ਸ਼ਰਾਰਤੀ ਅਨਸਰ ਖੁੱਲ੍ਹੇਆਮ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਕੇ ਹੋਏ ਫਰਾਰ

ਸਿਰਸਾ : ਸਿਰਸਾ ਦੇ ਡੱਬਵਾਲੀ ‘ਚ ਸ਼ਰਾਰਤੀ ਅਨਸਰਾਂ ਦਾ ਮਨੋਬਲ ਇਸ ਹੱਦ ਤੱਕ ਵਧ ਗਿਆ ਹੈ ਕਿ ਸ਼ਰਾਰਤੀ ਅਨਸਰ ਬਾਜ਼ਾਰਾਂ ‘ਚ ਸ਼ਰੇਆਮ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਿਸ ਆਪਣੇ ਥਾਣਿਆਂ ‘ਚ ਆਰਾਮ ਕਰ ਰਹੀ ਹੈ। ਹੁਣ ਸ਼ਹਿਰ ਦੇ ਲੋਕ ਨਾ ਦਿਨ ਅਤੇ ਨਾ ਰਾਤ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਜਿੱਥੇ ਇੱਕੋ ਰਾਤ […]