ਪਾਕਿਸਤਾਨ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 8 ਲੋਕਾਂ ਦੀ ਮੌਤ

ਇਸਲਾਮਾਬਾਦ: ਪਾਕਿਸਤਾਨ (Pakistan) ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਦੇ ਅੱਪਰ ਦੀਰ ਜ਼ਿਲ੍ਹੇ ‘ਚ ਇਕ ਯਾਤਰੀ ਵਾਹਨ ਦੇ ਖੱਡ ‘ਚ ਡਿੱਗਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਬਚਾਅ ਟੀਮ ਦੇ ਅਨੁਸਾਰ, ਸੂਬੇ ਦੇ ਚਿਤਰਾਲ ਜ਼ਿਲ੍ਹੇ ਦੇ ਅੱਪਰ ਡੀਰ ਤੋਂ ਜਾ ਰਿਹਾ ਇੱਕ ਯਾਤਰੀ ਵਾਹਨ ਅਣਪਛਾਤੇ ਕਾਰਨਾਂ ਕਰਕੇ ਖੱਡ […]

ਉੱਤਰੀ ਅਫਗਾਨਿਸਤਾਨ ‘ਚ ਮਿੰਨੀ ਬੱਸ ਹੋਈ ਹਾਦਸਾਗ੍ਰਸਤ, 25 ਲੋਕਾਂ ਦੀ ਮੌਤ

ਕਾਬੁਲ: ਉੱਤਰੀ ਅਫਗਾਨਿਸਤਾਨ (Northern Afghanistan) ਵਿੱਚ ਇੱਕ ਮਿੰਨੀ ਬੱਸ (minibus) ਦੇ ਹਾਦਸਾਗ੍ਰਸਤ ਹੋਣ ਕਾਰਨ 9 ਬੱਚਿਆਂ ਅਤੇ 12 ਔਰਤਾਂ ਸਮੇਤ 25 ਲੋਕਾਂ ਦੀ ਮੌਤ ਹੋ ਗਈ। ਪੁਲਿਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਸਰ-ਏ-ਪੁਲ ਸੂਬੇ ਵਿੱਚ ਉਬੜ-ਖਾਬੜ ਸੜਕਾਂ ਵਾਲੇ ਪਹਾੜੀ ਖੇਤਰ ਵਿੱਚ ਉਸ ਸਮੇਂ ਵਾਪਰਿਆ ਜਦੋਂ ਮਿੰਨੀ […]

ਅਮਰੀਕਾ ‘ਚ ਸਕੂਲ ਨੇੜੇ ਹੋਈ ਗੋਲ਼ੀਬਾਰੀ, 2 ਲੋਕਾਂ ਦੀ ਮੌਤ

ਨਿਊਯਾਰਕ : ਅਮਰੀਕਾ ਦੇ ਵਰਜੀਨੀਆ ਸੂਬੇ ਦੀ ਰਾਜਧਾਨੀ ਰਿਚਮੰਡ ‘ਚ ਇਕ ਹਾਈ ਸਕੂਲ ਦੇ ਬਾਹਰ ਹੋਈ ਗੋਲ਼ੀਬਾਰੀ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਇਹ ਜਾਣਕਾਰੀ ਦਿੱਤੀ। ਘਟਨਾ ਵਾਲੀ ਥਾਂ ਨੇੜੇ ਇਕ ਸਕੂਲ ਦਾ ਸਮਾਗਮ ਉਸੇ ਸਮੇਂ ਸਮਾਪਤ ਹੋ ਗਿਆ ਸੀ, ਜਿਸ ਕਾਰਨ ਗੋਲੀਆਂ ਚੱਲਣ […]

ਦੱਖਣੀ-ਪੱਛਮੀ ਚੀਨ ‘ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 19 ਲੋਕਾਂ ਦੀ ਮੌਤ

ਬੀਜਿੰਗ : ਦੱਖਣੀ-ਪੱਛਮੀ ਚੀਨ (China) ‘ਚ ਬੀਤੇ ਦਿਨ ਇਕ ਮਾਈਨਿੰਗ ਕੰਪਨੀ ਦੇ ਕਰਮਚਾਰੀਆਂ ਦੇ ਘਰ ਜ਼ਮੀਨ ਖਿਸਕਣ ਕਾਰਨ ਤਬਾਹ ਹੋ ਗਏ। ਜਿਸ ਕਾਰਨ 19 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਜ਼ਮੀਨ ਖਿਸਕਣ ਦੀ ਘਟਨਾ ਸਿਚੁਆਨ ਸੂਬੇ ਦੇ ਲੇਸ਼ਾਨ ਕਾਉਂਟੀ ਦੇ ਇੱਕ ਪਹਾੜੀ ਪੇਂਡੂ ਜ਼ਿਲ੍ਹੇ ਵਿੱਚ ਹੋਈ, ਜਿੱਥੇ ਹਫ਼ਤਿਆਂ ਤੋਂ […]

ਬੋਤਸਵਾਨਾ ਦੇ ਉੱਤਰ ਪੂਰਬੀ ਹਿੱਸੇ ‘ਚ ਸੜਕ ਹਾਦਸੇ ‘ਚ 22 ਲੋਕਾਂ ਦੀ ਮੌਤ, ਸੱਤ ਹੋਰ ਜ਼ਖ਼ਮੀ

ਗੈਬੋਰੋਨ : ਦੱਖਣੀ ਅਫ਼ਰੀਕਾ (Botswana) ਦੇ ਸ਼ਹਿਰ ਬੋਤਸਵਾਨਾ (Botswana) ਦੇ ਉੱਤਰ ਪੂਰਬੀ ਹਿੱਸੇ ਵਿੱਚ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਬੋਤਸਵਾਨਾ ਦੇ ਉੱਤਰੀ ਹਿੱਸੇ ਦੇ ਇੱਕ ਸੀਨੀਅਰ ਅਧਿਕਾਰੀ ਸੁਪਰਡੈਂਟ ਰੌਬਰਟ ਮਾਮੇਸ ਨੇ ਦੱਸਿਆ ਕਿ ਇਹ ਹਾਦਸਾ ਬੋਤਸਵਾਨਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਫਰਾਂਸਿਸਟਾਉਨ […]

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੇ ਸਖ਼ਸ ਨੇ ਪੈਰ ਧੋ ਪੀਤਾ ਪਾਣੀ, ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ, ਲੋਕ ਕਰ ਰਹੇ ਵਿਰੋਧ

ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ ਇਨ੍ਹੀਂ ਦਿਨੀਂ  ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।ਦੱਸ ਦੇਈਏ ਕਿ ਸਪਨਾ ਚੌਧਰੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਡਾਂਸਰ ਸਟੇਜ ‘ਤੇ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉੱਥੇ ਮੌਜੂਦ ਦੋ ਵਿਅਕਤੀ ਉਸ ਦੇ ਪੈਰ ਧੋਦੇ […]

ਕੈਨੇਡਾ ‘ਚ ਇੱਕ ਉੱਚਾ ਪੈਦਲ ਮਾਰਗ ਡਿੱਗਣ ਕਾਰਨ 17 ਬੱਚਿਆਂ ਸਮੇਤ 18 ਲੋਕ ਜ਼ਖ਼ਮੀ

ਓਟਾਵਾ : ਮੱਧ ਕੈਨੇਡਾ (Canada) ਵਿੱਚ ਇੱਕ ਉੱਚਾ ਪੈਦਲ ਮਾਰਗ ਡਿੱਗਣ ਕਾਰਨ 17 ਬੱਚਿਆਂ ਸਮੇਤ ਘੱਟੋ-ਘੱਟ 18 ਲੋਕ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਵਿਨੀਪੈਗ ਦੇ ਸੇਂਟ ਬੋਨੀਫੇਸ ਇਲਾਕੇ ਦੇ ਫੋਰਟ ਜਿਬਰਾਲਟਰ ਵਿਖੇ ਬੀਤੀ ਸਵੇਰੇ ਕਰੀਬ 10 ਵਜੇ (1500 ਜੀ.ਐੱਮ.ਟੀ.) ਉਸ ਸਮੇਂ ਵਾਪਰਿਆ, ਜਦੋਂ ਸੇਂਟ ਜੌਨਜ਼-ਰੇਵੇਨਸਕੋਰਟ ਸਕੂਲ ਦੇ 10-11 […]

ਆਸਟ੍ਰੀਆ ਦੇ ਹਸਪਤਾਲ ‘ਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਹੋਈ ਮੌਤ

ਵਿਆਨਾ: ਆਸਟਰੀਆ (Austrian) ਦੀ ਰਾਜਧਾਨੀ ਵਿਆਨਾ ਨੇੜੇ ਮੋਡਲਿੰਗ ਸ਼ਹਿਰ (Modling City) ਦੇ ਇੱਕ ਹਸਪਤਾਲ ਵਿੱਚ ਮੰਗਲਵਾਰ ਸਵੇਰੇ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਟਰੀਆ ਦੀ ਸਮਾਚਾਰ ਏਜੰਸੀ ਏਪੀਏ ਨੇ ਕਿਹਾ ਕਿ ਮੰਗਲਵਾਰ ਸਵੇਰੇ ਕਰੀਬ 1 ਵਜੇ ਮੋਡਲਿੰਗ ਸਟੇਟ ਹਸਪਤਾਲ ਦੀ ਤੀਜੀ ਮੰਜ਼ਿਲ ‘ਤੇ ਇਕ […]

ਪਾਕਿਸਤਾਨ: ਗਿਲਗਿਤ-ਬਾਲਟਿਸਤਾਨ ਦੇ ਪਹਾੜੀ ਖੇਤਰ ‘ਚ ਬਰਫ਼ਬਾਰੀ ਕਾਰਨ 10 ਲੋਕਾਂ ਦੀ ਮੌਤ

ਇਸਲਾਮਾਬਾਦ: ਪਾਕਿਸਤਾਨ (Pakistan) ਦੇ ਗਿਲਗਿਤ-ਬਾਲਟਿਸਤਾਨ (Gilgit-Baltistan) ਖੇਤਰ ‘ਚ ਬਰਫ ਦੇ ਤੋਦੇ ਡਿੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗਿਲਗਿਤ-ਬਾਲਟਿਸਤਾਨ ਦੇ ਅਸਟੋਰ ਜ਼ਿਲ੍ਹੇ ਦੇ ਸ਼ਾਂਟਰ ਟਾਪ ਇਲਾਕੇ ‘ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਮਾਰੇ ਗਏ 10 ਲੋਕਾਂ ‘ਚ ਤਿੰਨ ਔਰਤਾਂ […]

ਨਾਬਾਲਗ ਲੜਕੀ ਨੇ ਸਕੂਲ ਨੂੰ ਲਗਾਈ ਅੱਗ, 20 ਲੋਕਾਂ ਦੀ ਮੌਤ

ਗੁਆਨਾ : ਗੁੱਸੇ ਅਤੇ ਅਸਹਿਣਸ਼ੀਲਤਾ ਦੇ ਇੱਕ ਭਿਆਨਕ ਮਾਮਲੇ ਵਿੱਚ ਇੱਕ ਨਾਬਾਲਗ ਲੜਕੀ ਨੇ ਇੱਕ ਸਕੂਲ ਨੂੰ ਅੱਗ ਲਗਾ ਦਿੱਤੀ, ਜਿਸ ਵਿੱਚ 20 ਲੋਕਾਂ ਦੀ ਜ਼ਿੰਦਾ ਸਾੜ ਕੇ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਮੋਬਾਈਲ ਦੀ ਖ਼ਾਤਰ ਸਕੂਲ ਨੂੰ ਅੱਗ ਲਾਉਣ ਵਾਲਾ ਮੁਲਜ਼ਮ ਨਾਬਾਲਗ ਵੀ ਇਸ ਅੱਗ ਵਿੱਚ ਬੁਰੀ ਤਰ੍ਹਾਂ ਸੜ ਗਈ […]