ਨਵਾਜ਼ੂਦੀਨ ਅਤੇ ਆਲੀਆ ਦੇ ਵਿਵਾਦਾਂ ਵਿਚਕਾਰ ਵਕੀਲ ਨੇ ਕੇਸ ਦੇ ਨਿਪਟਾਰੇ ਨੂੰ ਲੈ ਕੇ ਦਿੱਤਾ ਬਿਆਨ

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਪਿਛਲੇ ਕੁਝ ਸਮੇਂ ਤੋਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹਨ, ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਨੇ ਅਭਿਨੇਤਾ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ।ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਆਲੀਆ ਲੰਬੇ ਸਮੇਂ ਤੋਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ, ਪਿਛਲੇ ਕੁਝ […]

ਫਰਾਂਸ ‘ਚ ਜਲ ਭੰਡਾਰਾਂ ਨੂੰ ਲੈ ਕੇ ਭੜਕੀ ਹਿੰਸਾ, ਦੇਸ਼ ਭਰ ‘ਚ ਪਸਰਿਆ ਤਣਾਅ

ਫਰਾਂਸ ਵਿਚ ਹੁਣ ਜਲ ਭੰਡਾਰਾਂ ਦੇ ਨਿਰਮਾਣ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਨਵੀਂ ਹਿੰਸਾ ਭੜਕ ਗਈ ਹੈ। ਫਰਾਂਸ ਦੀ ਪੁਲਿਸ ਨੇ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨਾਲ ਫਿਰ ਝੜਪ ਕੀਤੀ ਕਿਉਂਕਿ ਦੇਸ਼ ਭਰ ਵਿਚ ਤਣਾਅ ਫੈਲ ਗਿਆ। ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਪੈਨਸ਼ਨ ਸੁਧਾਰਾਂ ਨੂੰ ਲੈ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪੱਛਮੀ ਫਰਾਂਸ ਦੇ […]

ਅੰਮ੍ਰਿਤਪਾਲ ਖਿਲਾਫ ਕਾਰਵਾਈ ਨੂੰ ਲੈ ਕੇ ਦੁਨੀਆ ‘ਚ ਹਲਚਲ: ਲੰਡਨ ‘ਚ ਭਾਰਤੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ, ਕੈਨੇਡਾ ਦੇ ਸੰਸਦ ਮੈਂਬਰ ਟਿਮ ਉੱਪਲ ਨੇ ਪ੍ਰਗਟਾਈ ਚਿੰਤਾ

ਅੰਮ੍ਰਿਤਪਾਲ ਸਿੰਘ ਖਿਲਾਫ ਹੋਈ ਕਾਰਵਾਈ ‘ਤੇ ਦੁਨੀਆ ਭਰ ਤੋਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿੱਥੇ ਸਿੱਖਾਂ ਨੇ ਲੰਡਨ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ, ਉਥੇ ਕੈਨੇਡਾ ਦੇ ਸੰਸਦ ਮੈਂਬਰ ਟਿਮ ਉੱਪਲ ਨੇ ਪੰਜਾਬ ਦੇ ਹਾਲਾਤਾਂ ‘ਤੇ ਚਿੰਤਾ ਪ੍ਰਗਟਾਈ। ਇਸ ਦੇ ਨਾਲ ਹੀ ਕੁਝ ਜਥੇਬੰਦੀਆਂ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਐਨਕਾਊਂਟਰ ਦਾ ਖਦਸ਼ਾ ਪ੍ਰਗਟਾਇਆ […]

ਵਿਧਾਨ ਸਭਾ ‘ਚRaja Warring ਖੜ੍ਹੇ ਹੋਏ ਅਖਬਾਰਾਂ ਵਾਲੀ ਟੀ ਸ਼ਰਟ ਪਾਕੇ, ਅੰਮ੍ਰਿਤਪਾਲ ਨੂੰ ਲੈ ਕੇ ਦੇ ਦਿੱਤਾ ਵੱਡਾ ਬਿਆਨ

The post ਵਿਧਾਨ ਸਭਾ ‘ਚRaja Warring ਖੜ੍ਹੇ ਹੋਏ ਅਖਬਾਰਾਂ ਵਾਲੀ ਟੀ ਸ਼ਰਟ ਪਾਕੇ, ਅੰਮ੍ਰਿਤਪਾਲ ਨੂੰ ਲੈ ਕੇ ਦੇ ਦਿੱਤਾ ਵੱਡਾ ਬਿਆਨ appeared first on Chardikla Time TV.

ਕਈ ਵੱਡੀਆਂ ਕੰਪਨੀਆਂ ਦੇ ਸਾਬਕਾ ਸੀ.ਈ.ਓ ਅਮਰੀਕੀ ਅਰਬਪਤੀ ਥਾਮਸ ਲੀ ਨੇ ਕੀਤੀ ਖੁਦਕੁਸ਼ੀ, ਬਾਥਰੂਮ ‘ਚੋਂ ਮਿਲੀ ਲਾਸ਼,

ਅਮਰੀਕੀ ਅਰਬਪਤੀ ਥਾਮਸ ਐਚ ਲੀ ਨੇ ਵੀਰਵਾਰ ਨੂੰ ਆਪਣੇ ਮੈਨਹਟਨ ਦਫਤਰ ਵਿੱਚ ਖੁਦਕੁਸ਼ੀ ਕਰ ਲਈ। 78 ਸਾਲਾ ਥਾਮਸ ਲੀ ਦੀ ਲਾਸ਼ ਬਾਥਰੂਮ ‘ਚ ਫਰਸ਼ ‘ਤੇ ਪਈ ਮਿਲੀ। ਨਿਊਯਾਰਕ ਪੋਸਟ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।  ਥਾਮਸ ਲੀ ਨੂੰ ਪਰਸਨਲ ਇਕਵਿਟੀ ਇਨਵੈਸਟਮੈਂਟ ਅਤੇ ਲੀਵਰੇਜਡ ਬਾਇ ਆਊਟ ਦਾ ਮੋਢੀ ਕਿਹਾ ਜਾਂਦਾ ਸੀ।ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਅਰਬਪਤੀ ਅਤੇ […]

ਅਲਕਯਾਰ ਤੋਂ 80 ਲੋਕਾਂ ਨੂੰ ਲੈ ਕੇ ਯੂਰਪ ਜਾ ਰਿਹਾ ਇੱਕ ਜਹਾਜ਼ ਲੀਬੀਆ ਦੇ ਤੱਟ ਤੋਂ ਦੂਰ ਭੂਮੱਧ ਸਾਗਰ ਚ ਡੁੱਬਿਆ

ਭੂਮੱਧ ਸਾਗਰ ਦੇ ਲੀਬੀਆ ਤੱਟ ‘ਤੇ ਟਾਈਟੈਨਿਕ ਵਰਗੀ ਘਟਨਾ ਵਾਪਰਨ ਕਾਰਨ ਸਨਸਨੀ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਲਕਯਾਰ ਤੋਂ 80 ਲੋਕਾਂ ਨੂੰ ਲੈ ਕੇ ਯੂਰਪ ਜਾ ਰਿਹਾ ਇੱਕ ਜਹਾਜ਼ ਲੀਬੀਆ ਦੇ ਤੱਟ ਤੋਂ ਦੂਰ ਭੂਮੱਧ ਸਾਗਰ ਵਿੱਚ ਡੁੱਬ ਗਿਆ।ਹੁਣ ਤੱਕ 73 ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਘਟਨਾ ਬਾਰੇ […]

Peshawar Mosque blast: 12 ਕਿਲੋਗ੍ਰਾਮ ਵਿਸਫੋਟਕ ਲੈ ਕੇ ਆਇਆ ਸੀ ਆਤਮਘਾਤੀ ਹਮਲਾਵਰ

ਪਾਕਿਸਤਾਨ ਦੇ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਹੋਏ ਧਮਾਕੇ ਦੇ ਸ਼ੱਕੀ ਦੀ ਪਛਾਣ ਦਾ ਦਾਅਵਾ ਕੀਤਾ ਗਿਆ ਹੈ। ਪੇਸ਼ਾਵਰ ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਦਾ ਸਕੈਚ ਜਾਰੀ ਕੀਤਾ ਹੈ।ਉਸ ਦੀ ਪਹਿਚਾਣ ਮੁਹੰਮਦ ਅਯਾਜ਼ ਵਜੋਂ ਹੋਈ ਹੈ। ਇਸ ਦੌਰਾਨ, 30 ਜਨਵਰੀ ਨੂੰ ਪੁਲਿਸ ਲਾਈਨ ਇਲਾਕੇ ਦੀ ਮਸਜਿਦ ‘ਤੇ ਹੋਏ ਆਤਮਘਾਤੀ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ […]

UK ਦੇ PM ਰਿਸ਼ੀ ਸੁਨਕ ਨੇ ਟੈਕਸ ਮਾਮਲਿਆਂ ਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਨੂੰ ਕੀਤਾ ਬਰਖਾਸਤ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਟੈਕਸ ਹੇਰਾਫੇਰੀ ਦੇ ਮਾਮਲੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਨਦੀਮ ਜ਼ਹਾਵੀ ਨੂੰ ਬਰਖਾਸਤ ਕਰ ਦਿੱਤਾ ਹੈ। ਹਾਲਾਂਕਿ ਜ਼ਹਾਵੀ ਨੇ ਕਿਹਾ ਹੈ ਕਿ ਉਸ ਨੇ ਕੋਈ ਟੈਕਸ ਚੋਰੀ ਨਹੀਂ ਕੀਤੀ, ਇਹ ਸਿਰਫ਼ ਲਾਪਰਵਾਹੀ ਦਾ ਮਾਮਲਾ ਸੀ। ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀ ਦੇ ਆਗੂ ਇਸ ਬਾਰੇ ਲਗਾਤਾਰ ਸਵਾਲ ਉਠਾ ਰਹੇ […]

ਬ੍ਰਿਟੇਨ: ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਟੈਕਸ ਮਾਮਲਿਆਂ ਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਨੂੰ ਕੀਤਾ ਬਰਖਾਸਤ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਟੈਕਸ ਹੇਰਾਫੇਰੀ ਦੇ ਮਾਮਲੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਨਦੀਮ ਜ਼ਹਾਵੀ ਨੂੰ ਬਰਖਾਸਤ ਕਰ ਦਿੱਤਾ ਹੈ। ਹਾਲਾਂਕਿ ਜ਼ਹਾਵੀ ਨੇ ਕਿਹਾ ਹੈ ਕਿ ਉਸ ਨੇ ਕੋਈ ਟੈਕਸ ਚੋਰੀ ਨਹੀਂ ਕੀਤੀ, ਇਹ ਸਿਰਫ਼ ਲਾਪਰਵਾਹੀ ਦਾ ਮਾਮਲਾ ਸੀ। ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀ ਦੇ ਆਗੂ ਇਸ ਬਾਰੇ ਲਗਾਤਾਰ ਸਵਾਲ ਉਠਾ ਰਹੇ […]