ਸ਼ਰਧਾ ਵਾਲਕਰ ਕਤਲ ਕੇਸ: ਦਿੱਲੀ ਪੁਲਿਸ ਨੇ 3000 ਪੰਨਿਆਂ ਦੀ ਚਾਰਜਸ਼ੀਟ ਕੀਤੀ ਤਿਆਰ

ਦਿੱਲੀ : ਦਿੱਲੀ ਪੁਲਿਸ (Delhi Police) ਨੇ ਸ਼ਰਧਾ ਵਾਲਕਰ ਕਤਲ ਕੇਸ (Shraddha Walker murder case) ਵਿੱਚ 100 ਗਵਾਹਾਂ ਦੀ ਸੂਚੀ ਦੇ ਨਾਲ 3,000 ਪੰਨਿਆਂ ਦੀ ਚਾਰਜਸ਼ੀਟ ਦਾ ਖਰੜਾ ਤਿਆਰ ਕੀਤਾ ਹੈ। ਸੂਤਰਾਂ ਅਨੁਸਾਰ ਛੇਤੀ ਹੀ ਚਾਰਜਸ਼ੀਟ ਦਾ ਖਰੜਾ ਦਾਖ਼ਲ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਨੂੰ ਕਾਨੂੰਨੀ ਰਾਏ ਲਈ ਭੇਜਿਆ ਗਿਆ ਹੈ। ਚਾਰਜਸ਼ੀਟ ਵਿੱਚ ਡੀ.ਐਨ.ਏ […]