ਬਾਲੀਵੁੱਡ ਫਿਲਮ ਅਭਿਨੇਤਾ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਵੱਡੀ ਕਾਰਵਾਈ ਹੈ। ਰਾਜਸਥਾਨ ਪੁਲਿਸ ਨੇ ਮੁੰਬਈ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਵਿੱਚ ਐਤਵਾਰ ਨੂੰ ਦੋਸ਼ੀ ਧਾਕੜ ਰਾਮ ਵਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇ ਈ-ਮੇਲ ਰਾਹੀਂ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।ਜੋਧਪੁਰ ਦੇ ਲੂਨੀ ਥਾਣੇ ਦੇ ਸਟੇਸ਼ਨ […]
ਰਾਜ ਅਤੇ ਡੀਕੇ ਦੁਆਰਾ ਨਿਰਦੇਸ਼ਤ, ਵੈੱਬ ਸੀਰੀਜ਼ ਫਰਜ਼ੀ 2023 ਦੇ ਸ਼ੁਰੂ ਵਿੱਚ OTT ਯਾਨੀ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਕੀਤੀ ਗਈ ਸੀ, ਇਸ ਸੀਰੀਜ਼ ਵਿੱਚ ਸ਼ਾਹਿਦ ਕਪੂਰ ਨੇ ਇੱਕ ਸਟ੍ਰੀਟ-ਸਮਾਰਟ ਅਪਰਾਧੀ ਦੀ ਭੂਮਿਕਾ ਨਿਭਾਈ ਸੀ, ਜਦੋਂ ਕਿ ਅਭਿਨੇਤਾ ਸੇਤੂਪਤੀ ਨੇ ਇੱਕ ਟਰਿਗਰ-ਹੈਪੀ ਕਾਪ ਦੀ ਭੂਮਿਕਾ ਨਿਭਾਈ ਸੀ। OTT ‘ਤੇ ਮਸ਼ਹੂਰ ਵੈੱਬ ਸੀਰੀਜ਼ ‘ਮਿਰਜ਼ਾਪੁਰ’ ਨੂੰ ਵੀ ਮਾਤ […]
ਵਾਸ਼ਿੰਗਟਨ, 21 ਮਾਰਚ, 2023: ਐਮਾਜ਼ੋਨ ਦੇ ਸੀ ਈ ਓ ਐਂਡੀ ਜੈਸੀ ਨੇ ਦੰਸਿਆ ਕਿ ਕੰਪਨੀ ਵੱਲੋਂ 9 ਹਜ਼ਾਰ ਹੋਰ ਮੁਲਾਜ਼ਮਾਂ ਨੂੰ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ ਜਨਰਵੀ ਵਿਚ 18 ਹਜ਼ਾਰ ਮੁਲਾਜ਼ਮ ਕੱਢੇ ਗਏ ਸਨ।
ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਵੇਦਤ ਮਰਾਠੇ ਵੀਰ ਦੌਦੇ ਸੱਤ’ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਹਾਲ ਹੀ ‘ਚ ਖਬਰ ਸਾਹਮਣੇ ਆਈ ਹੈ ਕਿ ਇਸ ਫਿਲਮ ਦੇ ਸ਼ੂਟਿੰਗ ਸੈੱਟ ‘ਤੇ ਇਕ ਵੱਡਾ ਹਾਦਸਾ ਹੋ ਗਿਆ ਹੈ। ਇੱਕ 19 ਸਾਲਾ ਲੜਕਾ ਕਿਲ੍ਹੇ ਦੀ ਚਾਰਦੀਵਾਰੀ ਤੋਂ 100 ਫੁੱਟ ਹੇਠਾਂ ਡਿੱਗ ਗਿਆ ਹੈ। ਖਬਰਾਂ ਦੀ ਮੰਨੀਏ […]
ਜੇਲ੍ਹਾਂ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਲਈ ਰੂਪ-ਰੇਖਾ ਤਿਆਰ ਕਰ ਰਹੀ ਹੈ ਸੂਬਾ ਸਰਕਾਰ ਜੇਲ੍ਹਾਂ ਵਿਚ ਮੈਡੀਕਲ ਸਟਾਫ ਪੱਕੇ ਤੌਰ ਉਤੇ ਤਾਇਨਾਤ ਕਰਨ ਦਾ ਐਲਾਨ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਨ ਲਈ ਜੇਲ੍ਹਾਂ ਵਿੱਚ ਸਥਾਪਤ ਹੋ ਰਹੇ ਹਨ ਕਾਨਫਰੰਸਿੰਗ ਰੂਮ ਕਪੂਰਥਲਾ, 17 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਜੇਲ੍ਹਾਂ […]
ਸਾਲ 2022 ‘ਚ 44 ਅਰਬ ਡਾਲਰ ਦੀ ਟਵਿੱਟਰ ਡੀਲ ਨੂੰ ਅੰਜਾਮ ਦੇਣ ਤੋਂ ਬਾਅਦ ਐਲੋਨ ਮਸਕ ਹੁਣ 2023 ‘ਚ ਕੁਝ ਵੱਡਾ ਕਰਨ ਲਈ ਤਿਆਰ ਹੈ।ਉਸ ਨੇ ਅਮਰੀਕਾ ਦੇ ਡੁੱਬੇ ਸਿਲੀਕਾਨ ਵੈਲੀ ਬੈਂਕ ਨੂੰ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਟਵਿਟਰ ‘ਤੇ ਇਸ ਬਾਰੇ ਟਿੱਪਣੀ ਵੀ ਕੀਤੀ ਹੈ, ਨਾਲ ਹੀ ਬੈਂਕ ਦੇ ਭਵਿੱਖ ਬਾਰੇ […]
ਅਮਰੀਕਾ ਵਿੱਚ ਇੱਕ ਵਾਰ ਫਿਰ ਵੱਡਾ ਬੈਂਕਿੰਗ ਸੰਕਟ ਪੈਦਾ ਹੋ ਸਕਦਾ ਹੈ। ਅਮਰੀਕੀ ਰੈਗੂਲੇਟਰ ਨੇ ਪ੍ਰਮੁੱਖ ਬੈਂਕਾਂ ਵਿੱਚੋਂ ਇੱਕ ਸਿਲੀਕਾਨ ਵੈਲੀ ਬੈਂਕ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। CNBC ਦੀ ਰਿਪੋਰਟ ਮੁਤਾਬਕ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਐਂਡ ਇਨੋਵੇਸ਼ਨ ਨੇ ਇਸ ਬੈਂਕ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ਅਚਾਨਕ ਸੰਕਟ ਕਾਰਨ ਗਲੋਬਲ […]
ਪਿਛਲੇ ਕੁਝ ਸਾਲਾਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਦਿੱਗਜ ਤਕਨੀਕੀ ਕੰਪਨੀ ਮੇਟਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਪਲੇਟਫਾਰਮ ਅਗਲੇ ਕੁਝ ਮਹੀਨਿਆਂ ‘ਚ ਕਈ ਦੌਰ ‘ਚ ਵਾਧੂ ਛਾਂਟੀ ਕਰਨ ਦੀ ਤਿਆਰੀ ਕਰ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਕੰਪਨੀ ਪਿਛਲੇ ਸਾਲ ਦੀ […]
ਮੁੰਬਈ : ਅਦਾਕਾਰ ਸ਼ੀਜ਼ਾਨ ਖਾਨ ਐਤਵਾਰ ਨੂੰ ਠਾਣੇ ਸੈਂਟਰਲ ਜੇਲ ਤੋਂ ਬਾਹਰ ਆ ਗਏ ਹਨ। ਅਦਾਲਤ ਨੇ ਅਦਾਕਾਰ ਨੂੰ ਸ਼ਨੀਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ। ਅਲੀਬਾਬਾ ਦਾਸਤਾਨ-ਏ-ਕਾਬੁਲ ਦੀ ਮਰਹੂਮ ਅਦਾਕਾਰਾ ਤੁਨੀਸ਼ਾ ਸ਼ਰਮਾ ਵਲੋਂ ਖੁਦਕੁਸ਼ੀ ਲਈ ਉਕਸਾਉਣ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ 26 ਦਸੰਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਕਰੀਬ ਢਾਈ ਮਹੀਨੇ ਨਿਆਂਇਕ ਹਿਰਾਸਤ […]
The post ਵਿਧਾਨ ਸਭਾ ‘ਚRaja Warring ਖੜ੍ਹੇ ਹੋਏ ਅਖਬਾਰਾਂ ਵਾਲੀ ਟੀ ਸ਼ਰਟ ਪਾਕੇ, ਅੰਮ੍ਰਿਤਪਾਲ ਨੂੰ ਲੈ ਕੇ ਦੇ ਦਿੱਤਾ ਵੱਡਾ ਬਿਆਨ appeared first on Chardikla Time TV.