ਤਿਆਰੀ ਕਰ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਕੰਪਨੀ ਪਿਛਲੇ ਸਾਲ ਦੀ […]

ਲਾਸ ਏਂਜਲਸ ਤੋਂ ਬੋਸਟਨ ਜਾ ਰਹੀ ਫਲਾਈਟ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼, ਗ੍ਰਿਫ਼ਤਾਰ

ਅਮਰੀਕਾ ‘ਚ ਲਾਸ ਏਂਜਲਸ ਤੋਂ ਬੋਸਟਨ ਜਾ ਰਹੀ ਫਲਾਈਟ ‘ਚ ਇਕ ਯਾਤਰੀ ਨੇ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜਦੋਂ ਚਾਲਕ ਦਲ ਦੇ ਮੈਂਬਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹਮਲਾ ਕਰ ਦਿੱਤਾ। ਘਟਨਾ ਐਤਵਾਰ ਦੀ ਹੈ। ਮੈਸੇਚਿਉਸੇਟਸ ਦੇ ਇਸ ਯਾਤਰੀ ਨੂੰ ਬੋਸਟਨ ਲੋਗਨ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ।

ਆਖਿਰ ਕਿਉਂ ਭੂਮੱਧ ਸਾਗਰ ਲਗਾਤਾਰ ਗੈਰ-ਕਾਨੂੰਨੀ ਪ੍ਰਵਾਸੀ ਲਈ ਬਣ ਦਾ ਜਾ ਰਿਹਾ ਕਬਰਿਸਤਾਨ

ਮਿਲਾਨ (ਦਲਜੀਤ ਮੱਕੜ) : ਏਸ਼ੀਅਨ ਤੇ ਅਫਰੀਕਨ ਲੋਕ ਭੁੱਖਮਰੀ ਤੋਂ ਖਹਿੜਾ ਛੁਡਾਉਣ ਲਈ ਹਰ ਰੋਜ਼ ਜਾਇਜ਼ ਤੇ ਨਜਾਇਜ਼ ਢੰਗ ਨਾਲ ਯੂਰਪ ਵਿੱਚ ਦਾਖਲ ਹੋਣ ਲਈ ਤਰਲੋ-ਮੱਛੀ ਹੋ ਰਹੇ ਹਨ ਜਿਸ ਲਈ ਇਹ ਲੋਕ ਬਿਨ੍ਹਾਂ ਜਾਨ ਦੀ ਪ੍ਰਵਾਹ ਕੀਤੇ ਬੱਚਿਆਂ ਸਮੇਤ ਭੂਮੱਧ ਸਮੁੰਦਰ ਦੇ ਵਿੱਚੋ ਲੰਘਦੇ ਉਸ ਮੌਤ ਦੇ ਸਫ਼ਰ ਨੂੰ ਕਰਨ ਤੋਂ ਵੀ ਨਹੀਂ ਡਰਦੇ […]

ਇੱਕ ਹੋਰ ਪ੍ਰਵਾਸੀਆਂ ਨਾਲ ਖਚਾਖੱਚ ਭਰੀ ਕਿਸ਼ਤੀ ਹੋਈ ਹਾਦਸਾ ਗ੍ਰਸਤ,59 ਲਾਸ਼ਾਂ ਮਿਲੀਆਂ ਤੇ ਕਈ ਹਾਲੇ ਵੀ ਲਾਪਤਾ ਬਿਹਤਰ ਭੱਵਿਖ ਬਣਾਉਣ ਦੇ ਸੁਪਨੇ ਦੇਖਦੇ ਲੋਕ ਮੌਤ ਨੂੰ ਲਗਾ ਰਹੇ ਹਨ ਗਲੇ

ਮਿਲਾਨ : (ਦਲਜੀਤ ਮੱਕੜ) ਮਿਲਾਨ ਇਟਲੀ ਦੇ ਤੱਟ ਤੇ ਇਕ ਹੋਰ ਪ੍ਰਵਾਸੀਆਂ ਨਾਲ ਖਚਾਖੱਚ ਭਰੀ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਇਟਲੀ ਦੇ ਕਲਾਬਰੀਆ ਦੇ ਦੱਖਣੀ ਤੱਟ ‘ਤੇ ਇਕ ਕਿਸ਼ਤੀ ਨਾਲ ਹਾਦਸਾ ਵਾਪਰਿਆ । ਮਿਲੀ ਜਾਣਕਾਰੀ ਅਨੁਸਾਰ ਇਸ ਕਿਸ਼ਤੀ ਵਿੱਚ 180 ਤੋਂ ਵੱਧ ਪਰਵਾਸੀ ਸਫ਼ਰ ਕਰ ਰਹੇ ਸਨ ‘ਤੇ ਪਾਣੀ ਦੇ ਤੇਜ ਵਹਾਅ ਦੇ ਕਾਰਨ […]

ਮਰਦ ਬੇਫਿਕਰ ਘੁੰਮਦੇ ਹਨ ਪਰ ਔਰਤਾਂ ਘਰ ‘ਚ ਵੀ ਡਰਦੀਆਂ ਹਨ, ਕੋਈ ਕਿਸੇ ਕੋਨੇ ਤੋਂ ਝਾਕ ਨਹੀਂ ਰਿਹਾ ⋆ D5 News

2012 ਦੀ ਘਟਨਾ। ਪ੍ਰਿੰਸ ਵਿਲੀਅਮ ਦੀ ਪਤਨੀ ਅਤੇ ਡਚੇਸ ਆਫ ਕੈਮਬ੍ਰਿਜ, ਕੈਥਰੀਨ, ਫਰਾਂਸ ਵਿੱਚ ਇੱਕ ਛੁੱਟੀ ਵਾਲੇ ਘਰ ਵਿੱਚ ਛੁੱਟੀਆਂ ਮਨਾ ਰਹੀ ਸੀ। ਇੱਕ ਦੁਪਹਿਰ ਜਦੋਂ ਉਹ ਬਾਗ ਵਿੱਚ ਟੌਪਲੈੱਸ ਹੋ ਕੇ ਧੁੱਪ ਸੇਕ ਰਹੀ ਸੀ, ਇੱਕ ਫ੍ਰੈਂਚ ਮਸ਼ਹੂਰ ਮੈਗਜ਼ੀਨ ਫੋਟੋਗ੍ਰਾਫਰ ਨੇ ਇੱਕ ਦੂਰ ਹਾਈਵੇ ਤੋਂ ਜ਼ੂਮ ਕੈਮਰੇ ਨਾਲ ਉਸਦੀ ਟੌਪਲੈੱਸ ਫੋਟੋ ਕਲਿੱਕ ਕੀਤੀ। ਇੰਨਾ […]

ਜੋ ਅੱਜ ਹੋ ਰਿਹਾ ਹੈ, ਉਹ ਮੈਂ 2 ਸਾਲ ਪਹਿਲਾਂ ਦੱਸ ਦਿੱਤਾ ਸੀ :- ਕੰਗਨਾ ਰਣੌਤ

 ਪੰਜਾਬ ਵਿਚ ਅਜਨਾਲਾ ਪੁਲਿਸ ਥਾਣੇ ‘ਤੇ ਖਾਲਿਸਤਾਨ ਹਮਾਇਤੀਆਂ ਵਲੋਂ ਕੀਤੇ ਹਮਲੇ ਦੇ ਮਾਮਲੇ ਵਿਚ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਦੀ ਐਂਟਰੀ ਹੋ ਗਈ ਹੈ।ਕੰਗਨਾ ਨੇ ਸੋਸ਼ਲ ਮੀਡੀਆ ਜ਼ਰੀਏ ਪੰਜਾਬ ਨੂੰ ਟਾਰਗੈਟ ਕੀਤਾ ਹੈ। ਕੰਗਨਾ ਨੇ ਲਿਖਿਆ ਕਿ ਪੰਜਾਬ ਵਿਚ ਜੋ ਅੱਜ ਹੋ ਰਿਹਾ ਹੈ, ਉਹ ਮੈਂ 2 ਸਾਲ ਪਹਿਲਾਂ ਦੱਸ ਦਿੱਤਾ ਸੀ।ਮੇਰੇ ਖ਼ਿਲਾਫ਼ ਕਈ ਕੇਸ ਦਰਜ […]

ਜਾਪਾਨ ਸਮੁੰਦਰ ਕਿਨਾਰੇ ਮਿਲੀ ਰਹੱਸਮਈ ਗੇਂਦ, ਜਿਸ ਨੂੰ ਦੇਖ ਕੇ ਹੈਰਾਨ ਰਹਿ ਗਏ ਮਾਹਿਰ

ਚੀਨ ਅਤੇ ਅਮਰੀਕਾ ਤੋਂ ਬਾਅਦ ਹੁਣ ਜਾਪਾਨ ਵਿੱਚ ਵੀ ਏਲੀਅਨ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਇਸ ਦਾ ਕਾਰਨ ਉਹ ਰਹੱਸਮਈ ਗੇਂਦ ਹੈ ਜੋ ਜਾਪਾਨ ਦੇ ਸ਼ਿਜ਼ੂਓਕਾ ਸੂਬੇ ਦੇ ਹਮਾਮਾਤਸੂ ਸ਼ਹਿਰ ਦੇ ਬੀਚ ‘ਤੇ ਮਿਲੀ ਹੈ। ਡੇਢ ਮੀਟਰ ਵਿਆਸ ਵਾਲੀ ਗੇਂਦ ‘ਤੇ ਮਿੱਟੀ ਦੀਆਂ ਕਈ ਪਰਤਾਂ ਲਗਾਈਆਂ ਗਈਆਂ ਹਨ।ਇਸ ਗੇਂਦ ਕਾਰਨ ਬੀਚ ਨੂੰ […]