ਭਾਜਪਾ ਪ੍ਰਧਾਨ ਜੇਪੀ ਨੱਡਾ ਅੱਜ ਜੈਪੁਰ ‘ਚ ਸੂਬਾ ਵਰਕਿੰਗ ਕਮੇਟੀ ਨੂੰ ਕਰਨਗੇ ਸੰਬੋਧਨ

ਰਾਜਸਥਾਨ : ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ (BJP national president JP Nadda)  ਸੋਮਵਾਰ ਯਾਨੀ ਅੱਜ ਜੈਪੁਰ (Jaipur) ‘ਚ ਸੂਬਾ ਵਰਕਿੰਗ ਕਮੇਟੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਭਾਜਪਾ ਰਾਜਸਥਾਨ ‘ਚ ਚੋਣ ਸਾਲ ‘ਚ ਗਹਿਲੋਤ ਸਰਕਾਰ ਖ਼ਿਲਾਫ਼ ਚੋਣ ਪ੍ਰਚਾਰ ਕਰੇਗੀ। ਵਰਕਿੰਗ ਕਮੇਟੀ ਦੁਪਹਿਰ 1 ਵਜੇ ਜੈਪੁਰ ਦੇ ਜਵਾਹਰ ਸਰਕਲ ਸਥਿਤ ਐਂਟਰਟੇਨਮੈਂਟ ਪੈਰਾਡਾਈਜ਼ ‘ਚ ਸ਼ੁਰੂ ਹੋਵੇਗੀ। ਇਸ […]