ਸਿਲੀਕਾਨ ਵੈਲੀ ਬੈਂਕ ਬੰਦ: ਲਗਾਤਾਰ ਘਾਟੇ ਅਤੇ ਫੰਡਾਂ ਦੀ ਘਾਟ ਕਾਰਨ ਸ਼ੇਅਰ 60% ਡਿੱਗੇ, ਅਮਰੀਕੀ ਇਤਿਹਾਸ ‘ਚ ਬੈਂਕ ਡੁੱਬਣ ਦਾ ਦੂਜਾ ਵੱਡਾ ਮਾਮਲਾ

ਅਮਰੀਕਾ ਵਿੱਚ ਇੱਕ ਵਾਰ ਫਿਰ ਵੱਡਾ ਬੈਂਕਿੰਗ ਸੰਕਟ ਪੈਦਾ ਹੋ ਸਕਦਾ ਹੈ। ਅਮਰੀਕੀ ਰੈਗੂਲੇਟਰ ਨੇ ਪ੍ਰਮੁੱਖ ਬੈਂਕਾਂ ਵਿੱਚੋਂ ਇੱਕ ਸਿਲੀਕਾਨ ਵੈਲੀ ਬੈਂਕ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। CNBC ਦੀ ਰਿਪੋਰਟ ਮੁਤਾਬਕ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਐਂਡ ਇਨੋਵੇਸ਼ਨ ਨੇ ਇਸ ਬੈਂਕ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ਅਚਾਨਕ ਸੰਕਟ ਕਾਰਨ ਗਲੋਬਲ […]

ਸਾਬਕਾ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਨੇ ਦਿੱਤੀ ਜਾਣਕਾਰੀ, ਸੋਸ਼ਲ ਮੀਡੀਆ ‘ਤੇ ਸਕਰੀਨਿੰਗ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ ⋆ D5 News

ਇਨ੍ਹੀਂ ਦਿਨੀਂ ਹਰ ਪਾਸੇ ਪਠਾਨ ਦੀ ਚਰਚਾ ਹੋ ਰਹੀ ਹੈ। ਫਿਲਮ ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜਤੇ ਹਨ। ਹੁਣ ਖਬਰ ਹੈ ਕਿ ਫਿਲਮ ਨੂੰ ਰਾਸ਼ਟਰਪਤੀ ਭਵਨ ‘ਚ ਪ੍ਰਦਰਸ਼ਿਤ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਭਵਨ ਦੇ ਕਲਚਰਲ ਸੈਂਟਰ ‘ਚ ਪਠਾਨ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।ਸਾਬਕਾ ਰਾਸ਼ਟਰਪਤੀ ਡਾ.ਏ.ਪੀ.ਜੇ ਅਬਦੁਲ ਕਲਾਮ ਦੇ ਪ੍ਰੈੱਸ ਸਕੱਤਰ ਐੱਸ.ਐੱਮ. […]

ਸੜਕ ਹਾਦਸੇ ਤੋਂ ਬਾਅਦ ਰਿਸ਼ਭ ਪੰਤ ਨੇ ਸ਼ੇਅਰ ਕੀਤੀ ਪਹਿਲੀ ਪੋਸਟ

ਮੁੰਬਈ : ਪਿਛਲੇ ਸਾਲ 30 ਦਸੰਬਰ ਨੂੰ ਇੱਕ ਭਿਆਨਕ ਕਾਰ ਹਾਦਸੇ ਵਿੱਚ ਵਾਲ-ਵਾਲ ਬਚੇ ਭਾਰਤ ਦੇ ਮੋਹਰੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) (25) ਨੇ ਸੋਮਵਾਰ ਨੂੰ ਹਾਦਸੇ ਤੋਂ ਬਾਅਦ ਆਪਣਾ ਪਹਿਲਾ ਅਧਿਕਾਰਤ ਬਿਆਨ ਦਿੱਤਾ ਅਤੇ ਕਿਹਾ ਕਿ ਉਹ ਕੁਝ ਦਿਨ ਪਹਿਲਾਂ ਤਿੰਨ ਸਫਲ ਸਰਜਰੀਆਂ ਤੋਂ ਬਾਅਦ ਠੀਕ ਹੋ ਰਿਹਾ ਹਾਂ। ਪੰਤ ਪਿਛਲੇ ਸਾਲ 30 […]

ਸੈਮ ਬਹਾਦਰ ਦੀ ਸ਼ੂਟਿੰਗ ਲਈ ”ਸਿਟੀ ਨੰਬਰ 10” ਪਹੁੰਚੇ ਵਿੱਕੀ ਕੌਸ਼ਲ, ਸ਼ੇਅਰ ਕੀਤੀ ਫੋਟੋ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿੱਕੀ ਕੌਸ਼ਲ ਨੇ ਅੱਜ ਆਪਣੀ ਵਰਕ-ਇਨ-ਪ੍ਰੋਗਰੈਸ ਫਿਲਮ ਸੈਮ ਬਹਾਦੁਰ (Sam Bahadur) ਦਾ ਅਪਡੇਟ ਸਾਂਝਾ ਕੀਤਾ। ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਅਗਸਤ ‘ਚ ਸ਼ੁਰੂ ਹੋਈ ਸੀ। ਇਸ ਦੀ ਸ਼ੂਟਿੰਗ 9 ਸ਼ਹਿਰਾਂ ‘ਚ ਹੋ ਚੁੱਕੀ ਹੈ ਅਤੇ ਹੁਣ ਇਸ ਦੀ ਗੱਲ ਕਰੀਏ ਤਾਂ ਅੱਜ […]