ਨਿਆਗਰਾ ਫਾਲਜ਼ ਚ ਡਿੱਗਣ ਨਾਲ ਜਲੰਧਰ ਦੀ ਲੜਕੀ ਦੀ ਹੋਈ ਮੌਤ

ਕੈਨੇਡਾ ‘ਚ ਨਿਆਗਰਾ ਫਾਲਜ਼ ‘ਚ ਡਿੱਗਣ ਨਾਲ ਜਲੰਧਰ ਦੀ ਰਹਿਣ ਵਾਲੀ ਇਕ ਲੜਕੀ ਦੀ ਮੌਤ ਹੋ ਗਈ। ਪਿੰਡ ਲੋਹੀਆਂ ਦੀ ਰਹਿਣ ਵਾਲੀ 21 ਸਾਲਾ ਪੂਨਮਦੀਪ ਕੌਰ ਆਪਣੇ ਦੋਸਤਾਂ ਨਾਲ ਨਿਆਗਰਾ ਫਾਲਜ਼ ਦੇਖਣ ਗਈ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਗਈ। ਪੂਨਮਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। […]

ਕੀਵ ‘ਚ ਮਿਜ਼ਾਈਲ ਹਮਲੇ ‘ਚ ਦੋ ਬੱਚਿਆਂ ਦੀ ਹੋਈ ਮੌਤ

ਕੀਵ: ਕੀਵ (Kyiv) ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਮਿਜ਼ਾਈਲ ਹਮਲੇ (missile attack) ਵਿੱਚ ਦੋ ਬੱਚਿਆਂ ਅਤੇ ਇੱਕ ਬਾਲਗ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ ਬੁੱਧਵਾਰ ਰਾਤ ਦੇ ਹਮਲੇ ਤੋਂ ਬਾਅਦ ਸ਼ਹਿਰ ਦੇ ਪੂਰਬੀ ਡੇਸਨੀਆਸਕੀ ਜ਼ਿਲ੍ਹੇ ‘ਚ ਬੱਚਿਆਂ ਦੇ ਮਾਰੇ ਜਾਣ ਦੀ […]

ਦਰਸ਼ਕਾਂ ਦਾ ਇੰਤਜਾਰ ਹੋਇਆ ਖ਼ਤਮ, ਅਸੁਰ 2 ਹੋਈ ਰਲੀਜ਼ ⋆ D5 News

ਅਭਿਨੇਤਾ ਅਰਸ਼ਦ ਵਾਰਸੀ ਅਤੇ ਬਰੁਣ ਸੋਬਤੀ ਦੀ ਧਮਾਕੇਦਾਰ ਸੀਰੀਜ਼ ਅਸੁਰ 2 ਲਈ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ, ਇਸ ਵੈੱਬ ਸੀਰੀਜ਼ ਨੂੰ ਜੀਓ ਸਿਨੇਮਾ ਤੋਂ ਰਿਲੀਜ਼ ਕੀਤਾ ਗਿਆ ਹੈ। ਇਸ ਸੀਰੀਜ਼ ਦਾ ਪਹਿਲਾ ਭਾਗ ਦੇਖਣ ਤੋਂ ਬਾਅਦ ਤੋਂ ਹੀ ਦੂਜੇ ਭਾਗ ਨੂੰ ਦੇਖਣ ਲਈ ਦਰਸ਼ਕਾਂ ‘ਚ ਰੌਣਕ ਸੀ। ਅਸੁਰਾ 2 ਦੇ ਪਹਿਲੇ ਭਾਗ ਨੂੰ […]

ਆਸਟ੍ਰੀਆ ਦੇ ਹਸਪਤਾਲ ‘ਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਹੋਈ ਮੌਤ

ਵਿਆਨਾ: ਆਸਟਰੀਆ (Austrian) ਦੀ ਰਾਜਧਾਨੀ ਵਿਆਨਾ ਨੇੜੇ ਮੋਡਲਿੰਗ ਸ਼ਹਿਰ (Modling City) ਦੇ ਇੱਕ ਹਸਪਤਾਲ ਵਿੱਚ ਮੰਗਲਵਾਰ ਸਵੇਰੇ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਟਰੀਆ ਦੀ ਸਮਾਚਾਰ ਏਜੰਸੀ ਏਪੀਏ ਨੇ ਕਿਹਾ ਕਿ ਮੰਗਲਵਾਰ ਸਵੇਰੇ ਕਰੀਬ 1 ਵਜੇ ਮੋਡਲਿੰਗ ਸਟੇਟ ਹਸਪਤਾਲ ਦੀ ਤੀਜੀ ਮੰਜ਼ਿਲ ‘ਤੇ ਇਕ […]

82 ਸਾਲ ਦੀ ਉਮਰ ‘ਚ ਪਿਆਰ ਚੜਿਆ ਪਰਵਾਨ, 82 ਸਾਲਾਂ ਅਦਾਕਾਰ ਦੀ 29 ਸਾਲਾ ਪ੍ਰੇਮਿਕਾ ਹੋਈ ਪ੍ਰੈਗਨੈਂਟ

ਅਮਰੀਕਾ : ਵੈਟਰਨ ਅਮਰੀਕੀ ਅਦਾਕਾਰ ਅਤੇ ਫਿਲਮ ਨਿਰਮਾਤਾ ਅਲਫਰੇਡੋ ਜੇਮਸ “ਅਲ” ਪਸੀਨੋ (Al Pacino) 82 ਸਾਲ ਦੀ ਉਮਰ ਵਿਚ ਚੌਥੀ ਵਾਰ ਪਿਤਾ ਬਣਨ ਜਾ ਰਹੇ ਹਨ। ਅਦਾਕਾਰਾ ਦੀ 29 ਸਾਲਾ ਪ੍ਰੇਮਿਕਾ, ਨੂਰ ਅਲਫੱਲਾ (Noor Alfallah) ਅੱਠ ਮਹੀਨਿਆਂ ਦੀ ਗਰਭਵਤੀ ਹੈ। ਪਸੀਨੋ ਦੇ ਨੇੜਲੇ ਲੋਕਾਂ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਹੈਰਾਨੀ ਵਾਲੀ ਗੱਲ ਹੈ […]

ਵਿਦੇਸ਼ ‘ਚ ਹੋਈ ਫੁੱਟਬਾਲ ਖਿਡਾਰੀ ਦੀ ਮੌਤ

ਈਸਰੂ : ਅਮਰੀਕਾ (America) ਤੋਂ ਆਏ ਪੰਜਾਬੀ ਨੌਜਵਾਨ ਦੇ ਦੇਹਾਂਤ ਦੀ ਖ਼ਬਰ ਮਿਲਣ ‘ਤੇ ਖੇਡ ਜਗਤ ਅਤੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿੱਚ ਪੰਜਾਬ ਦੇ ਸ਼ਹਿਰ ਈਸਰੂ ਨੇੜੇ ਪਿੰਡ ਜਗਰਗੜੀ ਦੇ ਸਮਾਜ ਸੇਵੀ ਅਵਤਾਰ ਸਿੰਘ ਦੇ ਭਤੀਜੇ ਹਰਮਨਜੋਤ ਸਿੰਘ ਗਿੱਲ (Harmanjot Singh Gill)  (26) ਪੁੱਤਰ ਤਰਨਜੀਤ ਸਿੰਘ ਗਿੱਲ (26) ਦੀ […]

ਪਾਕਿਸਤਾਨ ‘ਚ ਸੁਰੱਖਿਆ ਚੌਕੀ ‘ਤੇ ਹਮਲੇ ‘ਚ 4 ਲੋਕਾਂ ਦੀ ਹੋਈ ਮੌਤ

ਪਾਕਿਸਤਾਨ : ਉੱਤਰ-ਪੱਛਮੀ ਪਾਕਿਸਤਾਨ (Pakistan) ਵਿੱਚ ਇੱਕ ਸੁਰੱਖਿਆ ਚੌਕੀ ਨੂੰ ਅੱਜ ਇੱਕ ਆਤਮਘਾਤੀ ਹਮਲਾਵਰ ਨੇ ਨਿਸ਼ਾਨਾ ਬਣਾਇਆ, ਜਿਸ ਵਿੱਚ ਦੋ ਸੈਨਿਕਾਂ, ਇੱਕ ਪੁਲਿਸ ਕਰਮਚਾਰੀ ਅਤੇ ਇੱਕ ਨਾਗਰਿਕ ਦੀ ਮੌਤ ਹੋ ਗਈ। ਇਹ ਜਾਣਕਾਰੀ ਦਿੰਦਿਆਂ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ‘ਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਇਹ ਘਟਨਾ ਉੱਤਰੀ ਵਜ਼ੀਰਿਸਤਾਨ ਵਿੱਚ […]

ਕੈਲੀਫੋਰਨੀਆ ‘ਚ ਪਾਰਟੀ ਦੌਰਾਨ ਹੋਈ ਗੋਲ਼ੀਬਾਰੀ, 17 ਸਾਲਾ ਲੜਕੀ ਦੀ ਮੌਤ

ਨਿਊਯਾਰਕ: ਉੱਤਰੀ ਕੈਲੀਫੋਰਨੀਆ (California) ਵਿੱਚ ਇੱਕ ਕਾਲਜ ਕੈਂਪਸ ਨੇੜੇ ਇੱਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ 17 ਸਾਲਾ ਲੜਕੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਮੁਖੀ ਬਿਲੀ ਐਲਡਰਿਜ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਵੇਰੇ 3:30 ਵਜੇ ਗੋਲੀਬਾਰੀ ਦੀ ਘਟਨਾ ਬਾਰੇ ਫ਼ੋਨ ਆਇਆ। ਦੇਖਿਆ ਕਿ ਚੀਕੋ […]

ਅਮਰੀਕਾ ਦੇ ਟੈਕਸਾਸ ‘ਚ ਇੱਕ ਵਾਰ ਫਿਰ ਹੋਈ ਗੋਲ਼ੀਬਾਰੀ, 9 ਲੋਕਾਂ ਦੀ ਮੌਤ

ਅਮਰੀਕਾ : ਅਮਰੀਕਾ (America) ‘ਚ ਗੋਲ਼ੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਘਟਨਾ ਟੈਕਸਾਸ ਦੀ ਹੈ। ਟੈਕਸਾਸ ਦੇ ਇਕ ਸ਼ਾਪਿੰਗ ਮਾਲ ‘ਚ ਗੋਲ਼ੀਬਾਰੀ ਹੋਈ ਹੈ, ਜਿਸ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬੱਚਿਆਂ ਸਮੇਤ ਕਈ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਟੈਕਸਾਸ ਦੇ ਡਲਾਸ […]

ਸਰੀ ‘ਚ ਹੋਈ ਗੋਲੀਬਾਰੀ – ਕਬੱਡੀ ਪ੍ਰੋਮੋਟਰ ਨੀਟੂ ਕੰਗ ਗੰਭੀਰ ਜ਼ਖ਼ਮੀ

ਸਰੀ, 6 ਮਈ 2023-ਅੱਜ  ਸਵੇਰੇ 8 ਵਜੇ ਦੇ ਕਰੀਬ 144 ਏ ਸਟਰੀਟ ਦੇ 8100-ਬਲਾਕ ਵਿਚ ਇਕ ਘਰ ਦੇ ਡਰਾਈਵਵੇਅ ‘ਤੇ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਵਿਚ ਇਕ ਬੰਦੇ ਦੇ ਗੰਭੀਰ ਹੋਣ ਦੀ ਖਬਰ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਗੰਭੀਰ ਜ਼ਖਮੀ ਹਾਲਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। […]