ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਆਪਣੀ ਪਟਿਆਲਾ (Patiala) ਫੇਰੀ ਦੌਰਾਨ ਪਟਿਆਲਾ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਦੱਸ ਦੇਈਏ ਕਿ ਪਟਿਆਲਾ ਦੌਰੇ ਤੋਂ ਬਾਅਦ ਸੀ.ਐਮ ਮਾਨ ਫਾਜ਼ਿਲਕਾ ਜਾਣਗੇ ਅਤੇ ਸਾਲ 2020 ‘ਚ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸਾਨਾਂ […]